ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile
ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal

@avvijitdhaliwal

“Retweets are not endorsements”

ID: 365869804

calendar_today01-09-2011 04:39:12

59,59K Tweet

3,3K Followers

3,3K Following

ਅੱਵਿਜਿਤ ਸਿੰਘ ਧਾਲੀਵਾਲ / Avvijit Singh Dhaliwal (@avvijitdhaliwal) 's Twitter Profile Photo

ਵਿਣੁ ਤੁਧੁ ਹੋਵ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ, ਤੈਥੋਂ ਕੁਝ ਹੋਰ ਮੰਗਣਾ, ਭਾਰੇ ਦੁੱਖ ਸਹੇੜਨੇ ਹਨ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਤਾਂ ਜੋ ਮੈਨੂੰ ਸੰਤੋਖ ਆ ਜਾਏ, ਤੇ ਮਨ ਦੀ ਤ੍ਰਿਸਨਾ ਮੁੱਕ ਜਾਏ। #ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ

ਵਿਣੁ ਤੁਧੁ ਹੋਵ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥

ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ, ਤੈਥੋਂ ਕੁਝ ਹੋਰ ਮੰਗਣਾ, ਭਾਰੇ ਦੁੱਖ ਸਹੇੜਨੇ ਹਨ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਦੇਹ, ਤਾਂ ਜੋ ਮੈਨੂੰ ਸੰਤੋਖ ਆ ਜਾਏ, ਤੇ ਮਨ ਦੀ ਤ੍ਰਿਸਨਾ ਮੁੱਕ ਜਾਏ।

#ਵਾਹਿਗੁਰੂ #ਪਰਮਾਤਮਾ #ਅਸੀਸ #ਵਿਸ਼ਵਾਸ #ਪ੍ਰੇਮ