ETT 5994 UNION PUNJAB (@ett5994union_pb) 's Twitter Profile
ETT 5994 UNION PUNJAB

@ett5994union_pb

🚩ਜੈ ਜੰਨਤਾ ਜੈ ਸੰਘਰਸ਼ 🚩
✊ਜਿੱਤ ਲੜਦੇ ਲੋਕਾਂ ਦੀ ✊
🚩ਇਨਕਲਾਬ ਜ਼ਿੰਦਾਬਾਦ 🚩

ID: 1690745310782644224

calendar_today13-08-2023 15:21:52

53 Tweet

407 Takipçi

9 Takip Edilen

ETT 5994 UNION PUNJAB (@ett5994union_pb) 's Twitter Profile Photo

ਆ ਗਏ ਈਟੀਟੀ ਆਲੇ ਮਾਸਟਰ ਆਲੇ ਦੇ ਪਿੰਡ cm ਸਾਬ ਤਿਆਰ ਰਹੋ। 25 ਨਵੰਬਰ ਸ਼ਤੋਜ ਮੁੱਖ ਮੰਤਰੀ ਪੰਜਾਬ ਦੇ ਪਿੰਡ। ✊✊✊ Bhagwant Mann Harjot Singh Bains ਪੀਟੀਸੀ ਨਿਊਜ਼ | PTC News Tractor2ਟਵਿੱਟਰ ਪੰਜਾਬ

ਆ ਗਏ ਈਟੀਟੀ ਆਲੇ ਮਾਸਟਰ ਆਲੇ ਦੇ ਪਿੰਡ cm ਸਾਬ ਤਿਆਰ ਰਹੋ। 25 ਨਵੰਬਰ ਸ਼ਤੋਜ ਮੁੱਖ ਮੰਤਰੀ ਪੰਜਾਬ ਦੇ ਪਿੰਡ। ✊✊✊
Bhagwant Mann
Harjot Singh Bains
ਪੀਟੀਸੀ ਨਿਊਜ਼ | PTC News
Tractor2ਟਵਿੱਟਰ ਪੰਜਾਬ
CAU PUNJAB (@cau_punjab) 's Twitter Profile Photo

5994 ਬੇਰੁਜਗਾਰ ETT ਯੂਨੀਅਨ ਤੇ ਸੰਗਰੂਰ ਪੁਲਿਸ ਦਾ ਅੰਨਾ ਜੁਲਮ, ਧੂਹ ਧੂਹ ਕੁੱਟੇ ਬੇਰੁਜਗਾਰ ਅਧਿਆਪਕ/ਅਧਿਆਪਕਾਵਾਂ, CM ਦੇ ਸਤੌਜ ਪਿੰਡ ਦਾ ਕਰਨ ਜਾ ਰਹੇ ਸਨ ਘੇਰਾਊ Bhagwant Mann Harjot Singh Bains ਕੰਪਿਊਟਰ ਅਧਿਆਪਕਾਂ ਵੱਲੋਂ ਪੁਲੀਸ ਅਤੇ ਪ੍ਰਸ਼ਾਸਨ ਦੇ ਜੁਲਮ ਦੀ ਸਖ਼ਤ ਨਿਖੇਦੀ ਕੀਤੀ ਜਾਂਦੀ ਹੈ।

Pargat Singh (@pargatsofficial) 's Twitter Profile Photo

ਮੁੱਖ ਮੰਤਰੀ Bhagwant Mann, ਤੁਹਾਡੇ ਪਿੰਡ ਸਤੌਜ ਦੀਆਂ ਅੱਜ ਦੀਆਂ ਇਹ ਤਸਵੀਰਾਂ ਦੁਖਦਾਈ ਹਨ। ਅਧਿਆਪਕਾਂ ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਨਿਖੇਧੀ ਕਰਦਾ ਹਾਂ। ਜਿਸ ਅਧਿਆਪਕ ਵਰਗ ਨੇ ਆਸ ਨਾਲ ਤੁਹਾਡੀ ਸਰਕਾਰ ਬਣਾਈ, ਉਸ ਅਧਿਆਪਕ ਵਰਗ ਨੂੰ ਹਰ ਰੋਜ਼ ਤੁਹਾਡੀ ਸਰਕਾਰ ਜ਼ਲੀਲ ਕਰ ਰਹੀ ਹੈ, ਗਾਲੀ ਗਲੋਚ ਕਰ ਰਹੀ ਹੈ, ਕੁੱਟਮਾਰ ਕਰ ਰਹੀ ਹੈ।

