ਜੱਸਾ ਰਾਏ 🦅 (@jxssa21) 's Twitter Profile
ਜੱਸਾ ਰਾਏ 🦅

@jxssa21

ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ #ੴ🌸🙏🏻 #NoFarmers_NoFood 🌾🚜

ID: 1384895993842384902

linkhttp://instagram.com/jssa_06 calendar_today21-04-2021 15:46:15

154,154K Tweet

4,4K Takipçi

2,2K Takip Edilen

Amanveer sandhu💫 (@amanveer_sandhu) 's Twitter Profile Photo

ਹਰ ਵਾਰ ਹਾਦਸੇ,ਹਾਦਸੇ ਹੀ ਨਹੀਂ ਹੁੰਦੇ ਕਈ ਵਾਰ ਹਾਦਸਿਆਂ ਨੂੰ ਹਾਦਸੇ ਬਣਾ ਕੇ ਪੇਸ਼ ਕੀਤਾ ਜਾਂਦਾ ਸੱਚ ਛੁਪਾਉਣ ਲਈ…!! #deepsidhu

ਹਰ ਵਾਰ ਹਾਦਸੇ,ਹਾਦਸੇ ਹੀ ਨਹੀਂ ਹੁੰਦੇ
ਕਈ ਵਾਰ ਹਾਦਸਿਆਂ ਨੂੰ ਹਾਦਸੇ ਬਣਾ ਕੇ ਪੇਸ਼ ਕੀਤਾ ਜਾਂਦਾ ਸੱਚ ਛੁਪਾਉਣ ਲਈ…!!
#deepsidhu
ਮੰਨੂੰ (MANNU)🙌 (@kaur_manjeett) 's Twitter Profile Photo

पाकिस्तान हॉकी टीम को भारत में खेलने की अनुमति मिल गई है उम्मीद है सभी हिंदू भक्त इसे प्यार से देखेंगे क्योंकि यह किसी सिख सरदार या पंजाबी एक्टर की फिल्म नहीं है #Pakistan #pakistanhockey #Hockey #Punjab #IndiaPakistanWar

पाकिस्तान हॉकी टीम को भारत में खेलने की अनुमति मिल गई है
उम्मीद है सभी हिंदू भक्त इसे प्यार से देखेंगे
क्योंकि यह किसी सिख सरदार या पंजाबी एक्टर की फिल्म नहीं है
#Pakistan #pakistanhockey #Hockey #Punjab #IndiaPakistanWar
SarbatDaBhalaSinghSaab (@beingammy0013) 's Twitter Profile Photo

ਕੀ ਪੰਜਾਬ ਸਰਕਾਰ AAP Punjab ਕੀ ਪੰਜਾਬ ਪੁਲਸ DGP Punjab Police Punjab Police India ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Shiromani Gurdwara Parbandhak Committee ਨੂੰ social media ਤੇ ਹੋ ਰਹੀ ਗੁਰੂ ਸਾਹਿਬ ਦੀ ਤਸਵੀਰ ਦੀ ਬੇਅਦਬੀ ਨਹੀਂ ਦਿਖਾਈ ਦੇ ਰਹੀ? Punjab Police (Updates) Bhagwant Mann Vikramjit Singh MP Manjinder Singh Sirsa Sattu

ਕੀ ਪੰਜਾਬ ਸਰਕਾਰ AAP Punjab
ਕੀ ਪੰਜਾਬ ਪੁਲਸ DGP Punjab Police Punjab Police India
ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Shiromani Gurdwara Parbandhak Committee ਨੂੰ social media ਤੇ ਹੋ ਰਹੀ ਗੁਰੂ ਸਾਹਿਬ ਦੀ ਤਸਵੀਰ ਦੀ ਬੇਅਦਬੀ ਨਹੀਂ ਦਿਖਾਈ ਦੇ ਰਹੀ?

Punjab Police (Updates) Bhagwant Mann Vikramjit Singh MP Manjinder Singh Sirsa Sattu
ਪੰਜਾਬਣ (@turja_tu) 's Twitter Profile Photo

ਫਿਰ ਜਦੋ ਇਨਾ ਵਰਗਿਆ ਦੀ ਮੁਰੰਮਤ ਹੋਣੀ ਆ ਫਿਰ ਸਭ ਨੂੰ ਕਨੂਨ ਯਾਦ ਆ ਜਾਣਾ Punjab Police Official Cyber Crime Division, Punjab, India what are you doing about the below account

ਲਾਹੌਰੀਆਂ (@khushdi_lahoria) 's Twitter Profile Photo

ਖੂਬਸੂਰਤੀ ਜਿਸਮਾਂ ਦੀ ਨਹੀਂ ਰਿਸ਼ਤਿਆਂ ਦੀ ਹੁੰਦੀ ਆ ਤੁਹਾਡੀ ਮਾਂ ਕਿਸੇ ਤਰਾਂ ਦੀ ਵੀ ਹੋਵੇ ਉਹ ਤੁਹਾਨੂੰ ਸਭ ਤੋਂ ਸੋਹਣੀ ਲੱਗਦੀ ਆ...!!!! #ਰਿਸ਼ਤੇ

