
Baljinder Singh
@baljinder_2000
ID: 1690901455979601921
14-08-2023 01:41:57
86 Tweet
11 Followers
22 Following

Bhagwant Mann ਮਾਨ ਸਾਬ 5000/ ਰੁਪਏ ਚ ਰੱਖੋ ਗੇ ਨਵੇਂ ਪਟਵਾਰੀ ਪਹਿਲਾ ਵਾਲਿਆ ਨਾਲ ਤਾਂ ਤੁਸੀ ਜਗੋ ਤੇਰਵੀਂ ਕਰਤੀ


Bhagwant Mann Maan saab don't play with us,we can clearly see that you have intentionally manipulated the rules ,we tried our best to bring this AAP party in our punjab and now you are doing this injustice to us,don't do this ,otherwise you will get off from our hearts 😞😞😞

Bhagwant Mann ਪਟਵਾਰੀਆਂ ਨਾਲ ਜੋ ਵਾਅਦੇ ਕੀਤੇ ਸੀ ਓਹਨਾ ਤੇ ਵੀ ਵਿਚਾਰ ਕੀਤਾ ਜਾਵੇ ਮਾਨ ਸਾਬ #punjabpatwari19900 Bhagwant Mann Arvind Kejriwal AAP Punjab Adv Harpal Singh Cheema Baljinder Kaur

Sukhpal Singh Khaira Arvind Kejriwal Bhagwant Mann ਇਹ ਕਲਮ ਛੋੜ ਹੜਤਾਲ ਨਵੇਂ ਪਟਵਾਰੀਆਂ ਦੇ ਹੱਕਾਂ ਲਈ ਕੀਤੀ ਜਾ ਰਹੀ ਆ। ਕਿਉਂਕਿ ਮਾਨ ਸਾਬ ਨੇ ਕਿਹਾ ਸੀ ਕਿ ਨਵੇਂ ਪਟਵਾਰੀਆਂ ਨੂੰ ਬੇਸਿਕ ਤਨਖਾਹ ਅਤੇ ਟ੍ਰੇਨਿੰਗ ਇਕ ਸਾਲ ਦੀ ਕੀਤੀ ਜਾਵੇਗੀ। ਪਰ ਇਹ ਵਾਅਦੇ ਹੀ ਰਹਿ ਗਏ। ਪਟਵਾਰੀਆਂ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ ਅਤੇ ਆਪਣੇ ਘਰ ਤੋਂ 250 ਕਿਲੋਮੀਟਰ ਦੂਰ ਟ੍ਰੇਨਿੰਗ ਕਰ ਰਹੇ ਹਨ

Sukhpal Singh Khaira Arvind Kejriwal Bhagwant Mann Cm sahb ਜਿਨਾ 1090 ਨਵੇ ਪਟਵਾਰੀਆਂ ਨੂੰ ਤੁਸੀ ਕਲਮ ਫੜਾਈ ਸੀ ...650 ਰਹਿ ਗਏ ..... ਨਵੇ ਪਟਵਾਰੀ ਭਰਤੀ ਨੋਜਵਾਨ -5000/month Rejoined Retired ਪਟਵਾਰੀ - 35000/month ..ਕੀ ਇਹ ਸੀ ਬਦਲਾਅ?????

Sukhpal Singh Khaira Arvind Kejriwal Bhagwant Mann ਮਾਨ ਸਾਬ ਜਿਨ੍ਹਾਂ ਹੱਥ ਤੁਸੀਂ ਕਲਮ ਦੇਣੀ ਆ ਓਹ ਅਸੀਂ ਹੀ ਆ ਅਤੇ ਅਸੀਂ ਹੀ ਇਹ ਮੰਗਾਂ ਰੱਖੀਆਂ ਕਿ ਆਪਣੇ ਵਾਅਦੇ ਪੂਰੇ ਕਰੋ। ਪਟਵਾਰੀ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ। ਇਸ ਨੂੰ ਬੇਸਿਕ ਤਨਖਾਹ ਦਿੱਤੀ ਜਾਵੇ।


Bhagwant Mann Sir I am one of the Patwaris of 741 list .we have few questions which u didn't clear in the video ,do we get full salary after getting these circles ?will our training be the part of probation? What about our departmental exams?do we get laptop in this week ?

Bhagwant Mann Patwar union punjab pardhan sardar harveer Singh dhindsa ji

AAP Punjab पंजाब में 1090 पटवारी की भर्ती कांग्रेस गवर्नमेंट ने की थी इनकी बुरी नीतियों की वजह से तकरीबन 500 पटवारी नौकरी छोड़कर जा चुके हैं। यह भी नहीं बताएंगे।

AAP Punjab जो बचे हुए हैं वह अपनी सैलरी के लिए रो रहे हैं उनके साथ वादा खिलाफी किया गया है उनको डेढ़ साल ट्रेन को 1 साल करने का झूठ बोला बेसिक सैलरी देने का झूठ बोला और अभी जब उनकी ट्रेनिंग कंप्लीट हो गई है तो यू टर्न ले लिया है

AAP Punjab पंजाब में आज तक पुरानी पेंशन स्कीम लागू नहीं हुई है इनका वादा था।

Bhagwant Mann ਮਾਨ ਸਾਬ ਰੱਬ ਤੋ ਡਰੋ । ਇੱਕ ਪਾਸੇ ਤੁਸੀ ਜਨਤਾ ਨੂੰ ਗੁੰਮਰਾਹ ਕਰ ਰਹੇ ਕਿ 1090 ਪਟਵਾਰੀਆ ਨੂੰ ਫੀਲਡ ਚ ਉਤਾਰੋਗੇ ਤੇ ਕਲਮ ਫੜਾਓਗੇ।ਦੁੱਜੇ ਪਾਸੇ ਤੁਸੀਂ ਸਾਡੀ ਤਿੰਨ ਮਹੀਨੇ ਦੀ ਸਕੂਲ ਟ੍ਰੇਨਿੰਗ ਦੇ order ਕਰਵਾ ਰਹੇ । ਇਹ ਦੋਗਲਾਪਨ ਕਿਉ ਮਾਨ ਸਾਬ??? Bhagwant Mann

