Turbanator (@itsturbanator) 's Twitter Profile
Turbanator

@itsturbanator

ਲਿਹਾਜ ਕੋਈ ਨੀ.... #i_Support_Farmers

ID: 1267612364934918144

calendar_today02-06-2020 00:22:06

1,1K Tweet

613 Takipçi

165 Takip Edilen

Khush Dhaliwal (@khushdh34401789) 's Twitter Profile Photo

ਬਾਪੂ ਧੁੱਪ ਵਿੱਚ ਅਤੇ ਮਾ ਚੁੱਲ੍ਹੇ ਅੱਗੇ ਜਲਦੀ ਹੈ ,🥺 ਫਿਰ ਕੀਤੇ ਜਾਕੇ ਔਲਾਦ ਪਲਦੀ ਹੈ । 💯✔️

ਪੰਜਾਬੀ ਸ਼ਾਇਰੀ ✍🏻 (@punjabiculture_) 's Twitter Profile Photo

ਅੱਜ ਉਹ ਹਰ ਇੱਕ ਇਨਸਾਨ ਵਧਾਈ ਦਾ ਪਾਤਰ ਆਂ ਜਿਹਨੇ ਇਸ ਸੱਚ ਦੀ ਲੜਾਈ ਵਿੱਚ ਯੋਗਦਾਨ ਪਾਇਆਂ ਸਾਡੇ ਕਿਸ਼ਾਨ ਵੀਰ ਜੋ ਸ਼ਹੀਦੀ ਪਾ ਗਏ ਸਾਡੇ ਕਿਸਾਨ ਵੀਰ ਜੋ ਦਿਨ ਰਾਤ ਬਾਡਰ ਤੇ ਡਟੇ ਤੇ ਸਾਡੇ ਟਵੀਟਰ ਤੇ ਜੋ ਵੀਰ ਭੈਣ ਯੋਗਦਾਨ ਪਾ ਰਹੇ ਸੀ ਸੱਭ ਵਧਾਈ ਦੇ ਪਾਤਰ ਨੇ #GurpurabWithFarmers #FarmLaws

Turbanator (@itsturbanator) 's Twitter Profile Photo

ਗੁਰਪੁਰਬ ਤੇ ਖੇਤੀ ਕਾਨੂੰਨ ਰੱਦ ਹੋਣ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ!!!! 🤘🏻🙌🏻💪💪 Kisan Mazdoor Ekta Zindabaad ❤️

Bhagwant Mann (@bhagwantmann) 's Twitter Profile Photo

ਦੀਪ ਸਿੱਧੂ ਜੀ ਦੀ ਮੌਤ ਦੀ ਖ਼ਬਰ ਬਹੁਤ ਜ਼ਿਆਦਾ ਅਫ਼ਸੋਸਨਾਕ ਹੈ…ਪ੍ਰਮਾਤਮਾ ਚਰਨਾਂ ਚ ਨਿਵਾਸ ਬਖਸ਼ੇ…RIP