Kuldeep Singh (@kuldeep98784) 's Twitter Profile
Kuldeep Singh

@kuldeep98784

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,❤️🙏

ID: 4793725302

calendar_today21-01-2016 15:45:57

1,1K Tweet

22 Followers

184 Following

Kuldeep Singh (@kuldeep98784) 's Twitter Profile Photo

ਕੋਈ ਗੱਲ ਨੀ ਦਿਲ ਨਾ ਛੋਟਾ ਕਰਿਆ ਕਰੋ, 22 ਤੋਂ ਪਹਿਲਾ ਝਾੜੂ ਵਾਲਿਆਂ ਨੂੰ ਕੌਣ ਜਾਣਦਾ ਸੀ, ਕਿੱਥੇ ਭਈਏ ਕਿਥੇ ਸਾਡਾ ਖਾਲਸਾ ਰਾਜ .... ਚੀਕਾਂ ਪਵਾਂ ਦਿਆਂਗੇ ਫ਼ਿਕਰ ਨਾ ਕਰੋ ਸਮਾ ਆਉਣ ਦੋ... #AkaliDalWarisPunjabDe #bhaiamritpalsinghkhalsa #MemberOfParliament #KhadoorSahib #sarbjitsinghkhalsa #MemberoOfParliament

ਭਾਰਤ ਚ" 3 ਮੋਦੀ ਨੇ ਇੱਕ ਨਰਿੰਦਰ ਮੋਦੀ ਦੂਜਾ ਦਿੱਲੀ ਵਾਲਾ ਲਾਲਾ ਜੀ ਕੇਜਰੀਵਾਲ ਮੋਦੀ ਤੀਜਾ ਪੰਜਾਬ ਦਾ ਮਾਸਟਰ ਦਾ ਮੁੰਡਾ ਭਗਵੰਤ ਮਾਨ ਮੋਦੀ ਜੇ ਇਨ੍ਹਾਂ ਡਰ ਲੱਗਦਾ ਹੈ ਤਾਂ ਮੁਰਗੀ ਖਾਨਾ ਖੋਲ ਲਵੋ Bhagwant Mann ਜੀ.... ਜੇ ਪੰਜਾਬ ਚ" ਸਾਢੇ ਤਿੰਨਾਂ ਸਾਲਾ ਵਿੱਚ ਚੰਗੇ ਕੰਮ ਕੀਤੇ ਹੁੰਦੇ ਤਾਂ ਇਨ੍ਹਾਂ ਡਰ ਨਾ ਲੱਗਦਾ...

ਭਾਰਤ ਚ" 3 ਮੋਦੀ ਨੇ
ਇੱਕ ਨਰਿੰਦਰ ਮੋਦੀ
ਦੂਜਾ ਦਿੱਲੀ ਵਾਲਾ ਲਾਲਾ ਜੀ ਕੇਜਰੀਵਾਲ ਮੋਦੀ
ਤੀਜਾ ਪੰਜਾਬ ਦਾ ਮਾਸਟਰ ਦਾ ਮੁੰਡਾ ਭਗਵੰਤ ਮਾਨ ਮੋਦੀ
 ਜੇ ਇਨ੍ਹਾਂ ਡਰ ਲੱਗਦਾ ਹੈ ਤਾਂ ਮੁਰਗੀ ਖਾਨਾ ਖੋਲ ਲਵੋ <a href="/BhagwantMann/">Bhagwant Mann</a> ਜੀ.... ਜੇ ਪੰਜਾਬ ਚ" ਸਾਢੇ ਤਿੰਨਾਂ ਸਾਲਾ ਵਿੱਚ ਚੰਗੇ ਕੰਮ ਕੀਤੇ ਹੁੰਦੇ ਤਾਂ ਇਨ੍ਹਾਂ ਡਰ ਨਾ ਲੱਗਦਾ...
Kuldeep Singh (@kuldeep98784) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਤੋਂ ਸੰਸਦ ਮੈਂਬਰ ਹਨ ਹਲਕਾ ਸ਼੍ਰੀ ਖਡੂਰ ਸਾਹਿਬ ਜੀ ਤੋਂ। ਅੱਜ, ਉਹ ਸ਼ਾਇਦ ਪਹਿਲੇ ਸੰਸਦ ਮੈਂਬਰ ਹਨ ਜੋ ਪੰਜਾਬ ਵਿੱਚ ਹੜ੍ਹ ਆਉਣ 'ਤੇ ਲੋਕਾਂ ਦੀ ਸੇਵਾ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ। ਅਜਿਹੇ ਸੰਸਦ ਮੈਂਬਰ ਨੂੰ ਸਲਾਮ 🫡 ਭਾਰਤੀ ਹਕੂਮਤ ਅਤੇ ਪੰਜਾਬ ਸਰਕਾਰ ਉਨ੍ਹਾਂ ਨੂੰ ਇੱਕ ਅੱਤਵਾਦੀ ਵਜੋਂ ਪੇਸ਼ ਕਰਦੀ ਹੈ