ETT 5994 UNION PUNJAB (@ett5994union_pb) 's Twitter Profile Photo

*“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥” *ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।*👏🏻 ਵੱਲੋ:- ਈਟੀਟੀ 5994 ਪੰਜਾਬ ETT 5994 UNION PUNJAB Tractor2ਟਵਿੱਟਰ ਪੰਜਾਬ

*“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥”

*ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।*👏🏻
ਵੱਲੋ:- ਈਟੀਟੀ 5994 ਪੰਜਾਬ
ETT 5994 UNION PUNJAB
Tractor2ਟਵਿੱਟਰ ਪੰਜਾਬ
ETT 5994 UNION PUNJAB (@ett5994union_pb) 's Twitter Profile Photo

ਬਹੁਤ ਹੀ ਸਤਿਕਾਰ ਯੋਗ ਈਟੀਟੀ 5994 ਸਾਥੀਉ ਤੁਹਾਨੂੰ ਸਭ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਇਹ ਸਾਲ ਆਪਣੇ ਸਭ ਲਈ ਖੁਸ਼ੀਆ ਖੇੜੇ ਲੈਕੇ ਆਵੇਗਾ। ਤੇ ਆਪਾ ਸਾਰੇ ਕੁਛ ਦਿਨਾਂ ਵਿੱਚ ਹੀ ਅਧਿਆਪਕ ਦੀ ਕੁਰਸੀ ਤੇ ਹੋਈਏ। ਸਾਰੇ ਹੀ 5994 ਈਟੀਟੀ ਪਰਿਵਾਰ ਲਈ ਅਰਦਾਸ ਕਰਦੇ ਆ🤲✊

ਬਹੁਤ ਹੀ ਸਤਿਕਾਰ ਯੋਗ ਈਟੀਟੀ 5994 ਸਾਥੀਉ ਤੁਹਾਨੂੰ ਸਭ ਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਇਹ ਸਾਲ ਆਪਣੇ ਸਭ ਲਈ ਖੁਸ਼ੀਆ ਖੇੜੇ ਲੈਕੇ ਆਵੇਗਾ। ਤੇ ਆਪਾ ਸਾਰੇ ਕੁਛ ਦਿਨਾਂ ਵਿੱਚ ਹੀ ਅਧਿਆਪਕ ਦੀ ਕੁਰਸੀ ਤੇ ਹੋਈਏ। ਸਾਰੇ ਹੀ 5994 ਈਟੀਟੀ ਪਰਿਵਾਰ ਲਈ ਅਰਦਾਸ ਕਰਦੇ ਆ🤲✊
ETT 5994 UNION PUNJAB (@ett5994union_pb) 's Twitter Profile Photo

ਬਾਦਸ਼ਾਹ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ!🤲

ਬਾਦਸ਼ਾਹ ਦਰਵੇਸ਼ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ!🤲
ETT 5994 UNION PUNJAB (@ett5994union_pb) 's Twitter Profile Photo

