Sukh~chain (@sukhchain52) 's Twitter Profile
Sukh~chain

@sukhchain52

Aap volunteer

ID: 4858891738

calendar_today29-01-2016 03:28:56

6,6K Tweet

662 Followers

960 Following

Laljit Bhullar AAP (@laljitbhullar) 's Twitter Profile Photo

ਇੱਕ ਗੱਲ ਹਮੇਸ਼ਾ ਯਾਦ ਰੱਖਿਓ ਸੰਘਰਸ਼ ਕਰਨ ਵਾਲਿਆਂ ਦੀ ਆਪਣੇ ਹੱਕਾਂ ਲਈ ਲੜਨ ਵਾਲਿਆਂ ਦੀ ਹਮੇਸ਼ਾ ਜਿੱਤ ਹੁੰਦੀ ਹੈ। Arvind Kejriwal ਜੀ ਚਿੱਟੀ ਚਾਦਰ ਹਨ ਉਹ ਕੱਲ ਵੀ ਪਾਕ ਸਾਫ ਸਨ ਤੇ ਅੱਜ ਵੀ ਹਨ। ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। #IStandWithKejriwal #IndiaWithKejriwal #देश_केजरीवाल_के_साथ_है

AAP Punjab (@aappunjab) 's Twitter Profile Photo

ਤਾਨਾਸ਼ਾਹ ਮੋਦੀ ਦੀ ਸਰਕਾਰ ਖ਼ਿਲਾਫ਼ ਆਓ ਆਪਣਾ ਆਪਣਾ ਵਿਰੋਧ ਦਰਜ ਕਰਵਾਈਏ, 7 ਅਪ੍ਰੈਲ ਨੂੰ ਵੱਡੀ ਗਿਣਤੀ ‘ਚ ਕੌਮੀ ਕਨਵੀਨਰ Arvind Kejriwal ਜੀ ਲਈ ਵਰਤ ਰੱਖੀਏ! ਪੰਜਾਬ ਦੇ ਹਰ ਜ਼ਿਲ੍ਹੇ ‘ਚ ਪਾਰਟੀ ਵਲੰਟੀਅਰ ਤੇ ਅਹੁਦੇਦਾਰ ਵਰਤ ਰੱਖਣਗੇ CM Bhagwant Mann ਜੀ ਨਾਲ ਸਮੂਹ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜੱਦੀ

ਤਾਨਾਸ਼ਾਹ ਮੋਦੀ ਦੀ ਸਰਕਾਰ ਖ਼ਿਲਾਫ਼ ਆਓ ਆਪਣਾ ਆਪਣਾ ਵਿਰੋਧ ਦਰਜ ਕਰਵਾਈਏ, 7 ਅਪ੍ਰੈਲ ਨੂੰ ਵੱਡੀ ਗਿਣਤੀ ‘ਚ ਕੌਮੀ ਕਨਵੀਨਰ Arvind Kejriwal ਜੀ ਲਈ ਵਰਤ ਰੱਖੀਏ!

ਪੰਜਾਬ ਦੇ ਹਰ ਜ਼ਿਲ੍ਹੇ ‘ਚ ਪਾਰਟੀ ਵਲੰਟੀਅਰ ਤੇ ਅਹੁਦੇਦਾਰ ਵਰਤ ਰੱਖਣਗੇ

CM Bhagwant Mann ਜੀ ਨਾਲ ਸਮੂਹ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਜੱਦੀ
Bhagwant Mann (@bhagwantmann) 's Twitter Profile Photo

ਮਜੀਠਿਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ..

