kaur (@kaur_sk84) 's Twitter Profile
kaur

@kaur_sk84

#WeSupportAmritpalSingh #FreePanjab
old account @panth_prathm84 permanently suspended and @kaur_S84 withheld

ID: 1768288088499908608

calendar_today14-03-2024 14:49:30

84 Tweet

41 Followers

23 Following

ਸਿੰਘ ਬਾਗੀ (ਮੌਤ ਸਿੰਘ) (@singh__baagi) 's Twitter Profile Photo

ਸ਼ੁਕਰਾਨੇ ਸ਼ਹੀਦਾਂ ਸਿੰਘਾਂ ਦੇ ਜਿੰਨਾ ਨੇ ਆਪਣੀ ਛਤਰ ਛਾਇਆ ਹੇਠ ਇਹਨਾਂ ਇਕੱਠਾ ਕਰਵਾਇਆ ਸਰਕਾਰਾਂ ਦੀ ਰੋਕਾ ਦੇ ਬਾਵਜੂਦ ਵੀ।

Laddi ਜਵੰਧਾ (@laddi_matorda) 's Twitter Profile Photo

ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਅਮ੍ਰਿਤਸਰ ਸਾਹਿਬ ਮੋਰਚੇ ਤੇ,,,, #WeStandWithBhaiAmritpalSingh

Gurwinder Singh (@gurwind29904192) 's Twitter Profile Photo

ਅੱਜ ਦੇ ਅੰਮ੍ਰਿਤਸਰ ਇਕੱਠ ਤੋਂ ਸੁਨੇਹਾ ਪੰਥ ਇੱਕ ਮੁੱਠ ਆ "ਮਿਸਲ ਵੰਡ ਅਬ ਕਬੇ ਨਾ ਪਾਵੋ ਰਲ ਮਿਲ ਖੜ ਤੁਰ ਪੰਥ ਬਚਾਵੋ" ਦੇ ਨਾਹਰੇ ਨਾਲ ਅੱਜ ਦੀ ਸਟੇਜ ਦੀ ਸਮਾਪਤੀ। ਮੋਰਚਾ ਲਗਾਤਾਰ ਚੱਲਦਾ ਰਹੂ....... #bringbacksinghs

Singh Gurpreet Maan (@maanguri92) 's Twitter Profile Photo

ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਿਸੇ ਅੰਗਰੇਜ਼ ਨੂੰ ਇੱਕ ਨਿਹੰਗ ਸਿੰਘ ਟੱਕਰਿਆ ਤਾਂ ਉਹ ਉਸਨੂੰ ਸ਼ਸਤਰ ਪਹਿਨੀ ਦੇਖ ਕੇ ਹੈਰਾਨ ਸੀ ਕਿ ਇਹ ਕਿਸਦੀ ਫੌਜ ਦਾ ਸਿਪਾਹੀ ਹੈ, ਰਾਜ ਤਾਂ ਸਾਡਾ ਹੈ ਅੰਗਰੇਜ਼ ਨੇ ਸਿੰਘ ਨੂੰ ਪੁੱਛਿਆ ਕਿ ਤੇਰਾ ਮਾਲਕ ਕੌਣ ਹੈ, ਸਿੰਘ ਨੇ ਹੱਥ ਵਿੱਚ ਫੜਿਆ ਨੇਜਾ ਉੱਤੇ ਨੂੰ ਕੀਤਾ 1/2 #WeStandWithAmritpalSingh

ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਿਸੇ ਅੰਗਰੇਜ਼ ਨੂੰ ਇੱਕ ਨਿਹੰਗ ਸਿੰਘ ਟੱਕਰਿਆ ਤਾਂ ਉਹ ਉਸਨੂੰ ਸ਼ਸਤਰ ਪਹਿਨੀ ਦੇਖ ਕੇ ਹੈਰਾਨ ਸੀ ਕਿ ਇਹ ਕਿਸਦੀ ਫੌਜ ਦਾ ਸਿਪਾਹੀ ਹੈ, ਰਾਜ ਤਾਂ ਸਾਡਾ ਹੈ ਅੰਗਰੇਜ਼ ਨੇ ਸਿੰਘ ਨੂੰ ਪੁੱਛਿਆ ਕਿ ਤੇਰਾ ਮਾਲਕ ਕੌਣ ਹੈ, ਸਿੰਘ ਨੇ ਹੱਥ ਵਿੱਚ ਫੜਿਆ ਨੇਜਾ ਉੱਤੇ ਨੂੰ ਕੀਤਾ 1/2