ਸਰਕਾਰ ਦੀਆ ਗਲਤ ਨੀਤੀਆਂ ਕਾਰਨ ਅੱਜ 5994 ਦੇ ਦੋ ਉਮਦੀਵਾਰ ਵਲੋ ਮਜਬੂਰਨ ਮਰਨ ਵਰਤ ਤੇ ਬੈਠਣਾ ਪਿਆ। ਪਿਛਲੇ 104 ਦਿਨਾ ਤੋ ਸਿੱਖਿਆ ਮੰਤਰੀ ਦੇ ਪਿੰਡ ਧਰਨੇ ਤੇ ਬੈਠੇ ਹਾਂ। ਪੰਜਾਬ ਸਰਕਾਰ ਮੁਰਦਾਬਾਦ ✊ Harjot Singh Bains ਮੁਰਦਾਬਾਦ @BhagwantManni ਮੁਰਦਾਬਾਦ 𝕡𝖗𝖆𝖇h_P𝖗𝖔𝖋𝖊𝖘𝖘𝖔r✨🌾 Tractor2ਟਵਿੱਟਰ ਪੰਜਾਬ ਪੀਟੀਸੀ ਨਿਊਜ਼ | PTC News

ਸਰਕਾਰ ਦੀਆ ਗਲਤ ਨੀਤੀਆਂ ਕਾਰਨ ਅੱਜ 5994 ਦੇ ਦੋ ਉਮਦੀਵਾਰ ਵਲੋ ਮਜਬੂਰਨ ਮਰਨ ਵਰਤ ਤੇ ਬੈਠਣਾ ਪਿਆ। ਪਿਛਲੇ 104 ਦਿਨਾ ਤੋ ਸਿੱਖਿਆ ਮੰਤਰੀ ਦੇ ਪਿੰਡ ਧਰਨੇ ਤੇ ਬੈਠੇ ਹਾਂ। ਪੰਜਾਬ ਸਰਕਾਰ ਮੁਰਦਾਬਾਦ ✊
Harjot Singh Bains  ਮੁਰਦਾਬਾਦ
@BhagwantManni ਮੁਰਦਾਬਾਦ
𝕡𝖗𝖆𝖇h_P𝖗𝖔𝖋𝖊𝖘𝖘𝖔r✨🌾
Tractor2ਟਵਿੱਟਰ ਪੰਜਾਬ
ਪੀਟੀਸੀ ਨਿਊਜ਼ | PTC News
ਸਿੱਖਿਆ ਦੇ ਵਾਰਿਸ (Sikheya De Varris) (@sikheyadevariis) 's Twitter Profile Photo

ਮਾਣਯੋਗ @CMOPbਜੀ ਆਪ ਜੀ ਨੂੰ ਬੇਨਤੀ ਹੈ ਕਿ ਸਾਰੀਆਂ ਅਧਿਆਪਕ/ਪ੍ਰੋਫ਼ੈਸਰ ਜਥੇਬੰਦੀਆਂ ਨੂੰ ਸੁਣੋ ਤੇ ਉਨ੍ਹਾਂ ਨਾਲ਼ ਕੀਤੇ ਗਏ ਵਾਅਦੇ ਪੂਰੇ ਕਰੋ ਤਾਂ ਕਿ ਸਰਕਾਰੀ ਸਕੂਲਾਂ/ਕਾਲਜਾਂ 'ਚ ਵਿਦਿਆਰਥੀਆਂ ਨੂੰ ਉੱਚ ਯੋਗਤਾ ਪ੍ਰਾਪਤ ਰੈਗੂਲਰ ਅਧਿਆਪਕ/ਪ੍ਰੋਫ਼ੈਸਰ ਮਿਲ ਸਕਣ ਜੀ #ett_union #JusticeForComputerFacultyOfPunjab #Justice_For_1158

ਮਾਣਯੋਗ @CMOPbਜੀ ਆਪ ਜੀ ਨੂੰ ਬੇਨਤੀ ਹੈ ਕਿ ਸਾਰੀਆਂ ਅਧਿਆਪਕ/ਪ੍ਰੋਫ਼ੈਸਰ ਜਥੇਬੰਦੀਆਂ ਨੂੰ ਸੁਣੋ ਤੇ ਉਨ੍ਹਾਂ ਨਾਲ਼ ਕੀਤੇ ਗਏ ਵਾਅਦੇ ਪੂਰੇ ਕਰੋ ਤਾਂ ਕਿ
ਸਰਕਾਰੀ ਸਕੂਲਾਂ/ਕਾਲਜਾਂ 'ਚ ਵਿਦਿਆਰਥੀਆਂ ਨੂੰ ਉੱਚ ਯੋਗਤਾ ਪ੍ਰਾਪਤ ਰੈਗੂਲਰ ਅਧਿਆਪਕ/ਪ੍ਰੋਫ਼ੈਸਰ ਮਿਲ ਸਕਣ ਜੀ
#ett_union
#JusticeForComputerFacultyOfPunjab
#Justice_For_1158
ETT 5994 UNION PUNJAB (@ett5994union_pb) 's Twitter Profile Photo