Rahul Gandhi (@rahulgandhi) 's Twitter Profile Photo

नरेंद्र मोदी ने अभी शपथ भी नहीं ली है और NEET परीक्षा में हुई धांधली ने 24 लाख से अधिक स्टूडेंट्स और उनके परिवारों को तोड़ दिया है। एक ही एग्जाम सेंटर से 6 छात्र मैक्सिमम मार्क्स के साथ टॉप कर जाते हैं, कितनों को ऐसे मार्क्स मिलते हैं जो टेक्निकली संभव ही नहीं है, लेकिन सरकार

Anmol Gagan Maan Sohi (@anmolgaganmann) 's Twitter Profile Photo

ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ 'ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।

ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ 'ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।
AAP Punjab (@aappunjab) 's Twitter Profile Photo

'लोकतंत्र में तानाशाही, नहीं चलेगी-नहीं चलेगी' AAP सांसदों - Sanjay Singh AAP, Dr. Sandeep Pathak, Narain Dass Gupta, Dr. Raj Kumar, Gurmeet Singh Meet Hayer, @MP_SanjeevArora, Ashok Kumar Mittal और Malvinder Singh Kang ने संसद भवन के बाहर Arvind Kejriwal जी की गिरफ्तारी का विरोध किया।

Bhagwant Mann (@bhagwantmann) 's Twitter Profile Photo

ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ.. ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ... ਵਾਅਦੇ ਮੁਤਾਬਕ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ... ਕਿਸਾਨਾਂ ਦੀ ਆਪਣੀ ਸਰਕਾਰ ਹਰ ਦੁੱਖ-ਸੁੱਖ ਵਿੱਚ

ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ.. ਸ਼ਹੀਦ ਕਿਸਾਨ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ... ਵਾਅਦੇ ਮੁਤਾਬਕ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ...

ਕਿਸਾਨਾਂ ਦੀ ਆਪਣੀ ਸਰਕਾਰ ਹਰ ਦੁੱਖ-ਸੁੱਖ ਵਿੱਚ
AAP Punjab (@aappunjab) 's Twitter Profile Photo

CM Bhagwant Mann met with the family of late Shubhkaran Singh, the young farmer martyred during the farmers' protest. As promised, he handed over a cheque of ₹1 crore to the family of Shubhkaran and an appointment letter for a govt job to one family member AAP Govt stands

CM Bhagwant Mann met with the family of late Shubhkaran Singh, the young farmer martyred during the farmers' protest.

As promised, he handed over a cheque of ₹1 crore to the family of Shubhkaran and an appointment letter for a govt job to one family member

AAP Govt stands
Laljit Bhullar AAP (@laljitbhullar) 's Twitter Profile Photo

"ਮਾਨ ਸਰਕਾਰ ਕਿਸਾਨਾਂ ਦੇ ਨਾਲ" ਅੱਜ CM Bhagwant Mann ਜੀ ਨੇ ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ ਤੇ ਵਾਅਦੇ ਮੁਤਾਬਕ ਪਰਿਵਾਰ ਨੂੰ ₹1 ਕਰੋੜ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ। #Martyrs #aamadmipartypunjab

"ਮਾਨ ਸਰਕਾਰ ਕਿਸਾਨਾਂ ਦੇ ਨਾਲ"
ਅੱਜ CM Bhagwant Mann ਜੀ ਨੇ ਕਿਸਾਨੀ ਅੰਦੋਲਨ ਦੌਰਾਨ ਖਨੌਰੀ ਬਾਰਡਰ 'ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਮੁਲਾਕ਼ਾਤ ਕੀਤੀ ਤੇ ਵਾਅਦੇ ਮੁਤਾਬਕ ਪਰਿਵਾਰ ਨੂੰ ₹1 ਕਰੋੜ ਦਾ ਚੈੱਕ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ।
#Martyrs #aamadmipartypunjab
Bhagwant Mann (@bhagwantmann) 's Twitter Profile Photo