ਖੂਬਸੂਰਤੀ ਜਿਸਮਾਂ ਦੀ ਨਹੀਂ ਰਿਸ਼ਤਿਆਂ ਦੀ ਹੁੰਦੀ ਆ ਤੁਹਾਡੀ ਮਾਂ ਕਿਸੇ ਤਰਾਂ ਦੀ ਵੀ ਹੋਵੇ ਉਹ ਤੁਹਾਨੂੰ ਸਭ ਤੋਂ ਸੋਹਣੀ ਲੱਗਦੀ ਆ...!!!!
#ਰਿਸ਼ਤੇ
ਮੰਨੂੰ (MANNU)🙌 (@kaur_manjeett) 's Twitter Profile Photo

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ #GuruHargobindji #Sikhguru #miripiridiwas #waheguruji

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ

ਮੀਰੀ ਪੀਰੀ ਦਿਵਸ ਦੀਆਂ
ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
#GuruHargobindji #Sikhguru #miripiridiwas #waheguruji
Harjinder K Judge👨‍⚖️💎🦂 (@harjind66859698) 's Twitter Profile Photo

ਮੀਰੀ ਪੀਰੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਜਿਸ ਦਿਨ ਗੁਰੂ ਹਰਗੋਬਿੰਦ ਜੀ ਨੂੰ ਮੀਰੀ ਅਤੇ ਪੀਰੀ ਦੀ ਤਲਵਾਰ ਧਾਰਨ ਕੀਤੀ ਸੀ ਮੀਰੀ ਪੀਰੀ ਦਿਵਸ ਦੇ ਨਾਲ ਨਾਲ ਯਾਦ ਕੀਤਾ ਜਾਂਦਾ ਹੈ।

ਗੁਰਪਿੰਦਰ ਸਿੰਘ ਰੰਧਾਵਾ (@gurpinder_11) 's Twitter Profile Photo

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ #GuruHargobindji #Sikhguru #miripiridiwas #waheguruji

ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ

ਮੀਰੀ ਪੀਰੀ ਦਿਵਸ ਦੀਆਂ
ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ
#GuruHargobindji #Sikhguru #miripiridiwas #waheguruji
𝗝𝗔𝗦 ▄︻̷̿┻̿デ═一 ҉- (@jassnotorious) 's Twitter Profile Photo

ਹੇਮਕੁੰਟ ਪਰਬਤ ਹੈ ਜਹਾਂ। ਸਪਤ ਸ੍ਰਿੰਗ ਸੋਭਿਤ ਹੈ ਤਹਾਂ॥ #ਵਾਹਿਗੁਰੂਜੀ 🥀🙏

ਹੇਮਕੁੰਟ ਪਰਬਤ ਹੈ ਜਹਾਂ।

ਸਪਤ ਸ੍ਰਿੰਗ ਸੋਭਿਤ ਹੈ ਤਹਾਂ॥

#ਵਾਹਿਗੁਰੂਜੀ 🥀🙏
S A N D H U __ (@sandhu_saabb) 's Twitter Profile Photo

ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥

🍁 Sehajpreet Kaur 🍁 (@kaur__1313) 's Twitter Profile Photo

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ਵਾਹਿਗੁਰੂ ਜੀ 🙏💐

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥

ਵਾਹਿਗੁਰੂ ਜੀ 🙏💐
𝗛𝗮𝗿𝗹𝗶𝘃 𝗦𝗮𝗻𝗱𝗵𝘂 (@harlivsandhu) 's Twitter Profile Photo

ਮੁਹੱਬਤ ਕੀ ਹੁੰਦੀ ਏ ? ਉਹ ਜੋ ਮੇਰੇ ਫਿੱਕੇ ਸੂਟ ਵੀ ਨਿੰਦੇ ਨਾ ਪਰ ਹਾਂ ਥੋੜਾ ਸਲੀਕੇ ਨਾਲ ਆਖ ਦਵੇ ਕਿ ਰੰਗ ਤਾਂ ਗੂੜੇ ਵੀ ਤੇਰੇ ਤੇ ਬਹੁਤ ਖਿੜਦੇ ਨੇ ਉਹ ਜੋ ਮੇਰੀਆਂ ਨਿਆਣੀਆਂ ਜਹੀਆਂ ਗੱਲਾਂ ਸੁਣ ਹਾਸੀ ਨਾ ਆਉਂਦਿਆਂ ਵੀ ਹੱਸ ਦਵੇ, ਉਹ ਜੋ ਮੈਨੂੰ ਪਰਖੇ ਜਾਂ ਫੇਰ ਵਰਤੇ ਨਾ ਮੈਨੂੰ ਜੋ-ਜਿਵੇਂ ਵੀ ਆ ਓਵੇਂ ਹੀ ਬੱਸ ਸਾਂਭ ਲਵੇ

