ਕਿਸਾਨ ਹਰਦੀਪ ਸਿੰਘ (@hardeep06278703) 's Twitter Profile
ਕਿਸਾਨ ਹਰਦੀਪ ਸਿੰਘ

@hardeep06278703

ਕਿਸਾਨ ਦਾ ਪੁੱਤਰ

ID: 1332553076578811904

calendar_today28-11-2020 05:13:33

24,24K Tweet

87 Takipçi

14 Takip Edilen

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

ਤੁਸੀਂ ਬਹੁਤ ਵਧੀਆ ਕਦਮ ਬਾਰੇ ਗੱਲ ਕੀਤੀ ਸੀ Bhagwant Mann ਜੀ। ਇਸ ਖੇਤੀਬਾੜੀ ਵਿਭਾਗ ਵਾਲੀਆਂ 50% ਖਾਲੀ ਪਈਆਂ ਅਸਾਮੀਆਂ ਬਾਰੇ ਹੀ ਪਿਛਲੇ 10 ਦਿਨ ਤੋਂ ਵਿਦਿਆਰਥੀ ਸਘੰਰਸ਼ ਕਰ ਰਹੇ ਹਨ। ਇਹਨਾਂ ਦੀ ਭਰਤੀ ਹੋਵੇ • ਨੌਜਵਾਨਾਂ ਨੂੰ ਰੁਜ਼ਗਾਰ ਮਿਲੇ • ਪਿੰਡਾਂ ਨੂੰ ਖੇਤੀਬਾੜੀ ਅਫ਼ਸਰ ਮਿਲਣ। #PAUStudentsProtest

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

ਠੰਡ ਦੇ ਮੌਸਮ ਵਿਚ ਫੈਕਟਰੀ ਦੀ ਰਾਖ ਬਰਸੀਨ ਉੱਪਰ ਜੰਮ ਜਾਂਦੀ ਹੈ, ਓਸ ਬਰਸੀਨ ਨੂੰ ਖਾਣ ਵਾਲੇ ਸਾਡੇ ਪਸ਼ੂਆਂ ਨੂੰ ਬਿਮਾਰੀ ਲੱਗ ਜਾਂਦੀ, ਸਾਡੇ ਪਿੰਡ ਦੇ 70-80 ਪਸ਼ੂ ਮਰ ਗਏ। - ਪਿੰਡ ਦੇ ਸਰਪੰਚ ਇਸੇ ਕਰਕੇ ਇਹ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ #StopPollutingPunjabWaters

ਠੰਡ ਦੇ ਮੌਸਮ ਵਿਚ ਫੈਕਟਰੀ ਦੀ ਰਾਖ ਬਰਸੀਨ ਉੱਪਰ ਜੰਮ ਜਾਂਦੀ ਹੈ, ਓਸ ਬਰਸੀਨ ਨੂੰ ਖਾਣ ਵਾਲੇ ਸਾਡੇ ਪਸ਼ੂਆਂ ਨੂੰ ਬਿਮਾਰੀ ਲੱਗ ਜਾਂਦੀ, ਸਾਡੇ ਪਿੰਡ ਦੇ 70-80 ਪਸ਼ੂ ਮਰ ਗਏ। 
- ਪਿੰਡ ਦੇ ਸਰਪੰਚ 

ਇਸੇ ਕਰਕੇ ਇਹ ਸ਼ਰਾਬ ਫੈਕਟਰੀ ਬੰਦ ਹੋਣੀ ਚਾਹੀਦੀ

#StopPollutingPunjabWaters
ਅਮਨਦੀਪ ਕੌਰ🌾 (@aman_kaur45) 's Twitter Profile Photo

Request to Farmers to raise voice for release of Vichitra Singh and Gurvinder Singh who are in jail from last November. #निर्दोष_किसान_रिहा_करो

Request to Farmers to raise voice for release of Vichitra Singh  and Gurvinder Singh who are in jail from last November. 
#निर्दोष_किसान_रिहा_करो
Ramandeep Singh Mann (@ramanmann1974) 's Twitter Profile Photo

400 farmer suicides in one district #Aurangabad alone, need I say more about the sorry state of affairs of farmers in our country ??