ਜਲੰਧਰ ਪੱਛਮੀ ਦੇ ਸਮੂਹ ਵੋਟਰਾਂ ਦਾ ਦਿਲੋਂ ਧੰਨਵਾਦ… ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਘਰੋਂ ਬਾਹਰ ਨਿਕਲ ਕੇ ਬੜੇ ਸ਼ਾਂਤੀਪੂਰਵਕ ਢੰਗ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਵੋਟਾਂ ਪਾਈਆਂ ਤੇ ਇੱਕ ਜ਼ਿੰਮੇਵਾਰ ਨਾਗਰਿਕ ਦਾ ਸਬੂਤ ਦਿੱਤਾ, ਜਿਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ… ਤੁਹਾਡੀ ਪਾਈ ਇੱਕ-ਇੱਕ ਕੀਮਤੀ ਵੋਟ ਹਲਕਾ ਜਲੰਧਰ ਪੱਛਮੀ ਦੇ

Laljit Bhullar AAP (@laljitbhullar) 's Twitter Profile Photo

ਅੱਜ ਪੰਜਾਬ ਦੇ ਦੌਰੇ 'ਤੇ ਆਏ 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਬਾਕੀ ਮੈਂਬਰ ਸਾਹਿਬਾਨਾਂ ਦਾ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚਣ ਤੇ ਸਵਾਗਤ ਕੀਤਾ।ਇਸ ਮੌਕੇ ਕੈਬਨਿਟ ਦੇ ਸਾਥੀ ਸ.ਕੁਲਦੀਪ ਸਿੰਘ ਧਾਲੀਵਾਲ ਅਤੇ ਸ.ਹਰਭਜਨ ਸਿੰਘ ETO ਜੀ, ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਹੋਰ ਅਫ਼ਸਰ ਸਹਿਬਾਨ ਮੌਜੂਦ ਰਹੇ।

लोकतंत्र में सबसे बड़ी अदालत जनता की होती है। BJP ने Arvind Kejriwal जी पर लांछन लगाकर उन्हें तोड़ने की कोशिश की। केजरीवाल जी ने इस्तीफा देकर यह बता दिया कि उनके लिए जनता पहले है और पद बाद में। एक ईमानदार व्यक्ति ही ऐसा करने की हिम्मत कर सकता है। (1/2)

Sukh~chain (@sukhchain52) 's Twitter Profile Photo

अतिशी जी को दिल्ली की मुख्यमंत्री बनने की हार्दिक शुभकामनाएं.. #Atishi #Atishi

अतिशी जी को दिल्ली की मुख्यमंत्री बनने की हार्दिक शुभकामनाएं..
#Atishi #Atishi
Laljit Bhullar AAP (@laljitbhullar) 's Twitter Profile Photo

ਪੰਜਾਬ ਦੀ ਸ਼ਾਨ, ਮਾਣਯੋਗ ਮੁੱਖ ਮੰਤਰੀ, ਪੰਜਾਬ ਸ. Bhagwant Mann ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ। 💐💐💐

ਪੰਜਾਬ ਦੀ ਸ਼ਾਨ, ਮਾਣਯੋਗ ਮੁੱਖ ਮੰਤਰੀ, ਪੰਜਾਬ ਸ. Bhagwant Mann ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ। 💐💐💐
AAP Punjab (@aappunjab) 's Twitter Profile Photo

Punjab's prisons to get a high-tech security boost! Punjab govt under the able guiding of Bhagwant Mann is pushing for AI-based technology and ultra-modern upgrades to boost prison security, aiming for crime-free & mobile-free facilities. Jail Minister @LaljitBhullar informed

Punjab's prisons to get a high-tech security boost!

Punjab govt under the able guiding of Bhagwant Mann is pushing for AI-based technology and ultra-modern upgrades to boost prison security, aiming for crime-free & mobile-free facilities.

