【J】【O】【K】【E】【R】 (@j0krwithfarmers) 's Twitter Profile
【J】【O】【K】【E】【R】

@j0krwithfarmers

░P░A░R░T░N░E░R░ ░I░N░ ░C░R░I░M░E░@QuinWithFarmers ⌐╦╦═─

ID: 1390557374843260930

calendar_today07-05-2021 06:41:38

4,4K Tweet

328 Followers

340 Following

HarshVivek Singh (@hvsbanwait) 's Twitter Profile Photo

ਖਾਲਿਸਤਾਨ ਕਰਦੇ ਕਰਦੇ ਤੁਸੀਂ ਰਹਿਣ ਪੰਜਾਬ ਵੀ ਨਹੀਂ ਦੇਣਾ। ਪੰਜਾਬ ਵਿੱਚ ਸਾਡੇ ਅੱਧੇ ਘਰ ਖਾਲੀ ਪਏ ਨੇ ਅਤੇ ਬਾਕੀਆਂ ਵਿੱਚ ਵੀ ਆਖਰੀ ਪੀੜ੍ਹੀ ਹੀ ਰਹਿ ਰਹੀ ਹੈ। ਝੰਡੇ ਸਿਰਫ ਡੰਡਿਆਂ ਤੇ ਨਹੀਂ ਲੱਗਦੇ, ਇਹਨਾਂ ਨੂੰ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਵੀ ਗੱਡਿਆ ਜਾ ਸਕਦਾ ਹੈ। ਮੇਰਾ ਦਰਦ ਵੈਲ-ਸੈਟਲਡ ਅਤੇ ਵੀਕਐਂਡ ਪਰੋਟੈਸਟਰਜ਼ ਨੂੰ ਨਹੀਂ ਸਮਝ ਆਉਣਾ।

ਖਾਲਿਸਤਾਨ ਕਰਦੇ ਕਰਦੇ ਤੁਸੀਂ ਰਹਿਣ ਪੰਜਾਬ ਵੀ ਨਹੀਂ ਦੇਣਾ।
ਪੰਜਾਬ ਵਿੱਚ ਸਾਡੇ ਅੱਧੇ ਘਰ ਖਾਲੀ ਪਏ ਨੇ ਅਤੇ ਬਾਕੀਆਂ ਵਿੱਚ ਵੀ ਆਖਰੀ ਪੀੜ੍ਹੀ ਹੀ ਰਹਿ ਰਹੀ ਹੈ।
ਝੰਡੇ ਸਿਰਫ ਡੰਡਿਆਂ ਤੇ ਨਹੀਂ ਲੱਗਦੇ, ਇਹਨਾਂ ਨੂੰ ਪੜ੍ਹਾਈ ਅਤੇ ਹੋਰ ਖੇਤਰਾਂ ਵਿੱਚ ਵੀ ਗੱਡਿਆ ਜਾ ਸਕਦਾ ਹੈ।
ਮੇਰਾ ਦਰਦ ਵੈਲ-ਸੈਟਲਡ ਅਤੇ ਵੀਕਐਂਡ ਪਰੋਟੈਸਟਰਜ਼ ਨੂੰ ਨਹੀਂ ਸਮਝ ਆਉਣਾ।
【J】【O】【K】【E】【R】 (@j0krwithfarmers) 's Twitter Profile Photo

ਬੱਸ ਏਸੇ ਗੱਲ ਲਈ ਧਰਨਾ ਰਹਿ ਗਿਆ ਸੀ। ਕੌਣ ਕੌਣ ਸਹਿਯੋਗ ਦੇਣ ਜਾ ਰਿਹਾ ਫੇਰ? 🤣 😂

【J】【O】【K】【E】【R】 (@j0krwithfarmers) 's Twitter Profile Photo

Product ਵਿੱਚ ਦਮ ਹੋਣਾ ਚਾਹੀਦਾ ਫੇਰ ਲੋਕ ਤੈਰ ਕੇ ਵੀ ਆ ਜਾਂਦੇ ਖਰੀਦਣ 😂

ਦਲਵੀਰਾ 🔥 (@dilveeronly) 's Twitter Profile Photo

ਕਦੇਂ ਤੁਸੀ ਬਘੇਲੇ ਦਾ ਮੁੰਡਾ, ਗੁਰਪ੍ਰੀਤ ਸਹੋਤੇ ਦਾ ਮੁੰਡਾ, ਗੁੱਤ ਆਲੇ ਪੰਨੂ ਦਾ ਮੁੰਡਾ ਜਾਂ ਜਿਹੜੇ ਫੇਸਬੁੱਕ ਤੇ ਕੌਮ ਦੇ ਜਥੇਦਾਰ ਬਣੇ ਬੈਠਾ ਨੇ ਉਨ੍ਹਾ ਦੇ ਜੁਆਕ ਕਿਸੇ ਧਰਨੇ ਜਾਂ ਮੋਰਚੇ ਚ ਦੇਖੇ ਕਦੇਂ ? ਉਹ ਸ਼ੋਸ਼ਲ ਮੀਡੀਆਂ ਤੇ ਵੀ ਨੀ ਹੈਗੇ ਜਮੀਨ ਲੈਬਲ ਤੇ ਤਾਂ ਬਹੁਤ ਦੂਰ ਦੀ ਗੱਲ ਹੈ

