JOKER (@j0kerreturn) 's Twitter Profile
JOKER

@j0kerreturn

ਫੁਕਰੇ, ਫੁਕਰੀਆ, ਠਰਕੀਜੀਵੀ ਦੂਰ ਰਹਿਣ।

ID: 1367348645482262529

calendar_today04-03-2021 05:38:27

8,8K Tweet

326 Followers

332 Following

ਪੁਆਧ ਵਾਲੇ (@punjab7121) 's Twitter Profile Photo

ਪਾਕਿਸਤਾਨੀ ਲੋਕਾਂ ਨੂੰ ਪਤਾ ਏ ਕਿਸੇ ਦੇਸ ਦੇ ਝੰਡੇ ਦਾ ਮਤਲਬ ਕਿ ਹੁੰਦਾ ਏ ਤਾਂ ਜਲਾ ਦੇਣ ਨਾਲ ਕਿ ਹੋਣਾ ਲੇਕਿਨ ਕੁੱਝ ਖਾਲੀ ਸਥਾਨ ਦੇ ਨਾਮ ਤੇ ਬਾਹਰ ਬੈਠ ਧੰਦਾ ਖੋਲੀ ਬੈਠੇ ਖੋਤਾਸਤਾਨੀ ਨੂੰ ਨਹੀ ਪਤਾ ਵੈਸੇੇ ਆਪਣੇ ਆਪ ਸਿੱਖ ਦੱਸ ਦੇ ਕਿ ਕਿੰਨਾ ਸਿੱਖਾਂ ਨੇ ਕੁਰਬਾਨੀ ਦਿੱਤੀ ਸੀ ਦੇਸ਼ ਲਈ ਤੇ ਝੰਡੇ ਵਿੱਚ ਕੇਸਰੀ ਰੰਗ ਕਿਸ ਦਾ ਏ #❤❤

ਪੁਆਧ ਵਾਲੇ (@punjab7121) 's Twitter Profile Photo

Jaspinder Kaur Udhoke ਇਹ ਤਾਂ ਚੰਗੀ ਗੱਲ ਆਟੀ ਜੀ ਆਪਣੇ ਧਰਮ ਨੂੰ ਮੰਨਣਾ ਲੇਕਿਨ ਡਿਜਿਟਲ ਪੰਥ ਤਾਂ ਸਾਰਾ ਗੰਜੀਆ ਗੁੰਡਿਆਂ ਮੱਝਾਂ ਚੋਰਾ ਦਾ ਫੋਟੋਆ ਐਡਿਟ ਗਾਲਾਂ ਗੰਦ ਵਾਲਿਆਂ ਦਾ

ਪੁਆਧ ਵਾਲੇ (@punjab7121) 's Twitter Profile Photo

ਵੈਸੇ ਤਾਂ ਧਰਮ ਇੱਕ ਮਾਨਤਾ ਏ ਲੇਕਿਨ ਕੁੱਝ ਲੋਕਾਂ ਲਈ ਬਹੁਤ ਵੱਡਾ ਬਿਜਨੈਸ ਏ ਜਦ ਤੱਕ ਲੋਕ ਧਰਮ ਨੂੰ ਧਰਮ ਨਹੀ ਸਮਝਦੇ ਤੇ ਧੱਕੇ ਨਾਲ ਗੋਲਕਾ ਭਰਨ ਤੋਂ ਨਹੀ ਹੱਟਦੇ ਉਦੋ ਤੱਕ ਇਹ ਐਵੇ ਹੀ ਚਲਦਾ ਰਹਿਣਾ ਤੇ ਪ੍ਰਧਾਨਗੀ ਗੋਲਕਾ ਲਈ ਵਾਲ ਪਟਾਈ ਵੀ ਐਵੇ ਹੀ ਚੱਲਦੀ ਰਹਿਣੀ ਕੋਈ ਹੀ ਗੁਰੂ ਘਰ ਹੋਣਾ ਜਿੱਥੇ ਇਹ ਕੰਮ ਨਹੀ ਚਲਦਾ ਦੁਨਿਆਂ ਵਿੱਚ #ਹਕੀਕਤ

ਪੁਆਧ ਵਾਲੇ (@punjab7121) 's Twitter Profile Photo

ਉਠੋ ਪੰਜਾਬੀਓ ਕਿੱਥੇ ਰਜਾਈਆਂ ਵਿੱਚ ਲੁਕੋ ਬੈਠੇ ਆ ਪੰਜਾਬ ਬਚਾ ਲਓ ਪਹਿਲਾਂ ਲੁੱਟਣ ਨੂੰ ਕਿਸ ਨੇ ਕਿਹਾ ਸੀ 😂😂😂😂😂😂😂😂😂😂😂😂😂😂 ਪਹਿਲਾਂ ਅੰਨ ਬਲੋਕ ਤਾਂ ਕਰ ਦਿਓ Sukhbir Singh Badal ਕੋਚ ਸਾਬ 🥺🥺 #ਕੋਚ_ਸਾਬ_ਹੁਣ_ਆਪ_ਮੁਹਰੇ_ਹੋਏ_ਆ