ਕੌਰ ਮੇਰੀ ਪਹਿਚਾਨ 🌺 (@malwain_rajji16) 's Twitter Profile Photo

ਸਾਕਾ ਨੀਲਾ ਤਾਰਾ 🙏 ਕਿੰਨੀ ਸੋਹਣੀ ਗੱਲ ਕਹੀ ਵੀਡੀਓ ਵਿੱਚ । #ਵਾਹਿਗੁਰੂ

ਪੰਜਾਬਣ (@turja_tu) 's Twitter Profile Photo

ਤੇਰੇ ਕਰਕੇ ਪੈ ਗਈਆ ਛੱਬੀਆ ਹੋ ਜਾਈ ਪੇਸ਼ ਕੁੜੇ ਆ ਲੈ ਗਰਮ ਸੁਭਾਅ ਨੇ ਚੱਕ ਲਿਆ ਮੁੱਲ ਕਲੇਸ਼ ਕੁੜੇ ❤️ #PunjabiSongs

❦︎ ਜਜ਼ਬਾਤੀ ਜਹੀ❦︎✍🏻( ÑØØŔ) (@mehragirl2) 's Twitter Profile Photo

ਦੁਆ ਮੇਰੀ ਓ ਆਬਾਦ ਰਹਿਣਗੇ... ਦਿਲ ਸਾਡੇ ਵਿੱਚ ਖਾਸ ਰਹਿਣਗੇ.... ਮਿਲਣਾ ਤੇ ਖੇਲ ਮੁਕੱਦਰਾ ਦਾ .... ਸਾਡੇ ਲਈ ਓ ਇਕ ਨਿੱਘੀ ਯਾਦ ਰਹਿਣਗੇ... ਦੁਆ ਏ ਸਾਡੀ ਓ ਆਬਾਦ ਰਹਿਣਗੇ... ✍🤲🏻😇

Harjinder K Judge👨‍⚖️💎🦂 (@harjind66859698) 's Twitter Profile Photo

ਗਰਮੀ ਦੀ ਰੁੱਤ ਦਾ ਮੇਵਾ ਜਾਮਨ ਕਹਿੰਦੇ ਜਰੂਰ ਖਾਣੇ ਚਾਹੀਦੇ ਨੇ ਜੇ ਕਿਸੇ ਇਨਸਾਨ ਦੇ ਪੇਟ ਵਿੱਚ ਵਾਂਲ ਚਲੇ ਗਿਆ ਹੋਵੇ ਜਾਮਣ ਉਸਨੂੰ ਗਾਲ ਕੇ ਬਾਹਰ ਕੱਢ ਦਿੰਦੇ ਆ। ਹੋਰ ਵੀ ਕਈ ਬਿਮਾਰੀਆਂ ਤੋਂ ਨਿਜਾਤ ਦਵਾਉਂਦੇ ਨੇ ਸੋ ਜਰੂਰ ਖਾਇਆ ਕਰੋ

ਗਰਮੀ ਦੀ ਰੁੱਤ ਦਾ ਮੇਵਾ ਜਾਮਨ
ਕਹਿੰਦੇ ਜਰੂਰ ਖਾਣੇ ਚਾਹੀਦੇ ਨੇ ਜੇ ਕਿਸੇ ਇਨਸਾਨ ਦੇ ਪੇਟ ਵਿੱਚ ਵਾਂਲ ਚਲੇ ਗਿਆ ਹੋਵੇ ਜਾਮਣ ਉਸਨੂੰ ਗਾਲ ਕੇ ਬਾਹਰ ਕੱਢ ਦਿੰਦੇ ਆ। ਹੋਰ ਵੀ ਕਈ ਬਿਮਾਰੀਆਂ ਤੋਂ ਨਿਜਾਤ ਦਵਾਉਂਦੇ ਨੇ ਸੋ ਜਰੂਰ ਖਾਇਆ ਕਰੋ
Bobby (@kaur_jujhar) 's Twitter Profile Photo

ਸਾਡੀ ਬੋਲਬਾਣੀ ਦਾ ਸਾਡੇ ਸਮਾਜਿਕ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਸਲੀਕੇ ਭਰੀ ਬੋਲਬਾਣੀ ਸਾਡੀ ਸ਼ਖਸੀਅਤ ਨੂੰ ਉਘਾੜਦੀ ਹੈ ਅਤੇ ਚੰਗੀ ਬੋਲਬਾਣੀ ਵਾਲੇ ਵਿਅਕਤੀ ਦੀ ਸ਼ਖ਼ਸੀਅਤ ਵਿੱਚ ਚੁੰਬਕੀ ਖਿੱਚ ਹੁੰਦੀ ਹੈ।ਅਜਿਹਾ ਵਿਅਕਤੀ ਆਪਣੇ ਆਲੇ਼- ਦੁਆਲ਼ੇ ਤੀਆਂ ਵਰਗੀਆਂ ਖ਼ੁਸ਼ੀਆਂ ਖਿਲਾਰਦਾ ਰਹਿੰਦਾ ਹੈ। ♥️♥️♥️ #wednesdayvibes