Harmander Singh Sidhu (@harmander855) 's Twitter Profile
Harmander Singh Sidhu

@harmander855

ਬਠਿੰਡਾ, ਪੰਜਾਬ

ID: 777174901732020224

calendar_today17-09-2016 15:58:30

93 Tweet

331 Followers

701 Following

Harmander Singh Sidhu (@harmander855) 's Twitter Profile Photo

ਖੂਨ ਪਿੰਡੇ ਵਿੱਚ ਉਬਲੇ, ਤੇ ਦੇਗੇਆਂ ਚ ਸਾਗ ਨੀ ਕੱਡਕੇ ਮੁੜਾਂਗੇ ਸਦੀਆਂ ਦੀ ਲਾਗ ਡਾਟ ਨੀ ਬੋਲੇ ਸੋ ਨਿਹਾਲ ਹੋਈ ਜਾਂਦੀ ਹਰ ਨਾਕੇ ਤੇ ਤੀਜੇ ਲੋਅ ਵਿਚ ਤੁਰੇ ਔਂਦੇ ਬਾਬੇ ਵਾਕੇ ਤੇ #आज_भारत_बंद_है

ਖੂਨ ਪਿੰਡੇ ਵਿੱਚ ਉਬਲੇ, ਤੇ ਦੇਗੇਆਂ ਚ ਸਾਗ ਨੀ
ਕੱਡਕੇ ਮੁੜਾਂਗੇ ਸਦੀਆਂ ਦੀ ਲਾਗ ਡਾਟ ਨੀ
ਬੋਲੇ ਸੋ ਨਿਹਾਲ ਹੋਈ ਜਾਂਦੀ ਹਰ ਨਾਕੇ ਤੇ
ਤੀਜੇ ਲੋਅ ਵਿਚ ਤੁਰੇ ਔਂਦੇ ਬਾਬੇ ਵਾਕੇ ਤੇ
#आज_भारत_बंद_है
Harmander Singh Sidhu (@harmander855) 's Twitter Profile Photo

ਜੋ ਕਦੇ ਰੋੜਾਂ ਰੱਕੜਾਂ 'ਚ ਨਾ ਰੁਕੇ ਹੋਣ, ਇਹ ਤਾਂ ਫਿਰ ਲਾਲ ਕਿਲ੍ਹੇ ਨੂੰ ਜਾਂਦੀ ਜਰਨੈਲੀ ਸੜਕ ਹੈ। #Tractor2Twitter #आज_भारत_बंद_है

ਜੋ ਕਦੇ ਰੋੜਾਂ ਰੱਕੜਾਂ 'ਚ ਨਾ ਰੁਕੇ ਹੋਣ, ਇਹ ਤਾਂ ਫਿਰ ਲਾਲ ਕਿਲ੍ਹੇ ਨੂੰ ਜਾਂਦੀ ਜਰਨੈਲੀ ਸੜਕ ਹੈ।
#Tractor2Twitter
#आज_भारत_बंद_है
Harmander Singh Sidhu (@harmander855) 's Twitter Profile Photo

ਜਿੰਨਾ ਦੀ ਭਗਤੀ ਅਜੇ ਵੀ ਨਹੀਂ ਟੁੱਟੀ ਫਕੀਰ ਝੋਲੇ ਵਿੱਚ ਦੂਜਾ ਬਿੱਲ ਚੱਕੀ ਫਿਰਦਾ ਜਨਸੰਖਿਆ ਨਿਯੰਤਰਣ ਨਾ ਖੇਡਣਾ ਨਾ ਖੇਡਣ ਦੇਣਾ 💏👩‍👦‍👦👨‍👦‍👦😆 #आज_भारत_बंद_है

Prabh Gill (@prabhgillmusic) 's Twitter Profile Photo

ਏਹੁ ਜੱਗ ਸਰਾਇਂ ਮੁਸਾਫਿਰਾਂ ਦੀ ਏਥੇ ਜ਼ੋਰ ਵਾਲੇ ਕਈ ਆਇ ਗਏ । ਸ਼ਿਦਾਦ, ਨਮਰੂਦ, ਫਿਰਊਨ ਜੇਹੇ ਦਾਅਵੇ ਬੰਨ੍ਹ ਖ਼ੁਦਾਇ ਕਹਾਇ ਗਏ । ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ ਫੇਰੀ ਵਾਂਗ ਵਣਜਾਰਿਆਂ ਪਾਇ ਗਏ । ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾਇ ਗਏ । #FarmersProtest #TakeBackFarmLaws