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਪਿਛਲੇ ਕੁਛ ਦਿਨਾਂ ਤੋਂ ਦੋ ਸਾਥੀ ਰਮੇਸ਼ ਸਿੰਘ ਤੇ ਆਦਰਸ਼ ਕੁਮਾਰ ਮਰਨ ਵਰਤ ਤੇ ਬੈਠੇ ਸਨ ਸਰਕਾਰ ਵਲੋ ਕਿਸੇ ਤਰਾ ਦੀ ਸਾਰ ਨਹੀਂ ਲਈ ਗਈ ਬੀਤੇ ਦਿਨੀਂ ਉਹਨਾਂ ਦੀ ਸੇਹਤ ਜਿਆਦਾ ਖਰਾਬ ਹੋਣ ਕਾਰਨ ਐਮਰਜੈਂਸੀ ਦਾਖਲ ਕਰਵਾਉਣ ਪਿਆ ਏਨੀ ਨਿਰਦਈ ਸਰਕਾਰ ਮੁਰਦਾਬਾਦ Harjot Singh Bains ਪੀਟੀਸੀ ਨਿਊਜ਼ | PTC News

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਪਿਛਲੇ ਕੁਛ ਦਿਨਾਂ ਤੋਂ ਦੋ ਸਾਥੀ ਰਮੇਸ਼ ਸਿੰਘ ਤੇ ਆਦਰਸ਼ ਕੁਮਾਰ ਮਰਨ ਵਰਤ ਤੇ ਬੈਠੇ ਸਨ ਸਰਕਾਰ ਵਲੋ ਕਿਸੇ ਤਰਾ ਦੀ ਸਾਰ ਨਹੀਂ ਲਈ ਗਈ ਬੀਤੇ ਦਿਨੀਂ ਉਹਨਾਂ ਦੀ ਸੇਹਤ ਜਿਆਦਾ ਖਰਾਬ ਹੋਣ ਕਾਰਨ ਐਮਰਜੈਂਸੀ ਦਾਖਲ ਕਰਵਾਉਣ ਪਿਆ ਏਨੀ ਨਿਰਦਈ ਸਰਕਾਰ ਮੁਰਦਾਬਾਦ
Harjot Singh Bains
ਪੀਟੀਸੀ ਨਿਊਜ਼ | PTC News
ETT 5994 UNION PUNJAB (@ett5994union_pb) 's Twitter Profile Photo

ਈਟੀਟੀ ਦੀ ਭਰਤੀ ਨੂੰ ਪੂਰਾ ਨਾ ਕਰਨ ਦੇ ਰੋਸ ਵਿਚ ਈਟੀਟੀ 5994 ਸਾਥੀਆ ਵਲੋ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਰੌਧ ਕੀਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਜੇਕਰ ਸਰਕਾਰ ਈਟੀਟੀ5994 ਦਾ ਹਲ ਨਹੀ ਕੀਤਾ ਜਾਦਾ ਤਾਂ ਆਉਣ ਵਾਲੇ ਦਿਨਾਂ ਚ ਗੁਪਤ ਐਕਸ਼ਨ ਕੀਤੇ ਜਾਣਗੇ। Bhagwant Mannਮੁਰਦਾਬਾਦ Sukhpal Singh Khaira

