
Param
@nomadic_param
Know Thyself…
ID: 1691113688185585664
14-08-2023 15:45:17
41 Tweet
1 Takipçi
11 Takip Edilen

Bhagwant Mann ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਘਟਾ ਕੇ ਇੱਕ ਸਾਲ ਕਰ ਦਿੱਤੀ ਹੈ ਤੇ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ, ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ #1090patwari

Bikram Singh Majithia ਤੁਸੀਂ ਆਮ ਘਰਾਂ ਚੋਂ ਉੱਠਕੇ ਇਥੇ ਤੱਕ ਪਹੁੰਚੇ ਓ ਮਾਨ ਸਾਬ ਅਸੀਂ ਵੀ ਆਮ ਪਰਿਵਾਰਾਂ ਵਿੱਚੋਂ ਉੱਠ ਕੇ ਮੈਰਿਟਾਂ ਪਾਸ ਕਰਕੇ ਪਟਵਾਰੀ ਲੱਗੇ ਆ ਸਰ ਉਮੀਦ ਹੈ ਤੁਸੀਂ ਸਾਡੇ ਹਾਲਾਤਾਂ ਨੂੰ ਸਮਝਦੇ ਹੋਏ ਜਲਦ ਕੋਈ ਹੱਲ ਕਰੋਗੇ 🙏🏼 #punjabpatwari19900 .. Patwari gursewak🔏

Bikram Singh Majithia ਦੇ- ਦੇ ਪੈਸੇ ਮੈਂਨੂੰ ਹੰਬੇ, ਮਾਪੇ ਮੇਰੇ ਸੂਲੀ ਟੰਗੇ, ਮਸਾਂ ਅਸੀਂ ਸੀ ਸਾਲ ਟਪਾਇਆ, ਹੁਣ ਸਾਲ ਅੱਧਾ ਤੂੰ ਹੋਰ ਵਧਾਇਆ, ਜੇ ਹੁਣ ਮੈਂ ਕਰਾਂ ਦਿਹਾੜੀ, ਲੋਕੀਂ ਕਹਿੰਦੇ ਤੂੰ ਤਾਂ ਲੱਗਿਆ ਸੀ ਪਟਵਾਰੀ! ਦੱਸ ਸਰਕਾਰੇ ਮੈਂ ਕਿੱਥੇ ਜਾਵਾਂ, ਕਿਵੇਂ ਦੱਸ ਮੈਂ ਟਾਇਮ ਲੰਘਾਵਾਂ, #punjabpatwari19900 ... Patwari Sukhjiwan Singh✍️

#1090_ਪਟਵਾਰੀਆਂ_ਤੇ_ਤਰਸ_ਕਰੋ। #ਮਾਨ_ਸਾਬ_ਪਟਵਾਰੀਆਂ_ਨਾਲ_ਕੀਤਾ_ਵਾਅਦਾ_ਪੂਰਾ_ਕਰੋ। #ਪੰਜਾਬ_ਪਟਵਾਰੀ_ਟ੍ਰੇਨਿੰਗ_ਇਕ_ਸਾਲ_ਕਰੋ ਮਾਨ ਸਾਬ ਤੁਸੀ ਕਿਹਾ ਸੀ ਨਵ ਨਿਯੁਕਤ ਪਟਵਾਰੀ ਨੂੰ 19900 ਮਿਲੂ ਤੇ ਟ੍ਰੇਨਿੰਗ ਸਰਵਿਸ ਵਿਚ ਸ਼ਾਮਿਲ ਹੋਵੇ ਗੀ ਪਰ ਐਵੇ ਦਾ ਕੁਝ ਨੀ ਹੋਇਆ, #punjabpatwari19900 Bhagwant Mann Arvind Kejriwal

#punjabpatwari19900 ਵਾਇਦਾਖ਼ਿਲਾਫੀ ਜੇ ਕਰੇ ਸਰਕਾਰ ਤਾਂ ਦੱਸੋ ਕੀ ਕਰੀਏ ਆਸ ਹੋਵੇ 19900 ਦੀ, ਆਵੇ 5000 ਤਾਂ ਦੱਸੋ ਕੀ ਕਰੀਏ #punjabpatwari19900 Bhagwant Mann AAP Punjab Bram Shanker Sharma - Jimpa Chief Secretary Punjab Government of Punjab Bikram Singh Majithia Navjot Singh Sidhu

#punjabpatwari19900 ਵਾਇਦਾਖ਼ਿਲਾਫੀ ਜੇ ਕਰੇ ਸਰਕਾਰ ਤਾਂ ਦੱਸੋ ਕੀ ਕਰੀਏ ਆਸ ਹੋਵੇ 19900 ਦੀ, ਆਵੇ 5000 ਤਾਂ ਦੱਸੋ ਕੀ ਕਰੀਏ #punjabpatwari19900 Bhagwant Mann AAP Punjab Bram Shanker Sharma - Jimpa Chief Secretary Punjab Government of Punjab Bikram Singh Majithia Navjot Singh Sidhu

rajwinder kaur AAP Punjab The Revenue Patwar Union Punjab Amarinder Singh Raja Warring ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਘਟਾ ਕੇ ਇੱਕ ਸਾਲ ਕਰ ਦਿੱਤੀ ਹੈ ਤੇ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ ਹੈ। #ਧੋਖਾwithਪੰਜਾਬਪਟਵਾਰੀ #punjabpatwari19900 ..

