. ਮਨਦੀਪ . (@mndeep_x) 's Twitter Profile
. ਮਨਦੀਪ .

@mndeep_x

𝒮𝒜ℬℛ ❤️‍🩹

ID: 1038720182024331265

calendar_today09-09-2018 09:26:04

1,1K Tweet

653 Followers

523 Following

. ਮਨਦੀਪ . (@mndeep_x) 's Twitter Profile Photo

ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਹੋਣ ਜੀ

ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ 
ਦਿਹਾੜੇ ਦੀਆਂ  ਵਧਾਈਆਂ ਹੋਣ ਜੀ
. ਮਨਦੀਪ . (@mndeep_x) 's Twitter Profile Photo

ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਬ ਮਨਜ਼ੂਰ ਹੈ ਮੈਨੂੰ , ਸਾਥ ਬਸ ਤੇਰਾ ਹੋਵੇ ….📖🖋️🥀

. ਮਨਦੀਪ . (@mndeep_x) 's Twitter Profile Photo

ਤੇ ਫ਼ੇਰ ਮੈਂ ਬਹੁਤ ਟਾਈਮ ਤੱਕ ਓਹਨੂੰ ਹੀ ਦੇਖਦਾ ਰਿਹਾ ਜਦੋਂ ਓਹਨੇ ਦੱਸਿਆ ਕਿ ਕੱਲ੍ਹ ਮੈਨੂੰ ਦੇਖਣ ਆਏ ਸੀ ❤️‍🩹

. ਮਨਦੀਪ . (@mndeep_x) 's Twitter Profile Photo

ਜਿੰਨੂ ਦਿਲ ਤੋਂ ਵੱਖ ਨ੍ਹੀਂ ਕੀਤਾ ਓਵੀ ਕਹਿੰਦਾ ਖੱਕ ਨ੍ਹੀ ਕੀਤਾ ….📖🖋️

. ਮਨਦੀਪ . (@mndeep_x) 's Twitter Profile Photo

ਹੋਰਾਂ ਨੂੰ ਵੀ ਉਡੀਕ ਹੋਣੀ ਏ ਜਾਂਦੀਆਂ ਨੂੰ ਜਾਣ ਦਿਆ ਕਰੋ…🖋️

. ਮਨਦੀਪ . (@mndeep_x) 's Twitter Profile Photo

ਕਿਯਾਮਤ ਤੱਕ ਵੀ ਖਤਮ ਨੀ ਹੋਣ ਦੇਣੀ ਸੋਹ ਤੇਰੀ , ਏਨੀ ਮਹੋਬਤ ਕਰਨੀ ਤੇਨੂੰ 🥀 ‘happy promise day’🫰🏻

. ਮਨਦੀਪ . (@mndeep_x) 's Twitter Profile Photo

“ਦਿੱਲ ਟੁੱਟਿਆ ਜੀਣ ਦੀ ਚਾਹਤ ਨਹੀ , ਨੀਤ ਆਸ ਸਹਾਰੇ ਜਿੰਨੇ ਆ…💔🖋️

. ਮਨਦੀਪ . (@mndeep_x) 's Twitter Profile Photo

ਅੰਬਰਾਂ ਦੇ ਚੰਨ ਨਾਲੇ ਤਾਰੇ ਵੀ ਉਦਾਸ ਨੇ ਮੈਨੂੰ ਲੱਗੇ ਮੇਰੇ ਨਾਲ ਸਾਰੇ ਈ ਉਦਾਸ ਨੇ …🥀❤️‍🩹

. ਮਨਦੀਪ . (@mndeep_x) 's Twitter Profile Photo

ਪਾਣੀ ਵਾਂਗ ਹੀ ਰੁੜਨਾ ਹੁਣ, ਤੇਰੇ ਨਾਲ ਨਹੀਂ ਤੁਰਨਾ ਹੁਣ ।

. ਮਨਦੀਪ . (@mndeep_x) 's Twitter Profile Photo

ਜਿਹਨੂੰ ਵੀ ਮੈਂ ਆਪਣਾ ‘ ਕਹਿਣਾ, ਉਹ ਵਿੱਛੜ ਜਾਂਦਾ❤️‍🩹 ਤੇਨੂੰ ਜੇ ਬੇਗਾਨਾ ‘ ਆਖਾ, ਤੂੰ ਗੁੱਸਾ ਨਾ ਕਰੀ …🌸🖋️

. ਮਨਦੀਪ . (@mndeep_x) 's Twitter Profile Photo

ਬੰਦੇ ਦੇ ਅੰਦਰ ਜੋ ਖਾਲੀਪਨ ਹੈ , ਉਹ ਪੈਸੇ ਦੇ ਨਾਲ ਨਹੀ ਭਰਦਾ 💯

ਬੰਦੇ ਦੇ ਅੰਦਰ ਜੋ ਖਾਲੀਪਨ ਹੈ , 
ਉਹ ਪੈਸੇ ਦੇ ਨਾਲ ਨਹੀ  ਭਰਦਾ 💯
. ਮਨਦੀਪ . (@mndeep_x) 's Twitter Profile Photo

ਮੈਂ ਦਹਿਲੀਜਾ ਪਾਰ ਨਾ ਕਰਦਾ❤️‍🩹 ਜਾਂ ਫਿਰ ਤੇਨੂੰ ਪਿਆਰ ਨਾ ਕਰਦਾ….✍️

. ਮਨਦੀਪ . (@mndeep_x) 's Twitter Profile Photo

“ਅੱਜ ਰੱਬ ਨੇ ਮੈਨੂੰ ਪੁੱਛਿਆ ਓਹਨੂੰ ਭੁੱਲਾ ਕਿਉਂ ਨੀਂ ਦਿੰਦਾ ਮੈਂ ਕਿਹਾ ਜੇ ਇੰਨੀ ਫ਼ਿਕਰ ਆ ਫਿਰ ਮਿਲਾ ਕਿਉਂ ਨੀ ਦਿੰਦਾ,❤️‍🩹

. ਮਨਦੀਪ . (@mndeep_x) 's Twitter Profile Photo

ਹਾਂਸਿਲ ਕਰਨ ਦੀ ਔਕਾਤ ਹੈਨੀ ਪਰ ਪਸੰਦ ਤੇ ਹਜੇ ਵੀ ਤੂੰ ਏ…🕊️

. ਮਨਦੀਪ . (@mndeep_x) 's Twitter Profile Photo

ਦਿਲ ਮਿਲਣੇ ਜਰੂਰੀ ਹੁੰਦੇ ਢੋਲਣਾ ਵੇ 🕊️ ਮਹੋਬਤ ਮਿਲੇ ਯਾ ਨਾ ਮਿਲੇ ਜਰੂਰੀ ਨ੍ਹੀ ❤️‍🩹