#WeStandWithAmritpalSingh
Kaur_S84 (@kaur_s84) 's Twitter Profile Photo

ਚੜ੍ਹਦੀਕਲਾ ❤️🙏 ਜਾਗਦੀਆਂ ਜ਼ਮੀਰਾਂ ਵਾਲੇ ⚔️ #WeSupportAmritpalSingh #BringSinghsPanjab

ਚੜ੍ਹਦੀਕਲਾ ❤️🙏
ਜਾਗਦੀਆਂ ਜ਼ਮੀਰਾਂ ਵਾਲੇ ⚔️
#WeSupportAmritpalSingh
#BringSinghsPanjab
Laddi ਜਵੰਧਾ (@laddi_matorda) 's Twitter Profile Photo

ਸਿਰ ਜਾਵੇ ਤਾਂ ਜਾਵੇ..... ਪਰ ਮੇਰਾ ਸਿੱਖੀ ਸਿਦਕ ਨਾ ਜਾਵੇ..... #WeStandWithBhaiAmritpalSingh

kaur (@kaur_sk84) 's Twitter Profile Photo

ਦੇਖਲਾ ਹਕੂਮਤੇ ਆਹ ਖੜ੍ਹੇ ਐ ਸਿੱਖ ਆਪਣੇ ਸਿੰਘਾਂ ਪਿੱਛੇ ਓਹਨਾਂ ਨੂੰ ਸਹੀ ਸਲਾਮਤ ਪੰਜਾਬ ਲੈ ਕੇ ਆਉਣ ਲਈ ਇਹ ਨਾ ਸਮਝੀਂ ਵੀ ਡਿਬਰੂਗੜ੍ਹ ਜੇਲ੍ਹ ਚ ਅਸੀਂ ਆਪਣੇ ਸਿੰਘਾਂ ਨੂੰ ਚੁੱਪ ਕਰਕੇ ਮਰਦੇ ਦੇਖਲਾਂਗੇ, ਹੁਣ ਤਾਂ ਸ਼ਾਂਤਮਈ ਇਕੱਠ ਕਰਕੇ ਦਿਖਾਇਆ ਐ ਜੇ ਸਾਡੇ ਕਿਸੇ ਵੀ ਸਿੰਘ ਨੂੰ ਕੁਝ ਹੋਇਆ ਤਾਂ ਅਸੀ ਸ਼ਾਂਤ ਨਹੀਂ ਰਹਾਂਗੇ #AmritsarMorcha

ਗੁਰਨਿਮਰਤ ਕੌਰ (@kaurbajwa02) 's Twitter Profile Photo

ਰੁਤਬੇ ਜਗੀਰਾਂ ਦੇ ਨਹੀਂ ਹੁੰਦੇ !!! ਜਮੀਰਾਂ ਦੇ ਹੁੰਦੇ ਨੇ !!! #BhaiAmritpalSingh

ਰੁਤਬੇ ਜਗੀਰਾਂ ਦੇ ਨਹੀਂ ਹੁੰਦੇ !!!
ਜਮੀਰਾਂ ਦੇ ਹੁੰਦੇ ਨੇ !!!
#BhaiAmritpalSingh
ਅੰਬਰਪ੍ਰੀਤ ਕੌਰ⚔️🦅 (@_d_kaur_) 's Twitter Profile Photo

ਇਹਨੂੰ ਕਹਿੰਦੇ ਆ ਕਲਾ ਵਰਤਣੀ ਸਿੰਘਾ ਨੇ ਪੁਰਾਣੀਆਂ ਮਾਫੀਆ ਵੀ ਮੰਗਵਾ ਲਈ ਖੱਚ ਮੁੱਲੇ ਤੋ ਪੰਥ ਦਾ ਮੇਹਣਾ ਸਦੀਆ ਤਾਂਈ ਖਹਿੜਾ ਨਹੀ ਛੱਡਦਾ ~ਸ਼ਹੀਦ ਦੀਪ ਸਿੰਘ ਸਿੱਧੂ~

Kaur_S84 (@kaur_s84) 's Twitter Profile Photo

ਅਨਮੋਲ ਯਾਦਾਂ ❤️❤️ ਸਾਡਾ ਬਾਈ ❤️🙏 #WeSupportAmritpalSingh #BringBackSinghs

ਸੁਲਤਾਨ ਮਝੈਲ🐊 (@sandhu__oye) 's Twitter Profile Photo

8 ਅਪ੍ਰੈਲ 1990 ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਸਹਾਦਤ ਨੂੰ ਕੋਟਾਨ ਕੋਟ ਪ੍ਰਨਾਮ 🙏

8 ਅਪ੍ਰੈਲ 1990
ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਸਹਾਦਤ ਨੂੰ ਕੋਟਾਨ ਕੋਟ ਪ੍ਰਨਾਮ 🙏
Kaur_S84 (@kaur_s84) 's Twitter Profile Photo