ਨਵੇਂ ਪਟਵਾਰੀਆਂ ਨੂੰ ਓਹਨਾ ਦੇ ਹੱਕ ਦਵੋ 1. ਟ੍ਰੇਨਿੰਗ 1 ਸਾਲ ਕਰੋ 2. ਟ੍ਰੇਨਿੰਗ ਨੂੰ ਸਰਵਿਸ ਦਾ ਹਿੱਸਾ ਬਣਾਓ 3. ਪਹਿਲੇ ਦਿਨ ਤੋਂ ਬੇਸਿਕ ਪੇ ਦਵੋ #punjabpatwari19900 Bhagwant Mann

#punjabpatwari19900 ਵਾਇਦਾਖ਼ਿਲਾਫੀ ਜੇ ਕਰੇ ਸਰਕਾਰ ਤਾਂ ਦੱਸੋ ਕੀ ਕਰੀਏ ਆਸ ਹੋਵੇ 19900 ਦੀ, ਆਵੇ 5000 ਤਾਂ ਦੱਸੋ ਕੀ ਕਰੀਏ #punjabpatwari19900 Bhagwant Mann AAP Punjab Bram Shanker Sharma - Jimpa Chief Secretary Punjab Government of Punjab Bikram Singh Majithia Navjot Singh Sidhu

We have voted for AAP.Have put our trust in your leadership.don't disappoint us.we are well qualified youth of punjab who worked really hard to crack punjab patwari exam. Pls listen to us and fulfill your promises🙏🙏 #punjabpatwari19900 Bhagwant Mann Lucky Singh

rajwinder kaur Bhagwant Mann AAP Punjab The Revenue Patwar Union Punjab Amarinder Singh Raja Warring ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਦੀ ਟ੍ਰੇਨਿੰਗ ਘਟਾ ਕੇ ਇੱਕ ਸਾਲ ਕਰ ਦਿੱਤੀ ਹੈ ਤੇ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ ਹੈ #ਧੋਖਾwithਪੰਜਾਬਪਟਵਾਰੀ #punjabpatwari19900

Gurpreet Kaur Mann ਮਾਨ ਸਾਹਿਬ ਤੁਸੀਂ ਕਹਿੰਦੇ ਸੀ ਵੀ ਨਵੇਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ 19900 ਮਿਲੂ ਅਤੇ ਟ੍ਰੇਨਿੰਗ ਵੀ ਸਰਵਿਸ ਦਾ ਹਿੱਸਾ ਹੋ । ਇੱਕ ਸਾਲ ਹੋ ਗਿਆ ਪਰ ਹੋਇਆ ਕੁਝ ਵੀ ਨਹੀਂ, ਸਾਨੂੰ ਅਜੇ ਵੀ 5000 ਰੁਪਏ ਮਹੀਨਾ ਹੀ ਮਿਲ ਰਿਹਾ ਹੈ #punjabpatwari19900

Sukhbir Singh Badal #1090_ਪਟਵਾਰੀਆਂ_ਤੇ_ਤਰਸ_ਕਰੋ। #ਮਾਨ_ਸਾਬ_ਪਟਵਾਰੀਆਂ_ਨਾਲ_ਕੀਤਾ_ਵਾਅਦਾ_ਪੂਰਾ_ਕਰੋ। #ਪੰਜਾਬ_ਪਟਵਾਰੀ_ਟ੍ਰੇਨਿੰਗ_ਇਕ_ਸਾਲ_ਕਰੋ ਮਾਨ ਸਾਬ ਤੁਸੀ ਕਿਹਾ ਸੀ ਨਵ ਨਿਯੁਕਤ ਪਟਵਾਰੀ ਨੂੰ 19900 ਮਿਲੂ ਤੇ ਟ੍ਰੇਨਿੰਗ ਸਰਵਿਸ ਵਿਚ ਸ਼ਾਮਿਲ ਹੋਵੇ ਗੀ ਪਰ ਐਵੇ ਦਾ ਕੁਝ ਨੀ ਹੋਇਆ! #punjabpatwari19900

Bhagwant Mann We have voted for AAP.Have put our trust in your leadership.don't disappoint us.we are well qualified youth of punjab who worked really hard to crack punjab patwari exam. Pls listen to us and fulfill your promises🙏🙏 #punjabpatwari19900

We have voted for AAP.Have put our trust in your leadership.please don't disappoint us.we r well qualified youth of punjab who worked really hard to crack punjab patwari exm.But we only got disappointed.Pls listen to us and fulfill your promises Bhagwant Mann #punjabpatwari19900