【J】【O】【K】【E】【R】 (@j0krwithfarmers) 's Twitter Profile Photo

ਭੂਚਾਲ ਨਹੀਂ ਸੀ. Internet ਚੱਲਣ ਦੀ ਖੁਸ਼ੀ ਵਿੱਚ ਪੰਜਾਬੀਆਂ ਨੇ ਨੱਚ ਨੱਚ ਧਰਤੀ ਹਿਲਾ ਦਿੱਤੀ ਸੀ ਰਾਤ

JOKER (@j0kerreturn) 's Twitter Profile Photo

ਇਹਨਾ ਦੀ ਰੀਸ ਨਹੀ ਹੋਣੀ। ਕਿਉਕਿ ਇਹ ਮੈਦਾਨ ਛੱਡ ਕੇ ਭੱਜੇ ਨਹੀ ਸੀ। ❤️

JOKER (@j0kerreturn) 's Twitter Profile Photo

ਕੁਝ ਦੱਲੇ ਕੁੜੀਆ ਨੂੰ ਕਹਿ ਰਹੇ ਕੀ ਤੁਹਾਡਾ ਇੰਜਣ ਕਰ ਦੇਣਾ ਅਸੀ. ਪੁੱਤ ਇੰਜਣ ਅਸੀ ਵੀ ਬੜੀ ਚੰਗੀ ਤਰਾ ਕਰਦੇ। ਫੇਰ ਕਹਿੰਦੇ 50 ਲੱਖ 25 ਲੱਖ 10 ਲੱਖ ਭੈਚੋ ਤੁਹਾਡੇ ਸੱਟ ਲੱਗੇ ਤੇ ਤੁਸੀ ਲੋਕਾ ਤੋ ਫੰਡ ਕੱਠਾ ਕਰਕੇ ਇਲਾਜ ਕਰਵਾਉਂਦੇ 😂😂 ਮੇਰੇ ਕੋਲ ਪਰੂਫ ਆ ਥੋੜਾ ਟਾਈਮ ਖੜ ਤੈਨੂੰ ਦੱਸਦਾ ਇੰਜਣ ਕਿਵੇ ਕਰੀ ਦਾ 🍌🍌🍌🖕

ਦਲਵੀਰਾ 🔥 (@dilveeronly) 's Twitter Profile Photo

ਹਮੇਸ਼ਾ ਵਾਗ ਅੱਜ ਫਿਰ ਘਰ ਵਾਪਸ ਆਉਂਦਿਆਂ ਟ੍ਰੈਫਿਕ ਦੌਰਾਨ ਇੱਕ ਅੰਗਰੇਜ ਨੇ ਗੁੱਸੇ ਵਿੱਚ ਕਹਿ ਦਿੱਤਾ,”Go back to your fukin country you fukin paki ਐ ਲੱਗਿਆ ਜਿਵੇ ਕੋਈ ਅਮਰੀਕਾ ਵਿੱਚ ਮਾਨ ਦਲ ਦਾ ਨਕਲੀ ਖਾਲਸਤਾਨੀ ਸ਼ਰਨਾਰਥੀ ਫੇਸਬੁੱਕ ਤੇ ਪੋਸਟਾਂ ਪਾ ਪਾ ਕਹਿ ਰਿਹਾ ਹੋਵੇ ਪੰਜਾਬ ਵਿੱਚੋ ਏਨਾ ਭੈਣ ਚੋ -ਭਈਆਂ ਨੂੰ ਛਿੱਤਰ ਫੇਰਕੇ ਭਜਾਓ!

JOKER (@j0kerreturn) 's Twitter Profile Photo

ਕਹਿੰਦਾ ਮਰਿਆ ਨਹੀ। ਆਕੜਿਆ 😂😂😂 ਭੇਡਾ ਦਾ ਮਰਨ ਹੋਇਆ ਪਿਆ 😂😂🖕🖕

JOKER (@j0kerreturn) 's Twitter Profile Photo

ਜਿਹੜੇ ਐਵੇਂ ਪੂਛਾਂ ਚੁੱਕੀ ਫਿਰਦੇ ਵੀ ਖਾਲਸੇ ਪੰਥ ਨੂੰ ਖਤਮ ਕਰ ਦਵਾਂਗੇ ਇਹ ਉਦੋਂ ਨਹੀਂ ਮੁੱਕਿਆ ਜਦੋਂ ਅਬਦਾਲੀ ਹੁਣਾ 80-80 ਰੁਪਏ ਇਹਨਾਂ ਦੇ ਸਿਰਾਂ ਦੇ ਮੁੱਲ ਪਾਏ ਸੀ, ਅੱਜ ਤੇ ਅਸੀਂ ਕਰੋੜਾਂ ਚ ਹੋਏ ਬੈਠੇ ਆ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਜਿਹੜਾ ਖੁਦਾ ਦੀ ਮੌਜ ਨਾਲ ਪ੍ਰਗਟ ਹੋਇਆ ਉਹਨੂੰ ਕੋਈ ਬੰਦਾ ਕਿੱਦਾਂ ਮੁਕਾ ਸਕਦਾ ਹੈ ?