Harmander Singh Sidhu (@harmander855) 's Twitter Profile Photo

ਜਿਹੜੇ ਕਹਿੰਦੇ ਸੀ ਸ਼ੋਸ਼ਲ ਮੀਡੀਆ ਤੇ ਲਿਖਣ ਦਾ ਕੀ ਫਾਇਦਾ ਉਨ੍ਹਾਂ ਨੂੰ ਸਮੇਂ ਨੇ ਆਪ ਜਵਾਬ ਦਿੱਤਾ 💪 ਆਈ ਟੀ ਸੈੱਲ ਵਾਲੀ ਕਤੀੜ ਬਹੁਤ ਪਿੱਛੇ ਛੱਡ ਦਿੱਤੀ ਕੰਮ ਨਾ ਠੰਡਾ ਪੈਣ ਦਿਓ ਸ਼ੋਸ਼ਲ ਮੀਡੀਆ ਤੇ ਵੀਰੋ ਤੇ ਭੈਣੋ 🙏 #ModiYesOrNo #BharatBandh4Farmers #दुष्यंत_किसान_या_कुर्सी #TakeBackFarmLaws

ਜਿਹੜੇ ਕਹਿੰਦੇ ਸੀ ਸ਼ੋਸ਼ਲ ਮੀਡੀਆ ਤੇ ਲਿਖਣ ਦਾ ਕੀ ਫਾਇਦਾ ਉਨ੍ਹਾਂ ਨੂੰ ਸਮੇਂ ਨੇ ਆਪ ਜਵਾਬ ਦਿੱਤਾ 💪
ਆਈ ਟੀ ਸੈੱਲ ਵਾਲੀ ਕਤੀੜ ਬਹੁਤ ਪਿੱਛੇ ਛੱਡ ਦਿੱਤੀ
ਕੰਮ ਨਾ ਠੰਡਾ ਪੈਣ ਦਿਓ ਸ਼ੋਸ਼ਲ ਮੀਡੀਆ ਤੇ ਵੀਰੋ ਤੇ ਭੈਣੋ 🙏
#ModiYesOrNo
#BharatBandh4Farmers
#दुष्यंत_किसान_या_कुर्सी #TakeBackFarmLaws
Harmander Singh Sidhu (@harmander855) 's Twitter Profile Photo

ਮਾਝਾ ਮਾਲਵਾ ਦੁਆਬਾ ਤੇ ਪੁਆਧ ਦਿੱਲੀਏ ਨੀ ਤੇਰੀ ਹਿੱਕ ਉੱਤੇ ਚੜੂਗਾ ਪੰਜਾਬ ਦਿੱਲੀਏ! #PM_सुस्त_टोल_मुफ़्त

Harmander Singh Sidhu (@harmander855) 's Twitter Profile Photo

Which constitution says that despite the completion of someone's sentence, keep him in jail.The punishment for life imprisonment is 14 yrs, but Hawara ji has spent 23 yrs in jail, what does the government want from us. Is this the Constitution of india. #freehawara ਪੰਜਾਬੀ ਸੱਥ 🌳

Which constitution says that despite the completion of someone's sentence, keep him in jail.The punishment for life imprisonment is 14 yrs, but Hawara ji has spent 23 yrs in jail, what does the government want from us. Is this the Constitution of india.
#freehawara
ਪੰਜਾਬੀ ਸੱਥ 🌳
ਅੰਤਰਪ੍ਰੀਤ ਸਿੰਘ (@antarpreet23) 's Twitter Profile Photo

ਵਾਅਦਾ - 586 ਪਟਵਾਰੀ (ਸਤੰਬਰ 2023) 1450 ਪੁਲਿਸ ਮੁਲਾਜ਼ਮ (ਨਵੰਬਰ 2023) 10,000 ਪੁਲਿਸ ਮੁਲਾਜ਼ਮ (ਜੂਨ 2024) 1001 ਪਟਵਾਰੀ (ਦਸੰਬਰ 2024) ਹਕੀਕਤ - ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਬੰਦ ਪਟਵਾਰ ਮਹਿਕਮੇ ਨੂੰ ਬੰਦ ਕਰਨ ਦੀ ਕੋਸ਼ਿਸ਼ 14 ਜੂਨ (ਸ਼ਨੀਵਾਰ) ਨੂੰ ਦੁਪਹਿਰੇ 2 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ

ਵਾਅਦਾ -
586 ਪਟਵਾਰੀ (ਸਤੰਬਰ 2023)
1450 ਪੁਲਿਸ ਮੁਲਾਜ਼ਮ (ਨਵੰਬਰ 2023)
10,000 ਪੁਲਿਸ ਮੁਲਾਜ਼ਮ (ਜੂਨ 2024)
1001 ਪਟਵਾਰੀ (ਦਸੰਬਰ 2024)

ਹਕੀਕਤ -
ਸਬ-ਇੰਸਪੈਕਟਰ ਦੀ ਸਿੱਧੀ ਭਰਤੀ ਬੰਦ
ਪਟਵਾਰ ਮਹਿਕਮੇ ਨੂੰ ਬੰਦ ਕਰਨ ਦੀ ਕੋਸ਼ਿਸ਼

14 ਜੂਨ (ਸ਼ਨੀਵਾਰ) ਨੂੰ ਦੁਪਹਿਰੇ 2 ਵਜੇ ਇਸ ਟਵਿਟਰ ਕੈਂਪੇਨ ਦਾ ਹਿੱਸਾ ਬਣੋ
Harmander Singh Sidhu (@harmander855) 's Twitter Profile Photo

ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ #Psssb_Reform

ਇਹ ਅਫ਼ਵਾਹ ਫੈਲ ਰਹੀ ਹੈ ਕਿ PSSSB ਦੇ ਸਤਿਕਾਰਯੋਗ ਅਧਿਕਾਰੀ ਇਸ ਸਕੂਲ ਵਿੱਚੋਂ ਪੜ੍ਹ ਕੇ ਆਏ ਹਨ
ਇਸੇ ਸਕੂਲ ਦੀ ਵਿਰਾਸਤ ਨੂੰ ਅੱਜ ਤੱਕ ਕਾਇਮ ਰੱਖ ਰਹੇ ਹਨ

#Psssb_Reform
Harmander Singh Sidhu (@harmander855) 's Twitter Profile Photo

#Psssb_Reform ਮਾਨ ਸਾਹਬ ਹਰਾ ਪੈੱਨ ਕਦੋਂ ਚੱਲੇਗਾ ਨੌਜਵਾਨ ਉਡੀਕ ਰਹੇ ਆ Bhagwant mann sir be a man of your word. If punjab govt is really have zero tolerance against corruption then why nobody is listening to the voices of unemployed youth Bhagwant Mann Sukhpal Singh Khaira Rattandeep Singh Dhaliwal

#Psssb_Reform
ਮਾਨ ਸਾਹਬ ਹਰਾ ਪੈੱਨ ਕਦੋਂ ਚੱਲੇਗਾ ਨੌਜਵਾਨ ਉਡੀਕ ਰਹੇ ਆ

Bhagwant mann sir be a man of your word. If punjab govt is really have zero tolerance against corruption then why nobody is listening to the voices of unemployed youth Bhagwant Mann Sukhpal Singh Khaira Rattandeep Singh Dhaliwal
Harmander Singh Sidhu (@harmander855) 's Twitter Profile Photo

ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ - ਸੁਰਜੀਤ ਪਾਤਰ #earthquake

Harmander Singh Sidhu (@harmander855) 's Twitter Profile Photo

ਪੰਜਾਬ ਸਰਕਾਰ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ 1158 ਪ੍ਰੋਫੈਸਰਾਂ ਦੀ ਭਰਤੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਰੱਦ 6 ਮਹੀਨਿਆਂ ਚ ਨਵੀਂ ਭਰਤੀ ਕਰਨ ਦੇ ਦਿੱਤੇ ਹੁਕਮ। #LondonPlaneCrash

ਪੰਜਾਬ ਸਰਕਾਰ ਨੂੰ ਲੱਗਿਆ ਸਭ ਤੋਂ ਵੱਡਾ ਝਟਕਾ 1158 ਪ੍ਰੋਫੈਸਰਾਂ ਦੀ ਭਰਤੀ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਰੱਦ 6 ਮਹੀਨਿਆਂ ਚ ਨਵੀਂ ਭਰਤੀ ਕਰਨ ਦੇ ਦਿੱਤੇ ਹੁਕਮ।
#LondonPlaneCrash
Harmander Singh Sidhu (@harmander855) 's Twitter Profile Photo

Senior Assistant ਘੋਟਾਲੇ ਦੀ CBI ਜਾਂਚ ਕੀਤੀ ਜਾਵੇ । ਪੇਪਰਾਂ ਦਾ ਸਲਾਨਾ ਪੱਕਾ ਕੈਲੰਡਰ ਜਾਰੀ ਕਰੋ। ਪੇਪਰਾਂ ਦੇ ਫਾਰਮ ਦੀ ਫ਼ੀਸ ਕੇਵਲ 100ਰੁ. ਕੀਤੀ ਜਾਵੇ। ਨਕਲ ਵਿਰੋਧੀ ਕਾਨੂੰਨ ਦੀ ਵਿਵਸਥਾ ਕੀਤੀ ਜਾਵੇ। #Psssb_Reform AAP Punjab Bhagwant Mann Sukhpal Singh Khaira Shiromani Akali Dal BJP Punjab ਅੰਤਰਪ੍ਰੀਤ ਸਿੰਘ Positive Vibes Punjab Official

Senior Assistant ਘੋਟਾਲੇ ਦੀ CBI ਜਾਂਚ ਕੀਤੀ ਜਾਵੇ । ਪੇਪਰਾਂ ਦਾ ਸਲਾਨਾ ਪੱਕਾ ਕੈਲੰਡਰ ਜਾਰੀ ਕਰੋ। ਪੇਪਰਾਂ ਦੇ ਫਾਰਮ ਦੀ ਫ਼ੀਸ ਕੇਵਲ 100ਰੁ. ਕੀਤੀ ਜਾਵੇ। ਨਕਲ ਵਿਰੋਧੀ ਕਾਨੂੰਨ ਦੀ ਵਿਵਸਥਾ ਕੀਤੀ ਜਾਵੇ। #Psssb_Reform
AAP Punjab
Bhagwant Mann
Sukhpal Singh Khaira
Shiromani Akali Dal
BJP Punjab
ਅੰਤਰਪ੍ਰੀਤ ਸਿੰਘ
Positive Vibes Punjab Official