Arun Narang
@arunnarangaap
Ex MLA abohar
ID: 1013994295437680641
03-07-2018 03:54:13
158 Tweet
322 Takipçi
103 Takip Edilen
ਮਾਨ ਸਰਕਾਰ ਨੇ 'ਸਿੱਖਿਆ ਕ੍ਰਾਂਤੀ' ਤਹਿਤ ਸਰਕਾਰੀ ਸਕੂਲਾਂ 'ਚ ਪਹੁੰਚਾਈ ਡਿਜੀਟਲ ਕ੍ਰਾਂਤੀ Bhagwant Mann Manish Sisodia
ਮਾਨ ਸਰਕਾਰ ਦੇ ਸਿਹਤ ਕਾਰਡ ਸਦਕਾ ਚਿੰਤਾਮੁਕਤ ਹੋ ਰਹੇ ਪੰਜਾਬ ਵਾਸੀ! ਪੰਜਾਬ ਦੇ ਲੋਕ ₹10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ, ਲੋਕਾਂ ਦਾ ਕਹਿਣਾ ਹੈ ਕਿ ਮਾਨ ਸਰਕਾਰ ਪਹਿਲੀ ਸੂਬਾ ਸਰਕਾਰ ਹੈ ਜਿਸ ਨੇ ਆਮ ਲੋਕਾਂ ਬਾਰੇ ਇੰਨਾ ਸੋਚਿਆ Bhagwant Mann Manish Sisodia #AAPKaSehatCard
ਅਰਬ ਮੁਲਕਾਂ 'ਚ ਫਸੇ ਪੰਜਾਬੀਆਂ ਲਈ ਮਾਨ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ Bhagwant Mann Manish Sisodia
ਮਾਨ ਸਰਕਾਰ ਦਾ ₹10 ਲੱਖ ਵਾਲ਼ਾ ਸਿਹਤ ਕਾਰਡ ਲੋਕਾਂ ਨੂੰ ਬਿਮਾਰੀ ਦੇ ਇਲਾਜ ਤੋਂ ਚਿੰਤਾਮੁਕਤ ਕਰਨ ਦੇ ਨਾਲ਼ ਹੀ ਐਮਰਜੈਂਸੀ 'ਚ ਤੁਰੰਤ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਕੀਮਤੀ ਜਾਨਾਂ ਵੀ ਬਚਾ ਰਿਹਾ ਹੈ। ਲਾਭਪਾਤਰੀਆਂ ਤੋਂ ਸੁਣੋ ਸਿਹਤ ਕਾਰਡ ਦੀ ਅਹਿਮੀਅਤ... Bhagwant Mann Manish Sisodia #AAPKaSehatCard
ਨਵੀਆਂ ਬਣੀਆਂ ਸੜਕਾਂ ਜੇ 5 ਸਾਲ ਦੌਰਾਨ ਖ਼ਰਾਬ ਹੋ ਜਾਂਦੀਆਂ ਹਨ ਤਾਂ ਉਸ ਦੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਵੇਗੀ ਤੇ ਉਸ ਨੂੰ ਪਹਿਲਾਂ ਦਿੱਤੇ ਪੈਸਿਆਂ ਵਿੱਚ ਹੀ ਇਹ ਕੰਮ ਕਰਨਾ ਪਵੇਗਾ। ਇਸ ਦਾ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਦੁਬਾਰਾ ਕੰਮ ਤੋਂ ਡਰਦੇ ਠੇਕੇਦਾਰ ਸੜਕਾਂ ਪਹਿਲਾਂ ਤੋਂ ਹੀ ਮਜ਼ਬੂਤ ਬਣਾਉਣਗੇ। Bhagwant Mann Manish Sisodia
ਕਾਂਗਰਸ ਦੀ ਦਲਿਤ ਤੇ ਕਿਰਤੀ ਵਿਰੋਧੀ ਸੋਚ ਖ਼ਿਲਾਫ਼ ਵਿਧਾਨ ਸਭਾ ‘ਚ ਰੋਸ! ਪ੍ਰਤਾਪ ਸਿੰਘ ਬਾਜਵਾ ਵੱਲੋਂ ਦਲਿਤਾਂ ਅਤੇ ਕਿਰਤੀ ਕਲਾਕਾਰਾਂ ਦੇ ਕੀਤੇ ਅਪਮਾਨ ਖ਼ਿਲਾਫ਼ ‘ਆਪ’ ਆਗੂਆਂ ਨੇ ਬੈਂਡ ਵਾਜੇ ਵਾਲ਼ੇ ਕਲਾਕਾਰਾਂ ਨਾਲ਼ ਵਿਧਾਨ ਸਭਾ ‘ਚ ਕੀਤਾ ਰੋਸ ਪ੍ਰਦਰਸ਼ਨ, ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਪ੍ਰਗਟਾਇਆ ਗੁੱਸਾ Bhagwant Mann Manish Sisodia
ਸਿੱਖਿਆ ਕ੍ਰਾਂਤੀ ਦੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ 30 ਸਰਕਾਰੀ ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੇ ਪ੍ਰਿੰਸੀਪਲ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਇਸ ਨਾਲ ਪਹਿਲਾਂ ਟ੍ਰੇਨਿੰਗ ਲੈ ਚੁੱਕੇ 234 ਪ੍ਰਿੰਸੀਪਲਾਂ ਦੇ ਨਾਲ ਕੁੱਲ ਗਿਣਤੀ 264 ਹੋ ਜਾਵੇਗੀ। Bhagwant Mann Manish Sisodia
ਮੁੜ ਸਾਬਤ ਹੋਇਆ ਕਿ ਬੇਟੀ ਬਚਾਓ ਨਾਅਰਾ ਨਹੀਂ ਚਿਤਾਵਨੀ ਸੀ!⚠️ ਲੇਖਿਕਾ ਮਧੂ ਪੂਰਣਿਮਾ ਕਿਸ਼ਵਰ ਵੱਲੋਂ ਕੀਤੇ ਖੁਲਾਸੇ ਸਾਬਤ ਕਰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਦੇ ਹੱਥਾਂ 'ਚ ਨਾ ਦੇਸ਼ ਸੁਰੱਖਿਅਤ ਹੈ ਨਾ ਦੇਸ਼ ਦੀਆਂ ਬੇਟੀਆਂ Bhagwant Mann Arvind Kejriwal Manish Sisodia
ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਪਹਿਲੇ ਪੜਾਅ ਵਿੱਚ 9 ਹਲਕਿਆਂ ਵਿੱਚ ਰਜਿਸਟ੍ਰੇਸ਼ਨ ਕੱਲ੍ਹ ਤੋਂ ਸ਼ੁਰੂ ਹੋ ਰਹੀ ਹੈ। ਇਸ ਯੋਜਨਾ ਤਹਿਤ ਕੁੱਲ 26 ਹਜ਼ਾਰ ਕੇਂਦਰਾਂ ‘ਤੇ ਤੁਹਾਡਾ ਕਾਰਡ ਬਣੇਗਾ ਅਤੇ ਇਸ ਕਾਰਡ ਦੀ ਕੋਈ ਸਮਾਂ ਸੀਮਾ ਨਹੀਂ ਹੈ… Bhagwant Mann Arvind Kejriwal Manish Sisodia #1000Gift4Women