ਜਤਿੰਦਰ ਸਿੰਘ (@jatinde20028475) 's Twitter Profile
ਜਤਿੰਦਰ ਸਿੰਘ

@jatinde20028475

No Farmers 🚜 No Food🌾🌾
ਅਸੀਂ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਉ
🚩Single😝
🚩 ਲੁਧਿਆਣੇ ਵਾਲੇ🚩
ਸ਼ੌਕੀ ਜੱਟ
Gym lover🏋
Follow kro●Insta I'd Jatinder Singh Tatla🚩

ID: 1336683188274438149

calendar_today09-12-2020 14:44:58

2,2K Tweet

1,1K Followers

2,2K Following

ਸਰਦਾਰ ਕੁਲਵੰਤ ਸਿੰਘ (@sardarjizmfz25) 's Twitter Profile Photo

ਸਿਖ ਲਿਆ ♥️ ਏ ਕੱਲੇ ਰਹਿਣਾ ਆਏ ਗਏ ਦਾ ਹੁਣ ਕੋਈ ਫ਼ਰਕ ਨੀ ਪੈਣਾਂ ਬੜਾ ਕੁੱਝ ਸਿੱਖਣ ਨੂੰ ਮਿਲਿਆ ਮਤਲਬੀਆ ਦੀ ਯਾਰੀ ਤੋਂ ਤਾਹੀਂਉ ਕੱਲੇ ਰਹਿਣ ਨੂੰ ਹੀ ਜੀ ਕਰਦਾ ਅਸੀਂ ਅੱਕ ਗਏ ਦੁਨੀਆਦਾਰੀ ਤੋਂ

Nv♡ (@_nviiiii_) 's Twitter Profile Photo

ਸਾਡੀ ਕਿਸਮਤ ਦੇ ਸਿਤਾਰੇ🌠 ਹਾਲੇ ਧੁੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ ਅਸੀ ਮਾੜੇ ਸਾਡਾ ਟਾਈਮ ਵੀ ਮਾੜਾ ਚਲਦਾ ਆ ਦਿਨ ਚੰਗੇ ਗਏ ਜੇ ਆ ਫੇਰ ਤੈਨੂੰ ਦੱਸਾਂਗੇ....🌝

ਜਤਿੰਦਰ ਸਿੰਘ (@jatinde20028475) 's Twitter Profile Photo

ਅੱਜ ਕੱਲ੍ਹ ਕੁੜੀ ਵਾਲੇ ਮੁੰਡਾ ਵੇਖਣ ਤੋਂ ਪਹਿਲਾਂ ਮੁੰਡੇ ਵਾਲਿਆਂ ਤੋਂ 10, 15 ਜਾਂ 20ਕਿੱਲਿਆਂ ਦੀ ਮੰਗ ਏਦਾਂ ਰੱਖਦੇ ਆ ਜਿਵੇਂ ਆਪਣੇ ਕੋਲ 50ਜਾਂ 100 ਕਿੱਲਿਆਂ ਦਾ ਟੱਕ ਹੁੰਦਾ। ਗੱਲ ਕੌੜੀ ਲੱਗੂ ਪਰ ਸੱਚ ਹੈ।

ਜਤਿੰਦਰ ਸਿੰਘ (@jatinde20028475) 's Twitter Profile Photo

ਜਿਹੜੀ ਕੁੜੀ ਕੈਨੇਡਾ ਤੋਂ ਆਈ ਹੁੰਦੀ ਹੈ । ਉਹਨਾਂ ਦੇ ਮਾਂ ਪਿਉ ਵੀ 15 ਜਾਂ 20 ਕਿੱਲਿਆਂ ਵਾਲਾ ਮੁੰਡਾ ਹੀ ਦੇਖਦੇ ਆ। ਭਲਾ ਜਿਹੜਾ 20 ਕਿੱਲਿਆਂ ਵਾਲਾ ਏਥੇ ਸੁਖੀ ਤੇ ਖੁਸ਼ ਨਹੀਂ ਉਹ ਕੈਨੇਡਾ ਜਾ ਕੇ ਕੁੜੀ ਨੂੰ ਕਿਵੇ ਸੁਖੀ ਤੇ ਖੁਸ਼ ਰੱਖੇਗਾ??