400 farmer suicides in one district #Aurangabad alone, need I say more about the sorry state of affairs of farmers in our country ??
Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

ਪੰਜਾਬ ਯੂਨੀਵਰਸਿਟੀ ਦਾ ਹੱਕ ਲੈਣ ਦਾ ਸਘੰਰਸ਼ ਬਹੁਤ ਵੱਡਾ ਹੈ।ਪੰਜਾਬ ਸਰਕਾਰ ਨੂੰ ਇਸਦੀ ਸ਼ੁਰੂਆਤ ਲੋੜੀਂਦੇ ਫੰਡ, ਢਾਂਚੇ ਦੀ ਨੁਮਾਇੰਦਗੀ,ਸਟਾਫ਼ ਦੀਆਂ ਮੰਗਾਂ ਤੇ ਖਰੇ ਉਤਰਨ ਤੋਂ ਕਰਨੀ ਚਾਹੀਦੀ ਹੈ। ਪਰ ਸਰਕਾਰ ਦੇ ਨੁਮਾਇੰਦੇ ਜਦ ਯੂਨੀਵਰਸਿਟੀ ਦੀਆਂ ਮੀਟਿੰਗਾਂ ਵਿੱਚ ਹੀ ਹਿੱਸਾ ਨਹੀਂ ਲੈਣਗੇ ਤਾਂ ਮਸਲੇ ਹੱਲ ਕਿਸ ਤਰ੍ਹਾਂ ਹੋਣਗੇ? Bhagwant Mann

ਪੰਜਾਬ ਯੂਨੀਵਰਸਿਟੀ ਦਾ ਹੱਕ ਲੈਣ ਦਾ ਸਘੰਰਸ਼ ਬਹੁਤ ਵੱਡਾ ਹੈ।ਪੰਜਾਬ ਸਰਕਾਰ ਨੂੰ ਇਸਦੀ ਸ਼ੁਰੂਆਤ ਲੋੜੀਂਦੇ ਫੰਡ, ਢਾਂਚੇ ਦੀ ਨੁਮਾਇੰਦਗੀ,ਸਟਾਫ਼ ਦੀਆਂ ਮੰਗਾਂ ਤੇ ਖਰੇ ਉਤਰਨ ਤੋਂ ਕਰਨੀ ਚਾਹੀਦੀ ਹੈ।
ਪਰ ਸਰਕਾਰ ਦੇ ਨੁਮਾਇੰਦੇ ਜਦ ਯੂਨੀਵਰਸਿਟੀ ਦੀਆਂ ਮੀਟਿੰਗਾਂ ਵਿੱਚ ਹੀ ਹਿੱਸਾ ਨਹੀਂ ਲੈਣਗੇ ਤਾਂ ਮਸਲੇ ਹੱਲ ਕਿਸ ਤਰ੍ਹਾਂ ਹੋਣਗੇ?
<a href="/BhagwantMann/">Bhagwant Mann</a>
Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

ਪੰਜਾਬ ਦੇ ਮੁੱਖ ਮੰਤਰੀ Bhagwant Mann ਹੋਰਾਂ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਵਿੱਚ #MSP ਦੀ ਕਨੂੰਨੀ ਗਰੰਟੀ ਦੀ ਮੰਗ ਰੱਖਣਾ ਵਧੀਆ ਕਦਮ ਹੈ, ਬਾਕੀ ਸੂਬੇ ਵੀ ਇਸ ਲਈ ਜ਼ੋਰਦਾਰ ਮੰਗ ਰੱਖਣ ਤਾਂ ਦੇਸ਼ ਦੇ ਕਿਸਾਨਾਂ ਨੂੰ MSP ਦਾ ਕਨੂੰਨੀ ਅਧਿਕਾਰ ਜਲਦੀ‌ ਮਿਲ ਸਕਦਾ। Narendra Modi Narendra Singh Tomar #NitiAayog tribuneindia.com/news/punjab/pu…

Tractor2ਟਵਿੱਟਰ ਪੰਜਾਬ (@tractor2twitr_p) 's Twitter Profile Photo

.NITI Aayog chairmanned by Narendra Modi is against MSP as per Swaminathan recommendations. BJP doesn’t want to consider international prices to decide MSP but same markets are used as an excuse to increase fuel costs. #NitiAayogAgainstMSP financialexpress.com/economy/niti-a…

ਅਮਨਦੀਪ ਕੌਰ🌾 (@aman_kaur45) 's Twitter Profile Photo

. Bhagwant Mann raised key issues for farmers, the biggest being the need to diversify the variety of crops. This is only possible if MSP is legalized PMO India #NitiAayogAgainstMSP

. <a href="/BhagwantMann/">Bhagwant Mann</a> raised key issues for farmers, the biggest being the need to diversify the variety of crops.
This is only possible if MSP is legalized <a href="/PMOIndia/">PMO India</a> 
#NitiAayogAgainstMSP