Beant Singh Toor (@beantsinghtoor_) 's Twitter Profile
Beant Singh Toor

@beantsinghtoor_

#FarmersProtest Your imperfections make you unique

ID: 1356429785916874753

calendar_today02-02-2021 02:30:53

12,12K Tweet

569 Followers

0 Following

Beant Singh Toor (@beantsinghtoor_) 's Twitter Profile Photo

ਜਾਗੇ ਭਾਗ ਨੀ #ਮੋਹਾਲੀ ਏ ਤੇਰੇ ਆਸਣ ਲਾਤੇ #ਖਾਲਸੇ ਨੇ #Mohali #ReleaseSikhPrisoners

ਜਾਗੇ ਭਾਗ ਨੀ #ਮੋਹਾਲੀ ਏ ਤੇਰੇ 
ਆਸਣ ਲਾਤੇ #ਖਾਲਸੇ ਨੇ 

#Mohali
#ReleaseSikhPrisoners
Bhavya Sood (@bonhomiee_) 's Twitter Profile Photo

It seems punjab isn't taking care of their people whether they're great personality or a common man then how can someone be rely or have trust on govt ? We'll can see how they're functioning 🙌 #JusticeForSidhuMooseWala

Beant Singh Toor (@beantsinghtoor_) 's Twitter Profile Photo

ਜੇ ਸਿੱਖ ਆਪਣੇ ਮੋਰਚੇ ਤੇ ਗਲੋ ਗੁਲਾਮੀ ਲਾਹੁਣ ਦੀ ਗੱਲ ਨਹੀਂ ਕਰਨਗੇ , ਤਾਂ ਹੋਰ ਕਿੱਥੇ ਕਰਨਗੇ ? #ReleaseSikhPrisoners #Punjab #Mohali

Chanchal Chaudhary (@bholi_16) 's Twitter Profile Photo

आंखों में नमी सीने में तूफान GIC मैदान मुज्जफरनगर धरने का 11वा दिन🌾 Rakesh Tikait Naresh Tikait

आंखों में नमी सीने में तूफान GIC मैदान मुज्जफरनगर धरने का 11वा दिन🌾

<a href="/RakeshTikaitBKU/">Rakesh Tikait</a> 
<a href="/NareshTikait/">Naresh Tikait</a>
Beant Singh Toor (@beantsinghtoor_) 's Twitter Profile Photo

ਜ਼ੋਰ ਤਾਂ ਬੜਾ ਲਾਇਆ ਸੀ ਤੂੰ ਸਰਕਾਰੇ ਨੀ ਪਰ ਬਾਜ਼ਾਂ ਵਾਲੇ ਦੇ ਸਿੰਘ ਤੈਥੋਂ ਦਬੇ ਨਹੀਂ ਸਰਕਾਰੇ ਨੀ #ReleaseSikhPrisoners

Beant Singh Toor (@beantsinghtoor_) 's Twitter Profile Photo

ਜੇ ਸਿੱਖਾਂ ਦੇ ਵਿੱਚ ਰਾਜ ਦੀ ਗੱਲ ਨਾ ਚੱਲੀ ਤਾਂ ਹਿੰਦੁਸਤਾਨ ਦੇ ਪਿੰਜਰੇ ਵਿੱਚ ਸਿੱਖਾਂ ਦੇ ਬੱਚੇ ਤੜਫ ਤੜਫ ਕੇ ਮਰਨਗੇ #ReleaseSikhPrisoners

Beant Singh Toor (@beantsinghtoor_) 's Twitter Profile Photo

ਤਸਵੀਰਾਂ ਦੱਸ ਰਹੀਆਂ ਹਨ ਕੇ ਐਤਕੀਂ ਪੈਚਾ ਬਰਾਬਰ ਦਿਆ ਨਾਲ ਪਿਆ ਏ #ReleaseSikhPrisoners

ਤਸਵੀਰਾਂ ਦੱਸ ਰਹੀਆਂ ਹਨ ਕੇ 
ਐਤਕੀਂ ਪੈਚਾ ਬਰਾਬਰ ਦਿਆ ਨਾਲ ਪਿਆ ਏ

#ReleaseSikhPrisoners
Beant Singh Toor (@beantsinghtoor_) 's Twitter Profile Photo

ਜਦੋਂ ਲਫ਼ੜੇ ਦਾ ਭਾਰ ਪਿਆ ਵੈਰੀਆਂ ਉੱਤੇ ਦਿਨ ਖੜੇ ਓਨ੍ਹਾਂ ਨੂੰ ਹਨੇਰ ਦਿਸਿਆ ਗ਼ੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿਸਿਆ #ReleaseSikhPrisoners

