ਸਰਗੀ🙋‍♀️ (@sargi926234) 's Twitter Profile
ਸਰਗੀ🙋‍♀️

@sargi926234

x.com/tattkhalsa84?s…

ID: 1761053173785972736

calendar_today23-02-2024 15:40:13

237 Tweet

41 Followers

63 Following

ਸਰਗੀ🙋‍♀️ (@sargi926234) 's Twitter Profile Photo

ਅਗਲਿਆਂ ਨੇ ਮਾਲਾਗਾਓਂ ਬੰਬ ਧਮਾਕਿਆਂ ਦੀ ਦੋਸ਼ੀ ਪ੍ਰਗਿਆ ਠਾਕੁਰ ਐੱਮਪੀ ਬਣਾ ਲਈ ਕਿਸੇ ਬਹੁ ਗਿਣਤੀ ਵਾਲਿਆਂ ਨੇ ਵਿਰੋਧ ਨਹੀਂ ਕੀਤਾ, ਦੂੱਜੇ ਪਾਸੇ ਸਿੱਖਾਂ ਦਾ ਹਾਲਦੇਖ ਲਓ ਅੰਮ੍ਰਿਤ ਛਕਾਉਣ ਤੇ ਨਸ਼ੇ ਛਡਾਉਣ ਵਾਲੇ ਆਪਣੇ ਹੀ ਸਿੱਖ ਨੌਜਵਾਨ ਦੀ ਜਾਨ ਦੇ ਵੈਰੀ ਬਣੇ ਹੋਏ ਨੇ।

ਸਰਗੀ🙋‍♀️ (@sargi926234) 's Twitter Profile Photo

ਥੋਡਾ ਮੁਕਾਬਲਾ ਵਿਰਸੇ ਭੁੱਲਰਾਂ ਜੀਰਿਆਂ ਨਾਲ ਨਹੀਂ ਆ । ਇਹ ਤਾਂ ਬਹੁਤ ਛੋਟੀ ਚੀਜ਼ ਨੇ , ਜਿੱਤੇ ਤੋਂ ਅਸਲੀ ਚੀਕ ਤਾਂ ਜਮਨਾ ਪਾਰ ਵਾਲਿਆਂ ਦੀ ਪੈਣੀ ਆ ਕਿਉਂਕਿ ਉਹ ਥੋਡੀ ਕੀਮਤ ਜਾਣਦੇ ਨੇ ਤੇ ਉਹਨਾਂ ਨੂੰ ਪਤਾ ਥੋਡੀ ਜਿੱਤ ਕੀ ਕਰ ਸਕਦੀ ਆ । ਗੱਲ ਵੋਟਾਂ ਚ ਖੜਕੇ ਜਿੱਤਣ ਦੀ ਨੀ “ ਹਾਲੇ ਹੈਗੇਂ ਆ “ ਇਹ ਦੱਸਣ ਦੀ ਆ 😊

ਤੈਨੂੰ ਨਰਸ ਰੱਖਣਾ ਆ ਜਾਵੀ CV ਲੈਕੇ Practical ਕਰਾਕੇ ਦੇਖਣਾ ਸਿਫ਼ਾਰਸ਼ ਨੀ ਚੱਲਣੀ 🔥

ਸਰਗੀ🙋‍♀️ (@sargi926234) 's Twitter Profile Photo

ਜਿਸਨੂੰ ਇਹ "ਹਿੱਟ ਔਨ ਮਾਈ ਫੇਸ" ਕਹਿ ਰਹੀ ਆ ਇਹਨੂੰ ਕੋਈ ਦੱਸੋ ਕਿ ਪੰਜਾਬੀ ਚ ਇਹਨੂੰ “ਬੂਥੇ ਤੇ ਚਪੇੜ”ਕਹਿੰਦੇ ਨੇ 😁