ਭਾਈ ਅਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਬਾਕੀ ਸਿੰਘਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਨੂੰ ਭੰਡ ਨੇ ਗ੍ਰਿਫਤਾਰ ਕਰਾ ਦਿੱਤਾ ਬੁੱਚੜ ਹੁਣ ਸਾਡੀਆਂ ਮਾਤਾਵਾਂ ਨੂੰ ਵੀ ਨੀ ਬਖਸ਼ ਰਿਹਾ, ਭੰਡ ਨੇ ਬੇਇੱਜਤ ਕਰਕੇ ਸਾਡੀਆਂ ਮਾਵਾਂ ਨੂੰ ਗ੍ਰਿਫਤਾਰ ਕੀਤਾ ਐ ਪਤਾ ਨੀ ਸਾਡੀ ਕੌਮ ਕਿੱਥੇ ਸੁੱਤੀ ਪਈ ਐ ਸਭ ਕੁਝ ਨਜ਼ਰਅੰਦਾਜ਼ ਕਰਕੇ #WeSupportAmritpalSingh

Kaur_S84 (@kaur_s84) 's Twitter Profile Photo

ਪੰਜਾਬ ਦੇ ਸਿੱਖਾਂ ਦੀ ਜ਼ਮੀਰ ਜਵਾਂ ਮਰ ਗਈ ਭੰਡ ਸਾਡੀਆਂ ਮਾਵਾਂ ਬੇਇੱਜਤ ਕਰਕੇ ਜੇਲ੍ਹਾਂ ਚ ਸੁੱਟੀ ਜਾਂਦਾ ਐ,ਸਾਡੇ ਬੇਗ਼ੈਰਤ ਲੋਕ ਘਰਾਂ ਚ ਚੁੱਪ ਬੈਠੇ ਤਮਾਸ਼ਾ ਦੇਖ ਰਹੇ ਨੇ ਸਾਰੇ ਪੰਜਾਬ ਨੂੰ ਸੜਕਾਂ ਤੇ ਆਉਣਾ ਚਾਹੀਦਾ ਐ ਪਹਿਲਾਂ ਤਾਂ ਜੇ ਅੰਮ੍ਰਿਤਪਾਲ ਤੇ ਨਾਲਦੇ ਸਿੰਘਾਂ ਵੇਲੇ ਸੜਕਾਂ ਤੇ ਹੜ੍ਹ ਵਾਂਗ ਉੱਤਰੇ ਹੁੰਦੇ ਤਾਂ ਇਹ ਨੌਬਤ ਨੀ ਆਉਣੀ ਸੀ

ਪੰਜਾਬ ਦੇ ਸਿੱਖਾਂ ਦੀ ਜ਼ਮੀਰ ਜਵਾਂ ਮਰ ਗਈ ਭੰਡ ਸਾਡੀਆਂ ਮਾਵਾਂ ਬੇਇੱਜਤ ਕਰਕੇ ਜੇਲ੍ਹਾਂ ਚ ਸੁੱਟੀ ਜਾਂਦਾ ਐ,ਸਾਡੇ ਬੇਗ਼ੈਰਤ ਲੋਕ ਘਰਾਂ ਚ ਚੁੱਪ ਬੈਠੇ ਤਮਾਸ਼ਾ ਦੇਖ ਰਹੇ ਨੇ ਸਾਰੇ ਪੰਜਾਬ ਨੂੰ ਸੜਕਾਂ ਤੇ ਆਉਣਾ ਚਾਹੀਦਾ ਐ 
ਪਹਿਲਾਂ ਤਾਂ ਜੇ ਅੰਮ੍ਰਿਤਪਾਲ ਤੇ ਨਾਲਦੇ ਸਿੰਘਾਂ ਵੇਲੇ ਸੜਕਾਂ ਤੇ ਹੜ੍ਹ ਵਾਂਗ ਉੱਤਰੇ ਹੁੰਦੇ ਤਾਂ ਇਹ ਨੌਬਤ ਨੀ ਆਉਣੀ ਸੀ
kaur (@kaur_sk84) 's Twitter Profile Photo