Jail Minister @LaljitBhullar informed
Laljit Bhullar AAP (@laljitbhullar) 's Twitter Profile Photo

'ਆਪ' ਦੇ ਹੱਕ 'ਚ ਬਣੇ ਪ੍ਰਚੰਡ ਜਨ ਸਮਰਥਨ ਤੋਂ ਬੌਖਲਾਈ ਭਾਜਪਾ ਨੇ ਚੋਣ ਕਮਿਸ਼ਨ ਅਤੇ ਦਿੱਲੀ ਪੁਲਿਸ ਦੀ 'ਕਠਪੁਤਲੀ' ਰਾਹੀਂ ਮੁੱਖ ਮੰਤਰੀ Bhagwant Mann ਦੀ ਦਿੱਲੀ ਰਿਹਾਇਸ਼ 'ਤੇ ਰੇਡ ਕਰਵਾਈ ਹੈ। ਭਾਜਪਾ ਵੱਲੋਂ ਵੰਡੇ ਜਾਂਦੇ ਪੈਸਿਆਂ ਦੇ ਵੀਡੀਓ ਦੇਖ ਕੇ ਚੋਣ ਕਮਿਸ਼ਨ ਚੁੱਪ ਕਿਉਂ?

Sukh~chain (@sukhchain52) 's Twitter Profile Photo

BBMB ਰਾਹੀਂ ਪੰਜਾਬ ਦੇ ਹੱਕ ਦੇ ਪਾਣੀ ‘ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਦੀ ਬੀਜੇਪੀ ਸਰਕਾਰ— ਇਹ ਸਿਰਫ ਪਾਣੀ ਦੀ ਹੀ ਲੁੱਟ ਨਹੀਂ, ਸਗੋਂ ਸਾਡੀ ਹੋਂਦ ‘ਤੇ ਹਮਲਾ ਹੈ। ਕਿਸਾਨ ਤੇ ਲੋਕ ਵਿਰੋਧੀ ਸਾਜ਼ਿਸ਼ ਬੀਜੇਪੀ ਦੇ ਪੰਜਾਬ ਵਿਰੋਧੀ ਏਜੰਡੇ ਦਾ ਹਿੱਸਾ ਹੈ। #PunjabDaPaniPunjabDaHaq

Sukh~chain (@sukhchain52) 's Twitter Profile Photo

ਵਾਹਿਗੁਰੂ ਜੀ 🙏 ਪੰਜਾਬ ਦੀ ਹਰ ਤਕਲੀਫ਼ ਜਾਣਦਾ ਹੈ ਪੰਜਾਬ ਦਾ ਪੁੱਤ ਭਗਵੰਤ ਮਾਨ ਬਜ਼ੁਰਗ ਨੇ ਕੀਤੀ CM ਮਾਨ ਦੇ ਕੰਮਾਂ ਦੀ ਸ਼ਲਾਘਾ!

Sukh~chain (@sukhchain52) 's Twitter Profile Photo

ਵਾਹਿਗੁਰੂ ਜੀ🙏 "ਜੰਗੀ ਪੱਧਰ 'ਤੇ ਚੱਲ ਰਿਹਾ, ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦਾ ਕੰਮ" -CM ਭਗਵੰਤ ਮਾਨ।

AAP (@aamaadmiparty) 's Twitter Profile Photo

AAP सरकार पंजाब के गांवों के विकास के लिए वचनबद्ध है‼️ CM Bhagwant Mann जी ने अपने हलके धूरी की 75 पंचायतों को विभिन्न विकास कार्यों के लिए लगभग ₹25.89 करोड़ के Cheque वितरित किए। इसके साथ ही ₹5.41 Crore की मनरेगा और अन्य State Fund की राशि से भी नए विकास कार्यों को मंज़ूरी

AAP सरकार पंजाब के गांवों के विकास के लिए वचनबद्ध है‼️

CM Bhagwant Mann जी ने अपने हलके धूरी की 75 पंचायतों को विभिन्न विकास कार्यों के लिए लगभग ₹25.89 करोड़ के Cheque वितरित किए।

इसके साथ ही ₹5.41 Crore की मनरेगा और अन्य State Fund की राशि से भी नए विकास कार्यों को मंज़ूरी