Labh Singh Ugoke
@labhsinghugoke
Offical Twitter Account Of Sh. Labh Singh Ugoke - MLA from Bhadaur, Barnala, Punjab.
ID: 1244490371075211264
https://youtube.com/channel/UC-gFuL6RrRRtgWu-8Z7VAVQ 30-03-2020 05:03:32
675 Tweet
7,7K Followers
25 Following
40 ਲੱਖ ਪਰਿਵਾਰਾਂ ਲਈ ਪੌਸ਼ਟਿਕ ਭੋਜਨ ਯਕੀਨੀ ਬਣਾਵੇਗੀ ਮਾਨ ਸਰਕਾਰ ਦੀ 'ਮੇਰੀ ਰਸੋਈ' ਨੀਲੇ ਕਾਰਡ ਧਾਰਕਾਂ ਨੂੰ ਕਣਕ ਸਮੇਤ ਮਿਲੇਗੀ ਫ਼ੂਡ ਕਿੱਟ। 3 ਮਹੀਨਿਆਂ ਦਾ ਇੱਕਠਾ ਰਾਸ਼ਨ ਮਿਲੇਗਾ। Bhagwant Mann Manish Sisodia
ਸਾਡੇ ਬੱਚਿਆਂ ਦੇ ਪੌਸ਼ਟਿਕ ਭੋਜਨ ਦਾ ਖ਼ਿਆਲ ਰੱਖਣ ਵਾਲੇ ਪਾਸੇ ਇੱਕ ਅਹਿਮ ਕਦਮ ਹੈ ਮਾਨ ਸਰਕਾਰ ਦੀ ਯੋਜਨਾ 'ਮੇਰੀ ਰਸੋਈ' ਮਾਨ ਸਰਕਾਰ ਯਕੀਨੀ ਬਣਾਏਗੀ ਕਿ ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਉਪਲਬਧ ਕਰਵਾ ਕੇ ਉਹਨਾਂ ਨੂੰ ਹਰ ਪੱਖੋਂ ਸਿਹਤਮੰਦ ਬਣਾਇਆ ਜਾ ਸਕੇ Bhagwant Mann Manish Sisodia
ਹਰ ਬੱਚੇ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣਾ ਮਾਨ ਸਰਕਾਰ ਦਾ ਮਕਸਦ! CM Bhagwant Mann ਨੇ ਦੁਹਰਾਈ ਆਪਣੀ ਸਿੱਖਿਆ ਪ੍ਰਤੀ ਤਰਜੀਹ 🔸 ਸਰਕਾਰੀ ਅਧਿਆਪਕਾਂ ਦੀਆਂ ਸਿੰਗਾਪੁਰ ਅਤੇ ਫ਼ਿਨਲੈਂਡ ਵਿਖੇ ਹੁੰਦੀਆਂ ਸਿਖਲਾਈਆਂ ਦਾ ਕੀਤਾ ਜ਼ਿਕਰ 🔸 ਅਕਾਲੀ-ਭਾਜਪਾ ਸਰਕਾਰ ਸਮੇਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੀ ਤਰਸਯੋਗ ਹਾਲਤ ਕਰਵਾਈ ਯਾਦ Manish Sisodia
ਮਾਨ ਸਰਕਾਰ ਦੀ ₹10 ਲੱਖ ਵਾਲੇ ਹੈਲਥ ਕਾਰਡ ਦੀ ਬਦੌਲਤ ਬਚੀ ਗਰੀਬ ਪਰਿਵਾਰ ਦੇ ਮੈਂਬਰ ਦੀ ਜਾਨ। ਦੇਖੋ ਆਪਣਾ ਇਲਾਜ ਕਰਾਉਣ ਤੋ ਬਾਅਦ ਮਹਿਲਾ ਕਿੰਝ ਕਰ ਰਹੀ CM ਮਾਨ ਦੇ ਇਸ ਉਪਰਾਲੇ ਦੀ ਤਰੀਫ਼ Bhagwant Mann Manish Sisodia #AAPKaSehatCard
CM Bhagwant Mann ਨੇ ਦੱਸੇ ਫ਼ਿਰੋਜ਼ਪੁਰ ਫੀਡਰ ਰਾਹੀਂ ਮਿਲਣ ਵਾਲ਼ੇ ਫ਼ਾਇਦਿਆਂ ਦੇ ਵੇਰਵੇ ➡️ ਕੇਂਦਰ ਸਰਕਾਰ ਵੱਲੋਂ ਪਲਾਸਟਿਕ ਸ਼ੀਟਾਂ ਵਿਛਾਉਣ ਦੀ ਧੱਕੇਸ਼ਾਹੀ ਦੇ ਵਿਰੋਧ ਬਾਰੇ ਦਿੱਤੀ ਜਾਣਕਾਰੀ ➡️ ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਫ਼ਾਜ਼ਿਲਕਾ ਜ਼ਿਲ੍ਹਿਆਂ 'ਚ ਪਹੁੰਚੇਗਾ ਨਹਿਰੀ ਪਾਣੀ Manish Sisodia
ਮਾਨ ਸਰਕਾਰ ਦੇ ਸਿਹਤ ਕਾਰਡ ਸਦਕਾ ਚਿੰਤਾਮੁਕਤ ਹੋ ਰਹੇ ਪੰਜਾਬ ਵਾਸੀ! ਪੰਜਾਬ ਦੇ ਲੋਕ ₹10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ, ਲੋਕਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਪਹਿਲੀ ਸੂਬਾ ਸਰਕਾਰ ਹੈ ਜਿਸ ਨੇ ਆਮ ਲੋਕਾਂ ਬਾਰੇ ਇੰਨਾ ਸੋਚਿਆ Bhagwant Mann Manish Sisodia #AAPKaSehatCard
ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ Bhagwant Mann Manish Sisodia