🦅ਅੰਬਰਪ੍ਰੀਤ ਕੌਰ⚔️ (@d__k_a_u_r) 's Twitter Profile Photo

ਕੱਲ ਦਾ ਵਿਰੋਧੀਆਂ ਨੇ ਬੜਾ ਰੋਲਾ ਪਾਇਆ ਵੀ ਅੰਮਿਰਤਪਾਲ ਦੀ ਸੰਤਾਂ ਨਾਲ ਜੋੜ ਕੇ ਫੋਟੋ ਬਣਾਈ ਉਹਦੇ ਸਪੋਰਟਰਜ ਨੇ ਆਹ Insta account ਤੋ ਸਭ ਤੋਂ ਪਹਿਲਾਂ ਫੋਟੋ ਪਾਈ ਗਈ ਇਹ …ਇਸ ਬੰਦੇ ਦੀ ਪਰੋਫਾਇਲ ਦੇਖ ਕੇ ਸਾਫ ਪਤਾ ਚੱਲਦਾ ਕਿ ਇਸ ਤੋਂ ਪਹਿਲਾ ਇਸਨੇ ਕਦੇ ਵੀ ਅੰਮਿਰਤਪਾਲ ਦੀ ਪੋਸਟ ਨਹੀ ਪਾਈ ਨਾ ਹੀ ਇਹ ਸਪੋਰਟਰ ਲੱਗ ਰਿਹਾ ਇਹ ਫੋਟੋ ਜਾਣਬੁੱਝ👇

ਸਰਗੀ🙋‍♀️ (@sargi926234) 's Twitter Profile Photo

ਤਿੱਖੜ ਗਰਮੀ ਦੇ ਚੱਲਦਿਆਂ ਵੀ ਆਪਣੇ ਲੋਕਾਂ ਨੂੰ ਮਿਲਣ ਲਈ ਨਿੱਤ ਨਿਕਲ ਤੁਰਦਾ ਹੈ ਨਵਾਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ। ਬੀਤੇ ਦਿਨੀਂ ਪਿੰਡ ਭਲੂਰ ਵਿਖੇ ਤਿੱਖੜ ਦੁਪਹਿਰੇ 12 ਵਜੇ ਸੰਗਤਾਂ ਦਾ ਧੰਨਵਾਦ ਕਰਦੇ ਫਿਰ ਰਹੇ ਸਨ। ਆਸ ਹੈ ਕਿ ਉਹ ਇਸੇ ਤਰ੍ਹਾਂ ਹੀ ਲੋਕਾਂ ਨਾਲ ਵਿਚਰਦਿਆਂ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ।

ਤਿੱਖੜ ਗਰਮੀ ਦੇ ਚੱਲਦਿਆਂ ਵੀ ਆਪਣੇ ਲੋਕਾਂ ਨੂੰ ਮਿਲਣ ਲਈ ਨਿੱਤ ਨਿਕਲ ਤੁਰਦਾ ਹੈ ਨਵਾਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ। ਬੀਤੇ ਦਿਨੀਂ ਪਿੰਡ ਭਲੂਰ ਵਿਖੇ ਤਿੱਖੜ ਦੁਪਹਿਰੇ 12 ਵਜੇ ਸੰਗਤਾਂ ਦਾ ਧੰਨਵਾਦ ਕਰਦੇ ਫਿਰ ਰਹੇ ਸਨ।
ਆਸ ਹੈ ਕਿ  ਉਹ ਇਸੇ ਤਰ੍ਹਾਂ ਹੀ ਲੋਕਾਂ ਨਾਲ ਵਿਚਰਦਿਆਂ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ।
🦅ਅੰਬਰਪ੍ਰੀਤ ਕੌਰ⚔️ (@d__k_a_u_r) 's Twitter Profile Photo

Gss🇮🇳 ਕਰੈਕਡਾਉਨ ਟਾਈਮ ਜਿਹੜਾ ਤੇਰੇ ਭੰਡ ਨੇ ਪੰਜਾਬ ਦਾ ਸਾਹ ਘੁੱਟਿਆ ਸੀ ਲਾਲੇ ਦੇ ਕਹਿਣ ਤੇ ਬਸ ੳਹੀ ਕਰਨੀਆਂ ਦੇ ਫਲ ਭੁਗਤ ਰਹੇ ਹੋ ਹੋ ਜੇ ਹਾਰਟ ਅਟੈਕ ਤੇਰੇ ਲਾਲੇ ਦਾ ਜੇਲ ਚ 🤬

🦅ਅੰਬਰਪ੍ਰੀਤ ਕੌਰ⚔️ (@d__k_a_u_r) 's Twitter Profile Photo

ਇਹ ੳਹੀ ਦਲ ਖ਼ਾਲਸਾ ਆਲੇ ਆ ਜਿਹੜੇ ਦੀਪ ਸਿੱਧੂ ਨੂੰ ਘੋਨਾ ਮੋਨਾ ਕਹਿ ਕੇ ਵਿਰੋਧ ਕਰਦੇ ਸੀ ਕਿ ਇਹਨੂੰ ਸਿੱਖਾ ਬਾਰੇ ਬੋਲਣ ਦਾ ਹੱਕ ਨਹੀ ਇਹ ਦੀਪ ਬਾਈ ਤੋਂ ਐਨਾ ਸਾੜਾ ਕਰਦੇ ਸੀ ਕਿ ਕਿਸਾਨ ਮੋਰਚੇ ਵਿੱਚ ਕੁੱਟਣ ਲਈ ਗੁੰਡੇ ਭੇਜੇ ਸੀ ਕੋਈ ਤਾਂ ਸਟੈਂਡ ਰੱਖ ਲਓ ਹੁਣ ਬਾਣੀ ਬਾਣੇ ਆਲਿਆ ਦਾ ਵਿਰੋਧ ਕਰਨ ਲ਼ੱਗ ਪਏ 👇👇