ਉਠੋ ਪੰਜਾਬੀਓ ਕਿੱਥੇ ਰਜਾਈਆਂ ਵਿੱਚ ਲੁਕੋ ਬੈਠੇ ਆ 
ਪੰਜਾਬ ਬਚਾ ਲਓ ਪਹਿਲਾਂ ਲੁੱਟਣ ਨੂੰ ਕਿਸ ਨੇ ਕਿਹਾ ਸੀ 
😂😂😂😂😂😂😂😂😂😂😂😂😂😂
ਪਹਿਲਾਂ ਅੰਨ ਬਲੋਕ ਤਾਂ ਕਰ ਦਿਓ <a href="/officeofssbadal/">Sukhbir Singh Badal</a> ਕੋਚ ਸਾਬ 🥺🥺
#ਕੋਚ_ਸਾਬ_ਹੁਣ_ਆਪ_ਮੁਹਰੇ_ਹੋਏ_ਆ
JOKER (@j0kerreturn) 's Twitter Profile Photo

ਜਿਹੜੇ ਐਵੇਂ ਪੂਛਾਂ ਚੁੱਕੀ ਫਿਰਦੇ ਵੀ ਖਾਲਸੇ ਪੰਥ ਨੂੰ ਖਤਮ ਕਰ ਦਵਾਂਗੇ ਇਹ ਉਦੋਂ ਨਹੀਂ ਮੁੱਕਿਆ ਜਦੋਂ ਅਬਦਾਲੀ ਹੁਣਾ 80-80 ਰੁਪਏ ਇਹਨਾਂ ਦੇ ਸਿਰਾਂ ਦੇ ਮੁੱਲ ਪਾਏ ਸੀ, ਅੱਜ ਤੇ ਅਸੀਂ ਕਰੋੜਾਂ ਚ ਹੋਏ ਬੈਠੇ ਆ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਜਿਹੜਾ ਖੁਦਾ ਦੀ ਮੌਜ ਨਾਲ ਪ੍ਰਗਟ ਹੋਇਆ ਉਹਨੂੰ ਕੋਈ ਬੰਦਾ ਕਿੱਦਾਂ ਮੁਕਾ ਸਕਦਾ ਹੈ ?

ਪੁਆਧ ਵਾਲੇ (@punjab7121) 's Twitter Profile Photo

ਸਾਡਿਆਂ ਦਾ ਅਜੇ ਧਰਮ ਜਾਤ ਖਤਰੇ ਵਿੱਚ ਭਾਰਤ ਵਿੱਚ ਕੋਈ ਧਰਮ ਨਹੀ ਜਿਹੜਾ ਖਤਰੇ ਵਿੱਚ ਨਾ ਹੋਵੇ ਜਿੰਨਾ ਦੀ ਸੋਚ ਹੀ ਗੁਲਾਮ ਏ ਉਹ ਅਜਾਦੀ ਦਿਵਾਉਣ ਦੀਆਂ ਗੱਲਾਂ ਕਰਦੇ ਨੇ #ਧਰਮ_ਖਤਰੇ_ਵਿੱਚ_ਸਾਰਿਆ_ਦਾ

ਪੁਆਧ ਵਾਲੇ (@punjab7121) 's Twitter Profile Photo

ਜਿੰਦਗੀ ਮਿਲੀ ਸਵਾਦ ਲਓ ਕਈ ਸਾਲੇ ਪਿੱਟਣ ਲਈ ਜੰਮੇ ਨੇ ਹਾਏ ਗੁਲਾਮੀ ਹਾਏ ਗੁਲਾਮੀ ਕੁਝ ਐਵੇ ਪਿੱਟ ਪਿੱਟ ਕੇ ਕਰੋੜਪਤੀ ਬਣ ਗਏ ਲੇਕਿਨ ਭੇਡਾਂ ਨੂੰ ਛੰਣਕਾਨੇ ਤੋਂ ਇਲਾਵਾ ਕੱਖ ਨੀ ਮਿਲਿਆ 🤷‍♂️🤷‍♂️🤷‍♂️😂😂😜😂😂😂 #ਜਿੰਦਗੀ_ਆਏ_ਸਵਾਦ_ਲੈਣ_ਲਈ