Manjeet Singh (@manjeetwarwal21) 's Twitter Profile
Manjeet Singh

@manjeetwarwal21

ID: 1943266803389730820

calendar_today10-07-2025 11:13:44

11 Tweet

41 Followers

82 Following

Pargat Singh (@pargatsofficial) 's Twitter Profile Photo

It’s been over 3 years since the ETT 5994 teacher recruitment began, and 2,634 candidates have received appointment letters. Yet, the recruitment process remains incomplete even after all this time. Why is there still a delay in completing the full recruitment?

A K (@ak5724868598482) 's Twitter Profile Photo

ਮਾਣਯੋਗ ਸਿੱਖਿਆ ਮੰਤਰੀ ਜੀ ਅਸੀ ਮਿਹਨਤ ਨਾਲ ਪੜ੍ਹੇ ਹਾਂ ਅਤੇ 5994 ਭਰਤੀ ਮੈਰਿਟ ਵਿੱਚ ਆਏ ਹਾਂ, ਸਾਰੇ ਟੈਸਟ ਅਤੇ ਸ਼ਰਤਾਂ ਪੂਰੀਆਂ ਕਰਦੇ ਹਾਂ ਕ੍ਰਿਪਾ ਕਰਕੇ ਸਾਡੀ ਰਹਿੰਦੀ ਭਰਤੀ ਪੂਰੀ ਕਰੋ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ Harjot Singh Bains Bhagwant Mann Government of Punjab Department of School Education -Punjab Dapinder Singh Virk AAP Punjab

Manjeet Singh (@manjeetwarwal21) 's Twitter Profile Photo

5994 ਭਰਤੀ ਪੂਰੀ ਕਰੋ ਜੇਕਰ ਬੇਰੁਜ਼ਗਾਰੀ ਖ਼ਤਮ ਹੋਵੇਗੀ ਤਾਂ ਹੀ ਨਸ਼ੇ ਖ਼ਤਮ ਹੋਣਗੇ

Manjeet Singh (@manjeetwarwal21) 's Twitter Profile Photo

ਫਾਜ਼ਿਲਕਾ ਅਰਨੀਵਾਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਦੇ 5994 ਦੀ ਭਰਤੀ ਪੂਰੀ ਨਾ ਕਰਨ ਕਰਕੇ ਪੰਜਾਬ ਪੁਲਿਸ ਨੇ ਫ਼ੜ ਕੇ ਲਿਆ ਹਿਰਾਸਤ ਵਿੱਚ ਬਹੁਤ ਹੀ ਨਿੰਦਣਯੋਗ

Manjeet Singh (@manjeetwarwal21) 's Twitter Profile Photo

ਸਾਡੀ 5994 ਭਰਤੀ ਪੂਰੀ ਕਰਦੋ ਤੁਸੀ ਨਹੀਂ ਜਾਣਦੇ ਮੈਰਿਟ ਚ ਆਉਣ ਲਈ ਕਿੰਨੀ ਮਿਹਨਤ ਲਗਦੀ ਆ 🙏🏻🙏🏻 ਸਿੱਖਿਆ ਮੰਤਰੀ ਜੀ ਏਨਾ ਨਜ਼ਰਅੰਦਾਜ਼ ਨਾ ਕਰੋ #ETT5994 AAP Punjab Aman Arora Bhagwant Mann Harjot Singh Bains Sherry Kalsi Government of Punjab Department of School Education -Punjab Dapinder Singh Virk Adv Harpal Singh Cheema