ETT 5994 UNION PUNJAB (@ett5994union_pb) 's Twitter Profile Photo

ਅਸੀ ਮਜ਼ਬੂਰ ਹਾ ਤੇਰੇ ਲਾਰਿਆਂ ਤੋ ਤੇਰੇ ਝੂਠੇ ਕਰਾਰਾ ਤੋ,,, ਅੱਜ ਸਰਕਾਰ ਨੂੰ ਖੂਨ ਨਾਲ ਲਿਖੇ ਗਏ ਪੱਤਰ ਪੰਜਾਬ ਸਰਕਾਰ ਮੁਰਦਾਬਾਦ ✊ AAP Punjab Bhagwant Mann Harjot Singh Bains

ਅਸੀ ਮਜ਼ਬੂਰ ਹਾ ਤੇਰੇ ਲਾਰਿਆਂ ਤੋ ਤੇਰੇ ਝੂਠੇ ਕਰਾਰਾ ਤੋ,,,
ਅੱਜ ਸਰਕਾਰ ਨੂੰ ਖੂਨ ਨਾਲ ਲਿਖੇ ਗਏ ਪੱਤਰ
ਪੰਜਾਬ ਸਰਕਾਰ ਮੁਰਦਾਬਾਦ ✊
AAP Punjab Bhagwant Mann Harjot Singh Bains
ETT 5994 UNION PUNJAB (@ett5994union_pb) 's Twitter Profile Photo

ਅੱਜ 5994 ਕੇਡਰ ਵਲੋ ਸਿਖਿਆ ਮੰਤਰੀ,ਤੇ ਮੁੱਖ ਮੰਤਰੀ ਸਾਬ ਨੂੰ ਖੂਨ ਨਾਲ ਭਰਤੀ ਪੂਰੀ ਕਰਨ ਦੇ ਸਬੰਧ ਵਿਚ ਮੰਗ ਪੱਤਰ ਲਿਖੇ ਗਏ। ਪੰਜਾਬ ਸਰਕਾਰ ਸ਼ਰਮ ਆਉਣੀ। ਪੰਜਾਬ ਸਰਕਾਰ ਮੁਰਦਾਬਾਦ Bhagwant Mann ਸਿੱਖਿਆ ਮੰਤਰੀ ਮੁਰਦਾਬਾਦ Harjot Singh Bains AAP Punjab Tractor2ਟਵਿੱਟਰ ਪੰਜਾਬ

ਅੱਜ 5994 ਕੇਡਰ ਵਲੋ ਸਿਖਿਆ ਮੰਤਰੀ,ਤੇ ਮੁੱਖ ਮੰਤਰੀ ਸਾਬ ਨੂੰ ਖੂਨ ਨਾਲ ਭਰਤੀ ਪੂਰੀ ਕਰਨ ਦੇ ਸਬੰਧ ਵਿਚ ਮੰਗ ਪੱਤਰ ਲਿਖੇ ਗਏ। ਪੰਜਾਬ ਸਰਕਾਰ ਸ਼ਰਮ ਆਉਣੀ।
ਪੰਜਾਬ ਸਰਕਾਰ ਮੁਰਦਾਬਾਦ Bhagwant Mann
ਸਿੱਖਿਆ ਮੰਤਰੀ ਮੁਰਦਾਬਾਦ Harjot Singh Bains
AAP Punjab
Tractor2ਟਵਿੱਟਰ ਪੰਜਾਬ
Punjab Congress (@incpunjab) 's Twitter Profile Photo

ਕੀ ਇਹ ਹੈ ‘ਆਪ ਸਰਕਾਰ’ ਦੀ ਸਿੱਖਿਆ ਕ੍ਰਾਂਤੀ? . . ਮੁੱਖ ਮੰਤਰੀ ਜੀ, ਤੁਸੀਂ ਤਾਂ ਕਿਹਾ ਸੀ ਕਿ ਤੁਹਾਡੀ ਸਰਕਾਰ ਵਿੱਚ ਅਧਿਆਪਕ ਧਰਨਿਆਂ ‘ਤੇ ਨਹੀਂ ਸਕੂਲਾਂ ਵਿੱਚ ਹੋਣਗੇ। ਪਰ ਹਾਲਾਤ ਇਹ ਬਣ ਚੁੱਕੇ ਹਨ ਕਿ ਜਿਹਨਾਂ ਹੱਥਾਂ ਵਿੱਚ ਬੱਚਿਆਂ ਦਾ ਭਵਿੱਖ ਹੁੰਦਾ ਹੈ, ਉਹ ਹੱਥ ਆਪਣੇ ਹੱਕਾਂ ਲਈ ਖ਼ੂਨ ਨਾਲ ਲੱਥ-ਪੱਥ ਹਨ!

