Harmandeep Kaur (@harmandeepk717) 's Twitter Profile
Harmandeep Kaur

@harmandeepk717

ID: 1482225189815472129

calendar_today15-01-2022 05:37:14

56 Tweet

3 Followers

1 Following

BBC News Punjabi (@bbcnewspunjabi) 's Twitter Profile Photo

ਸ਼ਾਸਤਰੀ ਸੰਗੀਤ ਨਾਲ ਜੁੜੇ ਜੈਜ਼ਿਮ ਸ਼ਰਮਾ ਨੇ ਮੌਜੂਦਾ ਗਾਇਕੀ ਬਾਰੇ ਕੀ ਕਿਹਾ #JazimSharma #Music

Sanjeev Kamboj (@sanjukam_58) 's Twitter Profile Photo

Ankit Beniwal Bhagwant Mann ਮਾਣਯੋਗ CM ਸਾਬ Bhagwant Mann ਪੰਜਾਬ ਪੁਲਿਸ ਕਾਂਸਟੇਬਲ 2024 ਆਲੇ 1746 candidates ਨੂੰ ਨਿਯੁਕਤੀ ਪੱਤਰ ਜਾਰੀ ਕਰੋ 🙏🏻 DGP Punjab Police AAP Punjab Arvind Kejriwal

AAP Punjab (@aappunjab) 's Twitter Profile Photo

ਬੀਤੇ ਕੱਲ੍ਹ ਮੈਗਾ PTM ਵਿੱਚ 23 ਲੱਖ 30 ਹਜ਼ਾਰ ਮਾਪਿਆਂ ਨੇ ਸ਼ਿਰਕਤ ਕੀਤੀ ਜੋ ਕਿ ਸਰਕਾਰੀ ਸਕੂਲਾਂ ਦੇ ਇਤਿਹਾਸ 'ਚ ਨਵੀਂ ਸ਼ੁਰੂਆਤ ਹੈ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਸਹਾਈ ਹੋਵੇਗੀ। ਸਿੱਖਿਆ ਦੇ ਰੂਪ 'ਚ ਬੱਚਿਆਂ ਨੂੰ ਚੰਗਾ ਆਧਾਰ ਦੇਣ ਲਈ ਅਸੀਂ ਤਨਦੇਹੀ ਨਾਲ਼ ਕਾਰਜਸ਼ੀਲ ਹਾਂ। Bhagwant Mann ਮੁੱਖ ਮੰਤਰੀ, ਪੰਜਾਬ