ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal

@avvijitdhaliwal

“Retweets are not endorsements”

ID: 365869804

calendar_today01-09-2011 04:39:12

59,59K Tweet

3,3K Followers

3,3K Following

Shiromani Gurdwara Parbandhak Committee (@sgpcamritsar) 's Twitter Profile Photo

੩੨ ਜੇਠ ਨਾਨਕਸ਼ਾਹੀ ਸੰਮਤ ੫੫੭ | 14 ਜੂਨ 2025 | ਸ਼ਨਿੱਚਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੩੨ ਜੇਠ ਨਾਨਕਸ਼ਾਹੀ ਸੰਮਤ ੫੫੭ | 14 ਜੂਨ 2025 | ਸ਼ਨਿੱਚਰਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
Shiromani Gurdwara Parbandhak Committee (@sgpcamritsar) 's Twitter Profile Photo

੦੧ ਹਾੜ ਨਾਨਕਸ਼ਾਹੀ ਸੰਮਤ ੫੫੭ | 15 ਜੂਨ 2025 | ਐਤਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੧ ਹਾੜ ਨਾਨਕਸ਼ਾਹੀ ਸੰਮਤ ੫੫੭ | 15 ਜੂਨ 2025 | ਐਤਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
Shiromani Gurdwara Parbandhak Committee (@sgpcamritsar) 's Twitter Profile Photo

੦੨ ਹਾੜ ਨਾਨਕਸ਼ਾਹੀ ਸੰਮਤ ੫੫੭ | 16 ਜੂਨ 2025 | ਸੋਮਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੨ ਹਾੜ ਨਾਨਕਸ਼ਾਹੀ ਸੰਮਤ ੫੫੭ | 16 ਜੂਨ 2025 |  ਸੋਮਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile Photo

ਸਭ ਊਪਰਿ ਪਾਰਬ੍ਰਹਮੁ ਦਾਤਾਰੁ॥ ਤੇਰੀ ਟੇਕ ਤੇਰਾ ਆਧਾਰੁ ॥ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ। #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ

ਸਭ ਊਪਰਿ ਪਾਰਬ੍ਰਹਮੁ ਦਾਤਾਰੁ॥ ਤੇਰੀ ਟੇਕ ਤੇਰਾ ਆਧਾਰੁ ॥

ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉੱਤੇ ਰਾਖਾ ਹੈ।

ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ।

#ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ
Shiromani Gurdwara Parbandhak Committee (@sgpcamritsar) 's Twitter Profile Photo

੦੩ ਹਾੜ ਨਾਨਕਸ਼ਾਹੀ ਸੰਮਤ ੫੫੭ | 17 ਜੂਨ 2025 | ਮੰਗਲਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੩ ਹਾੜ ਨਾਨਕਸ਼ਾਹੀ ਸੰਮਤ ੫੫੭ | 17 ਜੂਨ 2025 | ਮੰਗਲਵਾਰ
#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
Shiromani Gurdwara Parbandhak Committee (@sgpcamritsar) 's Twitter Profile Photo

੦੪ ਹਾੜ ਨਾਨਕਸ਼ਾਹੀ ਸੰਮਤ ੫੫੭ | 18 ਜੂਨ 2025 | ਬੁੱਧਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੪ ਹਾੜ ਨਾਨਕਸ਼ਾਹੀ ਸੰਮਤ ੫੫੭ | 18 ਜੂਨ 2025 | ਬੁੱਧਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile Photo

ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ॥ ਹੇ ਪ੍ਰਭੂ! ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉੱਤੇ ਤੁਰਨ ਲਈ ਪ੍ਰੇਰਦਾ ਹੈ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ। Whichever way You turn me, O my Lord & Master, that is the way I shall go. #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ

ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ॥

ਹੇ ਪ੍ਰਭੂ! ਸਾਨੂੰ ਜੀਵਾਂ ਨੂੰ ਤੂੰ ਜਿਸ ਰਸਤੇ ਉੱਤੇ ਤੁਰਨ ਲਈ ਪ੍ਰੇਰਦਾ ਹੈ, ਅਸੀਂ ਉਸ ਰਸਤੇ ਉਤੇ ਹੀ ਤੁਰਦੇ ਹਾਂ।

Whichever way You turn me, O my Lord & Master, that is the way I shall go.

#ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ
Shiromani Gurdwara Parbandhak Committee (@sgpcamritsar) 's Twitter Profile Photo

੦੫ ਹਾੜ ਨਾਨਕਸ਼ਾਹੀ ਸੰਮਤ ੫੫੭ | 19 ਜੂਨ 2025 | ਵੀਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੫ ਹਾੜ ਨਾਨਕਸ਼ਾਹੀ ਸੰਮਤ ੫੫੭ | 19 ਜੂਨ 2025 |  ਵੀਰਵਾਰ
#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
Shiromani Gurdwara Parbandhak Committee (@sgpcamritsar) 's Twitter Profile Photo

੦੬ ਹਾੜ ਨਾਨਕਸ਼ਾਹੀ ਸੰਮਤ ੫੫੭ | 20 ਜੂਨ 2025 | ਸ਼ੁੱਕਰਵਾਰ #GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes

੦੬ ਹਾੜ ਨਾਨਕਸ਼ਾਹੀ ਸੰਮਤ ੫੫੭ | 20 ਜੂਨ 2025 | ਸ਼ੁੱਕਰਵਾਰ

#GurshabadVichaar #SGPCAmritsar #SlokSekhFaridJI #SekhFaridJi #FaridJi #GurbaniQuotes #SikhQuotes #DailyQuotes #JuneQuotes
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile Photo

ਵਿਣੁ ਤੁਧੁ ਹੋਵ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ, ਤੈਥੋਂ ਕੁਝ ਹੋਰ ਮੰਗਣਾ, ਭਾਰੇ ਦੁੱਖ ਸਹੇੜਨੇ ਹਨ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਤਾਂ ਜੋ ਮੈਨੂੰ ਸੰਤੋਖ ਆ ਜਾਏ, ਤੇ ਮਨ ਦੀ ਤ੍ਰਿਸਨਾ ਮੁੱਕ ਜਾਏ। #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ

ਵਿਣੁ ਤੁਧੁ ਹੋਵ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥

ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ, ਤੈਥੋਂ ਕੁਝ ਹੋਰ ਮੰਗਣਾ, ਭਾਰੇ ਦੁੱਖ ਸਹੇੜਨੇ ਹਨ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਤਾਂ ਜੋ ਮੈਨੂੰ ਸੰਤੋਖ ਆ ਜਾਏ, ਤੇ ਮਨ ਦੀ ਤ੍ਰਿਸਨਾ ਮੁੱਕ ਜਾਏ।

#ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile Photo

ਮੈ ਜੇਹਾ ਨ ਅਕਿਰਤਘਣੁ ਹੈ ਭਿ ਨ ਹੋਆ ਹੋਵਣਿਹਾਰਾ। ਮੈਂ ਅਜੇਹਾ ਅਕਿਰਤਘਣ ਹਾਂ, ਕਿ ਮੇਰੇ ਜਿਹਾ (ਕਿੰਨਾ ਕਾਲਾਂ ਵਿਚ ਨਾ ਹੋਰਾ ਨਾ ਹੈ ਨਾ ਹੋਊ। #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ

ਮੈ ਜੇਹਾ ਨ ਅਕਿਰਤਘਣੁ 
ਹੈ ਭਿ ਨ ਹੋਆ ਹੋਵਣਿਹਾਰਾ।

ਮੈਂ ਅਜੇਹਾ ਅਕਿਰਤਘਣ ਹਾਂ, ਕਿ ਮੇਰੇ ਜਿਹਾ (ਕਿੰਨਾ ਕਾਲਾਂ ਵਿਚ ਨਾ ਹੋਰਾ ਨਾ ਹੈ ਨਾ ਹੋਊ।

#ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