Beant Singh Toor (@beantsinghtoor_) 's Twitter Profile Photo

ਪਿਓ ਦੀਆਂ ਪੈੜਾਂ ਤੇ ਹੀ ਧੀਆਂ ਪੁੱਤ ਤੁਰਦੇ ਆ ਸਾਡੇ ਰਸਤੇ ਨਾ ਆਪਣੇ ਪਿਓ ਤੋਂ ਵੱਖ ਸੀ ਤੇ ਨਾ ਹੋਣਗੇ #Sikhs

ਮਝੈਲ Dhillon (@ghar2013) 's Twitter Profile Photo

ਪਹਿਲਾ ਮੁਸਲਮਾਨ ਸਿੱਖਾਂ ਵਾਲਾ ਪੱਤਾ ਨੀ ਚੱਲਿਆ ਫੇਰ ਜਾਤ ਪਾਤ ਵਾਲਾ ਤੇ ਹੁਣ ਸਿੱਖ ਇਸਾਈਆ ਵਾਲਾ ਪੱਤਾ ਖੇਲ ਰਹੇ ਆ।ਪੰਜਾਬ ਨੂੰ ਅੱਗ ਲਾਉਣ ਚ ਕੋਈ ਕਸਰ ਨਹੀਂ ਛੱਡ ਰਹੇ ਬਾਮਣ ਬੇਰੀ ਨਰਬਖਛੀ ਅੱਤਵਾਦੀ

Amanveer sandhu💫 (@amanveer_sandhu) 's Twitter Profile Photo

#ਦਰਦ_ਪੰਜਾਬ_ਦਾ ਪਾਣੀ ਦੇ ਵਿਚ ਜ਼ਹਿਰਾਂ ਘੁਲੀਆਂ ਭਾਰੀ ਪੈਣੇ ਨੇਂ ਖਿਲਵਾੜ ਜਾਗ ਜਵਾਨਾਂ ਅੱਜ ਦੇ ਆ, ਲੈ ਪੰਜਾਬ ਸੰਭਾਲ,,,,✍️📚!!

Jatinder Singh Randhawa (@r_a_n_d_h_a_w_a) 's Twitter Profile Photo

ਜਿਵੇਂ ਜਿਵੇਂ ਆਪਣੇ ਜੱਟ ਭਾਈ ਭਾਜਪਾ ਚ ਜਾ ਰਹੇ ਆ, ਕੋਈ ਕਹਿੰਦਾ ਗੱਦਾਰ ਕੋਈ ਚਮਚੇ ਕੋਈ ਕੁਛ,ਪਰ ਮੇਰਾ ਮੰਨਣਾ ਇਹ ਹੈ ਵੱਧ ਤੋਂ ਵੱਧ ਜੱਟ ਭਾਜਪਾ ਚ ਜਾਣੇ ਚਾਹੀਦੇ ਆ,ਜਿਹੜੀ ਚੀਜ ਜੱਟਾਂ ਹੱਥ ਆਗੀ ਉਹ ਨੀ ਰਹਿੰਦੀ ਬਾਹਲਾ ਚਿਰ ਇਹਨਾਂ ਨੇ ਭਾਜਪਾ ਈ ਚਾਰ ਪੰਜ ਬਣਾ ਦੇਣੀਆਂ ਭਾਜਪਾ (ਬਾਦਲ), ਭਾਜਪਾ (ਟੌਹੜਾ), ਭਾਜਪਾ (ਕੈਪਟਨ)ਭਾਜਪਾ (ਰਾਮੂਵਾਲੀਆ)

Dr Monika Singh (@dr_monikasingh_) 's Twitter Profile Photo

जिन्हें आज किसान की पराली दिखाई दे रही है इन अंधों को किसान आंदोलन में 700 किसानों की मौत नही दिखती थी।

ਜਤਿੰਦਰ ਸਿੰਘ (@jatinde20028475) 's Twitter Profile Photo

ਭਗਵੰਤ ਝੰਡੇ ਦੀ ਸਰਕਾਰ ਫੇਲ ਸਰਕਾਰ, ਨਿਕੰਮੀ ਸਰਕਾਰ, ਮੁਰਦਾਬਾਦ।

ਜਤਿੰਦਰ ਸਿੰਘ (@jatinde20028475) 's Twitter Profile Photo

ਝੰਡਾ ਵੈਸੇ ਤਾਂ ਬੜੇ ਚੁਟਕਲੇ ਸੁਣਾ ਸੁਣਾ ਕੇ ਦਮਗਜੇ ਮਾਰਦਾ । ਹੁਣ ਚਾਰ ਦਿਨ ਤੋਂ ਚੁੱਪ ਹੈ, ਸਾਰੇ ਪੰਜਾਬ ਵਿੱਚ ਫੌਜ ਨੂੰ ਤਾਇਨਾਤ ਕਰ ਕੇ ਇੰਟਰਨੈੱਟ ਸੇਵਾ ਬੰਦ ਕਰ ਕੇ , ਪੰਜਾਬ ਦੇ ਖੁਸ਼ਹਾਲ ਮਾਹੌਲ ਨੂੰ ਸਮਸ਼ਾਨ ਵਰਗੀ ਵੀਰਾਨਗੀ ਵੱਲ ਧੱਕਣ ਤੇ ਚੁੱਪ ਹੈ?? ਕਿਉਂ????? ਹੈ ਜਵਾਬ?????