ਕੀ ਇਹ ਹੈ ‘ਆਪ ਸਰਕਾਰ’ ਦੀ ਸਿੱਖਿਆ ਕ੍ਰਾਂਤੀ?

ਮੁੱਖ ਮੰਤਰੀ ਜੀ, ਤੁਸੀਂ ਤਾਂ ਕਿਹਾ ਸੀ ਕਿ ਤੁਹਾਡੀ ਸਰਕਾਰ ਵਿੱਚ ਅਧਿਆਪਕ ਧਰਨਿਆਂ ‘ਤੇ ਨਹੀਂ ਸਕੂਲਾਂ ਵਿੱਚ ਹੋਣਗੇ। ਪਰ ਹਾਲਾਤ ਇਹ ਬਣ ਚੁੱਕੇ ਹਨ ਕਿ ਜਿਹਨਾਂ ਹੱਥਾਂ ਵਿੱਚ ਬੱਚਿਆਂ ਦਾ ਭਵਿੱਖ ਹੁੰਦਾ ਹੈ, ਉਹ ਹੱਥ ਆਪਣੇ ਹੱਕਾਂ ਲਈ ਖ਼ੂਨ ਨਾਲ ਲੱਥ-ਪੱਥ ਹਨ!
ETT 5994 UNION PUNJAB (@ett5994union_pb) 's Twitter Profile Photo

ਈਟੀਟੀ 5994 ਵੱਲੋ ਗੰਭੀਰ ਪੁਰ ਸਿਖਿਆ ਮੰਤਰੀ ਸਾਬ ਦੀ ਕੋਠੀ ਦਾ ਘਿਰਾਓ। ਹਰ ਵਾਰ ਵਾਰ ਵਾਧਾ ਖਿਲਾਫੀ ਕੀਤੀ ਹੈ ਪੰਜਾਬ ਸਰਕਾਰ ਨੇ। ਪੰਜਾਬ ਸਰਕਾਰ ਮੁਰਦਾਬਾਦ✊ ਸਿੱਖਿਆ ਮੰਤਰੀ ਮੁਰਦਾਬਾਦ ✊ Bhagwant Mann Harjot Singh Bains AAP Punjab ਪੀਟੀਸੀ ਨਿਊਜ਼ | PTC News Sukhpal Singh Khaira Tractor2ਟਵਿੱਟਰ ਪੰਜਾਬ

ETT 5994 UNION PUNJAB (@ett5994union_pb) 's Twitter Profile Photo

ਦੁਸ਼ਹਿਰੇ ਤੇ ਈਟੀਟੀ 5994 ਵੱਲੋਂ ਰਾਵਣ ਰੂਪੀ ਸਿੱਖਿਆ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਪੁਤਲਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਫੂਕਿਆ ਗਿਆ। AAP Punjab Arvind Kejriwal Bhagwant Mann Harjot Singh Bains Punjab Congress Tractor2ਟਵਿੱਟਰ ਪੰਜਾਬ

ਦੁਸ਼ਹਿਰੇ ਤੇ ਈਟੀਟੀ 5994 ਵੱਲੋਂ ਰਾਵਣ ਰੂਪੀ ਸਿੱਖਿਆ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦਾ ਪੁਤਲਾ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਫੂਕਿਆ ਗਿਆ।
AAP Punjab Arvind Kejriwal Bhagwant Mann Harjot Singh Bains Punjab Congress Tractor2ਟਵਿੱਟਰ ਪੰਜਾਬ