ਇਹ ੳਹੀ ਦਲ ਖ਼ਾਲਸਾ ਆਲੇ ਆ ਜਿਹੜੇ ਦੀਪ ਸਿੱਧੂ ਨੂੰ ਘੋਨਾ ਮੋਨਾ ਕਹਿ ਕੇ ਵਿਰੋਧ ਕਰਦੇ ਸੀ ਕਿ ਇਹਨੂੰ ਸਿੱਖਾ ਬਾਰੇ ਬੋਲਣ ਦਾ ਹੱਕ ਨਹੀ
 ਇਹ ਦੀਪ ਬਾਈ ਤੋਂ ਐਨਾ ਸਾੜਾ ਕਰਦੇ ਸੀ ਕਿ ਕਿਸਾਨ ਮੋਰਚੇ ਵਿੱਚ ਕੁੱਟਣ ਲਈ ਗੁੰਡੇ ਭੇਜੇ ਸੀ 
ਕੋਈ ਤਾਂ ਸਟੈਂਡ ਰੱਖ ਲਓ ਹੁਣ ਬਾਣੀ ਬਾਣੇ ਆਲਿਆ ਦਾ ਵਿਰੋਧ ਕਰਨ ਲ਼ੱਗ ਪਏ 

👇👇
ਸਰਗੀ🙋‍♀️ (@sargi926234) 's Twitter Profile Photo

ਚੰਡਿਗਾਗੜ੍ਹ 🤫 👏👌🫡 ਚੱਚੇ 'ਤੇ ਟਿੱਪੀ, ਡੱਡੇ ਨੂੰ ਸਿਹਾਰੀ, ਗਾਗਾ ਗੱਗਾ, ੜਾੜੇ ਦੇ ਪੈਰ 'ਚ ਹਾਹਾ... ਚੰਡਿਗਾਗੜ੍ਹ ਪਹਿਲਾ ਤੇ ਪੇਪਰਾਂ ਵਿੱਚ ਹੀ ਦਿੱਤਾ ਸੀ ਹੁਣ ਭੰਡ ਨੇ ਸ਼ਬਦਾ ਵਿੱਚ ਵੀ ਦੇ ਦਿੱਤਾ।

ਸਰਗੀ🙋‍♀️ (@sargi926234) 's Twitter Profile Photo

ਬਰਨੋਲ ਤੇ ਖਾਖੀ ਗੋਲੀਆਂ ਦਾ ਸਟੋਕ ਜਮਾ ਕਰ ਲਾਓ ਓਹਨੇ ਸੋਂਹ ਚਕ k ਮੁੜ ਜਾਣਾ ਪਰ ਆਪਾ ਨੂੰ ਕਈ ਦਿਨ ਡੋਜ਼ ਵੰਡਣੀ ਪੈਣੀ 🤭ਕਿਉਂ ਕੇ ਓਹਨੇ ਸੋਂਹ ਨੀ ਇਹਨਾਂ ਦੇ ਤਾਰੇ ਮੀਰੇ ਆਲੇ ਤੇਲ ਦਾ ਫੁੰਬਾਂ ਦੇ k ਜਾਣਾ 😝 😂😂

ਬਰਨੋਲ ਤੇ ਖਾਖੀ ਗੋਲੀਆਂ ਦਾ ਸਟੋਕ ਜਮਾ ਕਰ ਲਾਓ ਓਹਨੇ ਸੋਂਹ  ਚਕ k ਮੁੜ ਜਾਣਾ ਪਰ ਆਪਾ ਨੂੰ ਕਈ ਦਿਨ  ਡੋਜ਼ ਵੰਡਣੀ ਪੈਣੀ  🤭ਕਿਉਂ ਕੇ ਓਹਨੇ ਸੋਂਹ  ਨੀ ਇਹਨਾਂ ਦੇ ਤਾਰੇ ਮੀਰੇ ਆਲੇ ਤੇਲ ਦਾ ਫੁੰਬਾਂ ਦੇ k ਜਾਣਾ 😝 😂😂