Kuldeep Singh (@kuldeep98784) 's Twitter Profile Photo

ਲਓ ਜੀ ਇੰਡੀਅਨ ਸਟੇਂਟ ਭਾਰਤੀ ਹਕੂਮਤ ਨੂੰ ਟਰੰਪ ਵੀ ਲਾਹਨਤਾਂ ਪਾ ਰਿਹਾ /ਪਤਾ ਇਹਨਾਂ ਨੂੰ ਵੀ ਆ ਕਿ ਪੰਜਾਬ ਜਾਣਬੁੱਝ ਕੇ ਡੋਬਿਆ ਜਾ ਰਿਹਾ ਪਾਣੀ 'ਚ #PunjabFlood2025

Kuldeep Singh (@kuldeep98784) 's Twitter Profile Photo

ਭਾਰਤ ਦੇਸ਼ ਜਾਣਬੁੱਝ ਕੇ ਪਾਣੀ ਨਾਲ ਡੋਬ ਰਹਿਆ ਪੰਜਾਬ ਅਤੇ ਪਾਕਿਸਤਾਨ ਨੂੰ... ਟਰੰਪ #PunjabFlood2025

Kuldeep Singh (@kuldeep98784) 's Twitter Profile Photo

ਬਈਆਂ ਦਾ ਬਣਾਇਆ ਮੁੱਖ ਮੰਤਰੀ ਬਈਆਂ ਨੂੰ ਕਿਵੇਂ ਬਾਹਰ ਕੱਢ ਦਿਉ😜🤣 #lakhasinghsidhana #CMBhagwantMann

Kuldeep Singh (@kuldeep98784) 's Twitter Profile Photo

ਅੰਧ ਭਗਤਾਂ ਦੀ ਡੈਮੋਕ੍ਰੇਸੀ ਦੇਖਲੋ ਰੇਪ ਵਾਲਿਆ ਨੂੰ ਪੈਰੋਲ ਦੇ ਰਹੇ ਆ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਲਿਆਂ ਨੂੰ ਫਾਂਸੀ ਕਿੰਨਾ ਮੂਰਖ ਦੇਸ਼ ਹੈ ਭਾਰਤ ਇਹ ਆਪ ਹੀ ਦੇਖ ਲਵੋ। 🙏⚔️🙏

ਅੰਧ ਭਗਤਾਂ ਦੀ ਡੈਮੋਕ੍ਰੇਸੀ ਦੇਖਲੋ ਰੇਪ ਵਾਲਿਆ ਨੂੰ ਪੈਰੋਲ ਦੇ ਰਹੇ ਆ ਅਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਵਾਲਿਆਂ ਨੂੰ ਫਾਂਸੀ ਕਿੰਨਾ ਮੂਰਖ ਦੇਸ਼ ਹੈ ਭਾਰਤ ਇਹ ਆਪ ਹੀ ਦੇਖ ਲਵੋ। 🙏⚔️🙏