ਜਸਮਨ ਸਿੰਘ(@JasmanSangha5) 's Twitter Profileg
ਜਸਮਨ ਸਿੰਘ

@JasmanSangha5

ਸਾਹਿਬ ਮੇਰਾ ਮੇਹਰਬਾਨ ੴ

ID:1548305642397782016

calendar_today16-07-2022 13:57:04

30,4K Tweets

598 Followers

276 Following

Follow People
Harjit Singh(@harjitsingh6229) 's Twitter Profile Photo

, ਜਿਗਰਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ
ਜਿਨਾ ਸਭ ਕੁਝ ਵਾਰ ਕੇ, ਸਾਨੂ ਸ਼ਹਾਦਤਾਂ ਦਿੱਤੀਆਂ 🙏🙏

account_circle
🌺 ⚔️Raunak kaur sekhon ⚔️🌺(@kudrat_vargi) 's Twitter Profile Photo

ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ ।
ਅਸੀਂ ਭੁੱਲ ਸਕਦੇ ਨਹੀਂ, ਥੋਨੂੰ ਭੁੱਲਣ ਦੇਵਾਂਗੇ ਨਹੀਂ !!

ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ । ਅਸੀਂ ਭੁੱਲ ਸਕਦੇ ਨਹੀਂ, ਥੋਨੂੰ ਭੁੱਲਣ ਦੇਵਾਂਗੇ ਨਹੀਂ !! #Sikh_genocide1984
account_circle
Gurbanivichar(@igurbanivichar) 's Twitter Profile Photo

ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥ ਕਰਨ ਕਰਾਵਨ ਤਿਨਿ ਮੂਲੁ ਪਛਾਨਿਆ ॥
ਅਰਥ - ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ, ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।

account_circle
Gurbanivichar(@igurbanivichar) 's Twitter Profile Photo

ਸਬਦੁ ਸਤਿ ਸਤਿ ਪ੍ਰਭੁ ਬਕਤਾ ॥ ਸੁਰਤਿ ਸਤਿ ਸਤਿ ਜਸੁ ਸੁਨਤਾ ॥
ਅਰਥ - (ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ, ਪ੍ਰਭੂ ਵਿਚ ਸੁਰਤਿ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।

account_circle
Randeep Gill(@Randeep44009128) 's Twitter Profile Photo

ਦਿਖਾਵੇ ਲਈ ਸਿੱਖੀ ਸਰੂਪ ਵਿੱਚ ਤਾਂ ਹੈ ਭਗਵੰਤ ਚੰਦ ਭੰਡ ਪਰ ਸਿੱਖ ਨੌਜਵਾਨਾਂ ਦੇ ਘਾਣ ਲਈ ਬੇਅੰਤ ਬੁੱਚਡ਼ ਤੋਂ ਵੀ ਵੱਧ ਘਾਤਕ ਸਾਬਤ ਹੋ ਰਿਹਾ ਹੈ।


account_circle
Randeep Gill(@Randeep44009128) 's Twitter Profile Photo

ਮੈਂ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ।।

I have searched in four directions; there is no other great as you, Lord.
🙏

account_circle
ਅਮਨਦੀਪ ਕੌਰ 🌾(@AmanKaur_45) 's Twitter Profile Photo

ਚੜ੍ਹ ਕੇ ਰਹੇਗਾ ਸੁਨਹਿਰੀ ਸਵੇਰਾ
ਭੁਲੇਖੇ ਤਾਂ ਪਾਉਂਦੈ ਹਮੇਸ਼ਾ ਹਨ੍ਹੇਰਾ
ਰਤਾ ਕਾਲੇ ਬੱਦਲ ਨੂੰ ਛਟਣ ਦਿਓ
ਚਾਨਣੀ ਨੂੰ ਘੁੰਡ ਚੱਕਣ ਦਿਓ!

2024

ਚੜ੍ਹ ਕੇ ਰਹੇਗਾ ਸੁਨਹਿਰੀ ਸਵੇਰਾ ਭੁਲੇਖੇ ਤਾਂ ਪਾਉਂਦੈ ਹਮੇਸ਼ਾ ਹਨ੍ਹੇਰਾ ਰਤਾ ਕਾਲੇ ਬੱਦਲ ਨੂੰ ਛਟਣ ਦਿਓ ਚਾਨਣੀ ਨੂੰ ਘੁੰਡ ਚੱਕਣ ਦਿਓ! #FarmersProtest #FarmersProtest2024
account_circle
Gurbanivichar(@igurbanivichar) 's Twitter Profile Photo

ਬਿਸਮਨ ਬਿਸਮ ਭਏ ਬਿਸਮਾਦ ॥ ਜਿਨਿ ਬੂਝਿਆ ਤਿਸੁ ਆਇਆ ਸ੍ਵਾਦ ॥
ਅਰਥ: ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ, (ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।

account_circle