ਜਦੋਂ ਲਫ਼ੜੇ ਦਾ ਭਾਰ ਪਿਆ ਵੈਰੀਆਂ ਉੱਤੇ 
ਦਿਨ ਖੜੇ ਓਨ੍ਹਾਂ ਨੂੰ ਹਨੇਰ ਦਿਸਿਆ 
          ਗ਼ੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ 
          ਅੱਧਾ ਮੈਨੂੰ ਬੰਦਾ ਅੱਧਾ ਸ਼ੇਰ ਦਿਸਿਆ 

#ReleaseSikhPrisoners
Beant Singh Toor (@beantsinghtoor_) 's Twitter Profile Photo

ਵਾਂਗਾਂ ਛੱਡ ਦੇ ਹੰਝੂਆਂ ਵਾਲੀਏ ਨੀ ਮੈਨੂੰ ਧਰਨ ਦੇ ਪੈਰ ਰਕਾਬ ਉੱਤੇ ਮੇਰੇ ਦੇਸ਼ ਤੇ ਪਈ ਆ ਭੀੜ ਭਾਰੀ ਟੁੱਟ ਪਏ ਨੇ ਵਾਰੀ #ਪੰਜਾਬ ਓੁੱਤੇ #ReleaseSikhPrisoners #ਸ਼ਾਮ_ਸਿੰਘ_ਅਟਾਰੀ

ਵਾਂਗਾਂ ਛੱਡ ਦੇ ਹੰਝੂਆਂ ਵਾਲੀਏ ਨੀ 
ਮੈਨੂੰ ਧਰਨ ਦੇ ਪੈਰ ਰਕਾਬ ਉੱਤੇ 
     ਮੇਰੇ ਦੇਸ਼ ਤੇ ਪਈ ਆ ਭੀੜ ਭਾਰੀ
     ਟੁੱਟ ਪਏ ਨੇ ਵਾਰੀ #ਪੰਜਾਬ ਓੁੱਤੇ 

#ReleaseSikhPrisoners 
#ਸ਼ਾਮ_ਸਿੰਘ_ਅਟਾਰੀ
Beant Singh Toor (@beantsinghtoor_) 's Twitter Profile Photo

ਕੁੱਝ ਤਸਵੀਰਾਂ ਬਹੁਤ ਕੁੱਝ ਬਿਆਨ ਕਰ ਜਾਂਦੀਆਂ ਕੌਮੀ ਇਨਸਾਫ਼ ਮੋਰਚਾ #ReleaseSikhPrisoners

S A N D H U __ (@sandhu_saabb) 's Twitter Profile Photo

ਕੌਮੀ ਇਨਸਾਫ਼ ਮੋਰਚਾ ਵਿੱਚ ਹੋਰ ਮੁੱਦੇ ਚੱਕ ਕੇ ਮੋਰਚੇ ਨੂੰ ਢਾਹ ਲਾਉਣ ਵਾਲਿਆਂ ਨੂੰ ਗੁਰਦੀਪ ਸਿੰਘ ਖੇੜਾ ਦਾ ਜਵਾਬ ਸੁਣੋ। ਕੀ ਹੁਣ ਇਹਨਾ ਨੂੰ ਵੀ ਕਾਮਰੇਡ ਐਲਾਨ ਦੇਣਗੇ ਆਨਲਾਈਨ ਗੰਦ ਪਾਉਣ ਵਾਲਾ ਮਹਿਕਮਾਂ? ਰਿਹਾਈ ਦੀ ਮੰਗ ਤੋ ਬਿਨਾ ਹੋਰ ਚੱਕਿਆ ਕੋਈ ਵੀ ਮੁੱਦਾ ਇਸ ਮੋਰਚੇ ਦੇ ਖਿਲਾਫ ਸਾਬਿਤ ਹੋਵੇਗਾ #ReleaseSikhPrisoners

Beant Singh Toor (@beantsinghtoor_) 's Twitter Profile Photo

ਇੱਕ ਵਾਰੀ ਤਾਂ ਮੌਤ ਵੀ ਕੰਬ ਜਾਂਦੀ ਖੜਾ ਦੇਖ ਕੇ ਸਿੰਘ ਸਰਦਾਰ ਮੂਹਰੇ ਵੱਡੇ ਵੱਡੇ ਜਾਲਮ ਵੀ ਢੇਰ ਹੋ ਗਏ ਚਮਕਦੀ ਤੇਜ ਤਲਵਾਰ ਮੂਹਰੇ #ReleaseSikhPrisoners

ਇੱਕ ਵਾਰੀ ਤਾਂ ਮੌਤ ਵੀ ਕੰਬ ਜਾਂਦੀ 
ਖੜਾ ਦੇਖ ਕੇ ਸਿੰਘ ਸਰਦਾਰ ਮੂਹਰੇ 
        ਵੱਡੇ ਵੱਡੇ ਜਾਲਮ ਵੀ ਢੇਰ ਹੋ ਗਏ 
         ਚਮਕਦੀ ਤੇਜ ਤਲਵਾਰ ਮੂਹਰੇ 

#ReleaseSikhPrisoners