ਬੜਾ ਮਹਿੰਗਾ ਪੈਣਾ ਐ ਭੰਡਾ ਤੈਨੂੰ ਪੰਥ ਨਾਲ ਵੈਰ, ਤੇਰੀਆਂ ਕੁਲਾਂ ਤਕ ਨਾਸ਼ ਹੋ ਜਾਣਗੀਆਂ, ਤੂੰ ਸਾਡੇ ਸਿੰਘਾਂ ਦੇ ਪਰਿਵਾਰਾਂ ਨੂੰ ਮਾਵਾਂ ਨੂੰ ਜੇਲ੍ਹਾਂ ਚ ਸੁੱਟੀ ਜਾਨਾ ਐਂ ਪਹਿਲਾਂ ਓਹਨਾ ਦੇ ਬੇਕਸੂਰ ਪੁੱਤ ਜੇਲ੍ਹਾਂ ਚ ਡੱਕੇ ਹੋਏ ਐ ਉਹ ਵੀ ਪੰਜਾਬ ਤੋਂ ਬਾਹਰ, ਕੱਖ ਨਾ ਰਹੇ ਤੇਰਾ ਬੁੱਚੜਾ Bhagwant Mann #WeSupportAmritpalSingh

ਬੜਾ ਮਹਿੰਗਾ ਪੈਣਾ ਐ ਭੰਡਾ ਤੈਨੂੰ ਪੰਥ ਨਾਲ ਵੈਰ, ਤੇਰੀਆਂ ਕੁਲਾਂ ਤਕ ਨਾਸ਼ ਹੋ ਜਾਣਗੀਆਂ, ਤੂੰ ਸਾਡੇ ਸਿੰਘਾਂ ਦੇ ਪਰਿਵਾਰਾਂ ਨੂੰ ਮਾਵਾਂ ਨੂੰ ਜੇਲ੍ਹਾਂ ਚ ਸੁੱਟੀ ਜਾਨਾ ਐਂ ਪਹਿਲਾਂ ਓਹਨਾ ਦੇ ਬੇਕਸੂਰ ਪੁੱਤ ਜੇਲ੍ਹਾਂ ਚ ਡੱਕੇ ਹੋਏ ਐ ਉਹ ਵੀ ਪੰਜਾਬ ਤੋਂ ਬਾਹਰ,
 ਕੱਖ ਨਾ ਰਹੇ ਤੇਰਾ ਬੁੱਚੜਾ <a href="/BhagwantMann/">Bhagwant Mann</a>
#WeSupportAmritpalSingh
ਗੁਰਨਿਮਰਤ ਕੌਰ (@kaurbajwa02) 's Twitter Profile Photo

ਕੁਝ ਡਰ ਜਾਂਦੇ ,ਨੇ ਕੁਝ ਵਿਕ ਜਾਂਦੇ ਨੇ ,ਕੁਝ ਝੜ ਜਾਂਦੇ ਨੇ । ਕੁਝ ਐਸੇ ਵੀ ਹੁੰਦੇ ਨੇ ਜੋ ਹਿੱਕ ਤਾਣ ਕੇ ਖੜ ਜਾਂਦੇ ਨੇ । ਕੁਝ ਰਹਿੰਦੇ ਨੇ ਉਡੀਕਦੇ... ਕੇ ਕਦ ਚੜੇਗਾ ਦਿਨ । ਕੁਝ ਬਣ ਕੇ ਸੂਰਜ ਚਾਰ -ਚੁਫ਼ੇਰਾ ਰੌਸ਼ਨ ਕਰ ਜਾਂਦੇ ਨੇ ! #BhaiAmritpalSinghKhalsa

ਕੁਝ ਡਰ ਜਾਂਦੇ ,ਨੇ ਕੁਝ ਵਿਕ ਜਾਂਦੇ ਨੇ ,ਕੁਝ ਝੜ ਜਾਂਦੇ ਨੇ ।
ਕੁਝ ਐਸੇ ਵੀ ਹੁੰਦੇ ਨੇ ਜੋ ਹਿੱਕ ਤਾਣ ਕੇ ਖੜ ਜਾਂਦੇ ਨੇ ।
ਕੁਝ ਰਹਿੰਦੇ ਨੇ ਉਡੀਕਦੇ... ਕੇ ਕਦ ਚੜੇਗਾ ਦਿਨ ।
ਕੁਝ ਬਣ ਕੇ ਸੂਰਜ  ਚਾਰ -ਚੁਫ਼ੇਰਾ ਰੌਸ਼ਨ ਕਰ ਜਾਂਦੇ ਨੇ !
#BhaiAmritpalSinghKhalsa
Panjab (@punjabmaan1300) 's Twitter Profile Photo

Kehande Aaj 8 km lamba road show ho gia c Moge. No one can match legacy of Yodha Beant Singh Yodha Satwant Singh Yodha Kehar Singh #Punjab #LokSabha Amritpal Singh - Khadoor sahib Simranjit Singh Mann - Sangrur Sarabjit Singh - Faridkot Lakha Sidana - Bathinda