jagwinder singh kang (@jagwind12748916) 's Twitter Profile
jagwinder singh kang

@jagwind12748916

Satnam Waheguru

ID: 1333426629880672257

calendar_today30-11-2020 15:05:34

2,2K Tweet

2,2K Followers

2,2K Following

jagwinder singh kang (@jagwind12748916) 's Twitter Profile Photo

ਅੱਜ ਫੇਰ ਚੰਗੀ ਤਰ੍ਹਾਂ ਸਿਰ ਚੁਕਾਕੇ ਗਲ਼ਾਂ ਵਿੱਚ ਪਟੇ ਪੁਆਏ ਕੁੱਝ ਲੀਡਰਾਂ ਨੇ ਬੀਜੇਪੀ ਦੇ!

jagwinder singh kang (@jagwind12748916) 's Twitter Profile Photo

ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਹੀ ਪੰਜਾਬ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ!

Dr.Priyanka Singh (@priyankajit51) 's Twitter Profile Photo

. बिहार में रिपोर्टिंग करने पहुंचीं अंजना ओम कश्यप, लोगों ने 'गोदी मीडिया गो बैक' के नारे लगाए 😄😄

jagwinder singh kang (@jagwind12748916) 's Twitter Profile Photo

ਅਜੇ ਵੀ ਕੁੱਝ ਲੋਕ ਨਸ਼ੇ ਦੇ ਸੌਦਾਗਰ ਨੂੰ ਜਰਨੈਲ ਸਮਝੀਂ ਬੈਠੇ ਹਨ!

Hansraj Meena (@hansrajmeena) 's Twitter Profile Photo

कौन है ये लोग? कहां से आती है इतनी हिम्मत? कैमरे पर वीडियो बनाने से भी डर नहीं लगता? जेल-गिरफ्तारी से भी डर नहीं लगता है? क्या यह देखकर आपके भगवान खुश होते है? मध्यप्रदेश के भिंड में जबरन "जय श्री राम" बुलवाने के लिए दलित युवक के साथ हुई मारपीट की घटना अत्यंत शर्मनाक है।

jagwinder singh kang (@jagwind12748916) 's Twitter Profile Photo

ਆਪਣੇ ਪੰਜਾਬ ਵਿੱਚ ਆਹ ਕੁਝ ਚੱਲ ਰਿਹਾ ਹੈ' ਪੰਜਾਬੀਆਂ ਦਾ ਧਰਮ ਪਰਿਵਰਤਨ ਕਰਨ ਵਾਲੇ ਚੈਨਲ ਵੀ ਆਮ ਸ਼ਰੇਆਮ ਚੱਲ ਰਹੇ ਹਨ।

ਆਪਣੇ ਪੰਜਾਬ ਵਿੱਚ ਆਹ ਕੁਝ ਚੱਲ ਰਿਹਾ ਹੈ' ਪੰਜਾਬੀਆਂ ਦਾ ਧਰਮ ਪਰਿਵਰਤਨ ਕਰਨ ਵਾਲੇ ਚੈਨਲ ਵੀ ਆਮ ਸ਼ਰੇਆਮ ਚੱਲ ਰਹੇ ਹਨ।
Manminder Singh Sandhu (@sandhumannu0476) 's Twitter Profile Photo

ਸ਼ੁੱਭ ਸਵੇਰ ਪਿਆਰੇ ਪੰਜਾਬ ਅੱਜ ਤੋਂ 70 ਸਾਲ ਪਹਿਲਾਂ ਨੰਦ ਸਿੰਘ ਨਿਹੰਗ ਸਿੰਘ ਨੇ ਬੋਹੜ ਦੇ ਦਰਖਤਾਂ ਨੂੰ ਲਗਾਇਆ ਅਤੇ ਆਪਣੇ ਜੀਉਂਦੇ ਜੀਅ ਉਹਨਾਂ ਨੂੰ ਬੱਚਿਆਂ ਵਾਂਗ ਪਾਲ਼ ਪੋਸਕੇ ਵੱਡਾ ਕੀਤਾ ਅਤੇ ਅੱਜ ਲੋਕ ਉਸ ਸੇਵਾ ਦਾ ਆਨੰਦ ਮਾਣ ਰਹੇ ਹਨ। ਆਪਾਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਕਿੰਨੇ ਕੁ ਦਰਖਤ ਲਗਾ ਰਹੇ ਹਾਂ? #ਪੰਜਾਬ #ਵਾਤਾਵਰਣ

I.P. Singh (@ipsinghsp) 's Twitter Profile Photo

कुल चार गुलदस्ते हैं जिसे सभी बीजेपी नेता बारी बारी से मोदी जी को थमा रहे हैं। एक नजर इधर भी....