ਇਮਾਨਦਾਰੀ ਅਤੇ ਸੱਚਾਈ ਅੱਗੇ ਦਮ ਤੋੜ ਗਈ ਭਾਜਪਾ ਦੀ ਝੂਠ ਤੇ ਬਦਲਾਖੋਰੀ ਦੀ ਰਾਜਨੀਤੀ❗ ਫ਼ਰਜ਼ੀ ਸ਼ਰਾਬ ਘੁਟਾਲਾ ਮਾਮਲੇ 'ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਦਿੱਤੀ ਕਲੀਨ ਚਿੱਟ। Bhagwant Mann Manish Sisodia #सबसे_ईमानदार_केजरीवाल
ਅਦਾਲਤ ਨੇ ਕਿਹਾ ਕਿ ਮੁਕੱਦਮਾ ਚਲਾਉਣ ਲਾਇਕ ਕੋਈ ਤੱਥ ਹੈ ਹੀ ਨਹੀਂ ਸੀ! ਕੌਮੀ ਕਨਵੀਨਰ Arvind Kejriwal ਨੇ ਦੱਸੀ ਭਾਜਪਾ ਦੀ ਰਚੀ ਸਾਜ਼ਿਸ਼ ਦੀ ਅਸਲੀਅਤ ਕਿਹਾ ਕਿ 600 ਪੇਜ ਦੇ ਹੁਕਮਾਂ 'ਚ ਅਦਾਲਤ ਨੇ ਸਪਸ਼ਟ ਕਿਹਾ ਕਿ ਮੁਕੱਦਮਾ ਚਲਾਉਣ ਲਈ ਕੋਈ ਆਧਾਰ ਹੀ ਨਹੀਂ Bhagwant Mann Manish Sisodia #KattarImaandarKejriwal
ਪੰਜਾਬੀਆਂ ਨੂੰ ₹10 ਲੱਖ ਵਾਲੇ ਹੈਲਥ ਕਾਰਡ ਨਾਲ਼ ਬਿਮਾਰੀ ਦੇ ਇਲਾਜ ਦੀ ਚਿੰਤਾ ਤੋਂ ਮੁਕਤ ਕਰਕੇ ਮਾਨ ਸਰਕਾਰ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ 'ਤੇ ਖਰੀ ਉੱਤਰੀ ਹੈ। ਸਿਹਤ ਅਤੇ ਹੋਰ ਖੇਤਰਾਂ 'ਚ ਬਿਨਾਂ ਭੇਦਭਾਵ ਤੋਂ ਮਿਲ ਰਹੀਆਂ ਸਹੂਲਤਾਂ ਨੇ ਪੰਜਾਬੀ ਖ਼ੁਸ਼ ਕਰ ਦਿੱਤੇ ਹਨ। Bhagwant Mann Manish Sisodia #AAPKaSehatCard
ਭਾਜਪਾ ਵੱਲੋਂ ਬਣਾਏ ਫ਼ਰਜ਼ੀ ਸ਼ਰਾਬ ਘੁਟਾਲੇ 'ਚੋਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਾ ਬਰੀ ਹੋਣਾ ਸੱਚਾਈ ਅਤੇ ਭਾਰਤੀ ਨਿਆਂਪ੍ਰਣਾਲੀ ਦੀ ਜਿੱਤ ਹੈ। ਇਸ ਗੱਲ 'ਤੇ ਅਦਾਲਤ ਨੇ ਵੀ ਮੋਹਰ ਲਾ ਦਿੱਤੀ ਹੈ ਕਿ ਕੋਈ ਕਿੰਨੀ ਵੀ ਕੋਸ਼ਿਸ਼ ਕਰ ਲਏ, ਸੱਚਾਈ ਨੂੰ ਦਬਾਇਆ ਨਹੀਂ ਜਾ ਸਕਦਾ। Bhagwant Mann Manish Sisodia #KattarImaandarKejriwal
ਸੱਚੀ ਅਤੇ ਲੋਕ-ਕੇਂਦਰਿਤ ਰਾਜਨੀਤੀ ਤੋਂ ਡਰ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ Arvind Kejriwal ਜੀ ਨੂੰ ਗ੍ਰਿਫ਼ਤਾਰ ਕਰਵਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਇਮਾਨਦਾਰੀ ਦੀ ਰਾਜਨੀਤੀ ਬਰਦਾਸ਼ਤ ਨਹੀਂ। ਪਰ ਵਿਚਾਰਾਂ ਅਤੇ ਆਵਾਜ਼ਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। #KejriwalJhukegaNahi
ਮਾਨ ਸਰਕਾਰ ਦੇ ₹10 ਲੱਖ ਤੱਕ ਦੇ ਹੈਲਥ ਕਾਰਡ ਨੇ ਪੰਜਾਬ ਦੇ ਲੋਕਾਂ ਦੀ ਇਲਾਜ ਦੇ ਖ਼ਰਚੇ ਦੀ ਚਿੰਤਾ ਨੂੰ ਖਤਮ ਕਰ ਦਿੱਤਾ ਹੈ। ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਸਹੂਲਤ ਦੇਣ ਨਾਲ ਮਾਨ ਸਰਕਾਰ ਨੇ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਆਪਣੇ ਸਿਰ ਲੈ ਲਿਆ ਹੈ। Bhagwant Mann Manish Sisodia #AAPKaSehatCard
ਅਰਬ ਮੁਲਕਾਂ 'ਚ ਫਸੇ ਪੰਜਾਬੀਆਂ ਲਈ ਮਾਨ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ Bhagwant Mann Manish Sisodia