Randeep Gill(@Randeep44009128) 's Twitter Profile Photo

किसी ने हंसाया, किसी ने रुलाया..
किसी ने अपनाया, किसी ने ठुकराया..
बहुत कुछ मिला, बहुत कुछ गंवाया..
कुछ अपनों से सीखा, कुछ जिंदगी ने सिखाया!


account_circle
Shubhdeep Sidhu(@ShubhdeepS86319) 's Twitter Profile Photo

Randeep Gill ਮਾਂ ਤੋਂ ਵੱਡਾ ਕੋਈ ਰਿਸ਼ਤਾ ਹੀ ਨਹੀ, ਮਾਂ ਉਹ ਅੰਮ੍ਰਿਤ ਹੈ ਜਿਸ ਦੇ ਇੱਕ ਚੁਸਤੀ ਨਾਲ ਬੱਚਿਆਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।


account_circle
Randeep Gill(@Randeep44009128) 's Twitter Profile Photo

ਭੰਡ ਮੰਡਲੀ ਦਾ ਨਮੂਨਾ ਲਾਲੇ ਦੀ ਹਮਾਇਤ ਲਈ ਭੇਡੂ ਹੱਕ ਕੇ ਲਿਜਾਣ ਦੀ ਕੋਸ਼ਿਸ਼ ਕਰਦਾ ਹੋਇਆ।

account_circle
Deep Dhillon(@DeepDhi86893499) 's Twitter Profile Photo

'ਖਿਦਰਾਣਾ ਕਰਿ ਮੁਕਤਸਰ,
ਮੁਕਤ ਮੁਕਤ ਸਭ ਕੀਨੁ।।
ਹੋਇ ਸਾਬਤ ਜੂਝੇ ਜਬੇ,
ਬਡੋ ਮਰਤਬੋ ਲੀਨੁ।।'🙏🏻🙏🏻




'ਖਿਦਰਾਣਾ ਕਰਿ ਮੁਕਤਸਰ,
ਮੁਕਤ ਮੁਕਤ ਸਭ ਕੀਨੁ।।
ਹੋਇ ਸਾਬਤ ਜੂਝੇ ਜਬੇ,
ਬਡੋ ਮਰਤਬੋ ਲੀਨੁ।।'🙏🏻🙏🏻

#SriMuktsarSahib
#Shaheedijodmela
#Khidranadidhab
#ReleaseSikhPrisoners
account_circle
Shubhdeep Sidhu(@ShubhdeepS86319) 's Twitter Profile Photo

ਮਾਂ ਦਾ ਮੁੱਲ ਉਹਨਾਂ ਤੋਂ ਪੁੱਛੋ ਜਿਹਨਾਂ ਕੋਲ ਮਾਂ ਨਹੀਂ ਹੁੰਦੀ। ਕਿਹਾ ਜਾਂਦਾ ਹੈ ਕਿ ਤੁਹਾਨੂੰ ਦੂਜਿਆਂ ਦੇ ਦੁੱਖ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਉਸ ਦਰਦ ਨੂੰ ਅਨੁਭਵ ਕੀਤਾ ਹੁੰਦਾ ਹੈ।


account_circle
Randeep Gill(@Randeep44009128) 's Twitter Profile Photo

ਜਿੰਦਗੀ ਐ ਮਿੱਤਰਾ ਤੰਗ ਪ੍ਰੇਸ਼ਾਨ ਤਾਂ ਕਰੇਗੀ,
ਮਾਂ ਥੋੜੀ ਹੈ ਜੋ ਸਭ ਕੁੱਝ ਸੁਖਾਲਾ ਕਰ ਦੇਵੇਗੀ...


account_circle
Randeep Gill(@Randeep44009128) 's Twitter Profile Photo

ਧੀਆਂ ਕਿਹੜਾ ਪੁੱਤਾਂ ਨਾਲੋਂ ਵੱਧ ਕੇ ਖਾਂਦੀਆਂ,
ਦੁੱਖ ਵਿੱਚ ਹੋਣ ਮਾਪੇ ਤਾਂ ਧੀਆਂ ਮਰ ਮਰ ਜਾਂਦੀਆਂ!


account_circle
Randeep Gill(@Randeep44009128) 's Twitter Profile Photo

ਲੋਕਾਂ ਦੀ ਆਵਾਜ਼ ਦੱਬ ਸਕਦੀ ਹੈ ਸਰਕਾਰ ਪਰ ਲੋਕ ਲਹਿਰ ਨਹੀਂ ਦੱਬੀ ਜਾਣੀ।


account_circle
Shubhdeep Sidhu(@ShubhdeepS86319) 's Twitter Profile Photo

Randeep Gill kulrajan wadhwa Manminder Singh Bajwa moosa jatt Sattu Manish Gulati Harsimran Singh ☬ᒍᗩS ▄︻̷̿┻̿デ══一╼ ҉-- Major Singh #FarmersProtests02 Manakdeep Singh Kharaud ਸੱਜਣਾ ਪਿਆਰਿਆਂ ਦੀ ਖੈਰ ਹੋਵੇ ਆਪਣੇ ਬੇਗਾਨਿਆਂ ਦੀ, ਸਾਰਿਆਂ ਦੀ ਖੈਰ ਹੋਵੇ ਤੇਰੇ ਉੱਚੇ ਮਹਿਲਾਂ, ਤੇ ਚੁਬਾਰਿਆਂ ਦੀ ਖੈਰ ਹੋਵੇ ਕਰੀਂ ਤੂੰ ਦੁਆ ,,!


account_circle
Shubhdeep Sidhu(@ShubhdeepS84359) 's Twitter Profile Photo

ਆਮ ਆਦਮੀ ਪਾਰਟੀ ਦੇ ਵਰਕਰਾ ਨੂੰ ਠੋਕਵੇ ਜਵਾਬ, Bhagwant Mann ਸਿਰ ਟੰਗਿਆ ਗਿਆ ਹੈ, ਪਰ ਛੱਜ ਦਾ ਕੰਮ ਹੱਜ ਤੱਕ ਨਹੀਂ ਹੋਇਆ, ਤੁਹਾਡੇ ਵਰਗੇ ਝੂਠੇ, ਧੋਖੇਬਾਜ਼, ਜੋ ਜ਼ਮੀਰ 'ਤੇ ਬੈਠਾ ਹੈ, ਪਹਿਲਾਂ ਹੀ ਪੰਜਾਬ ਦੇ ਦੋ ਹੀਰੇ ਗਵਾ ਚੁੱਕੇ ਹਨ, ਥੋੜੀ ਵੀ ਸ਼ਰਮ ਮਹਿਸੂਸ ਕਰੋ.. 😡

account_circle
Randeep Gill(@Randeep44009128) 's Twitter Profile Photo

ਬਹੁਤ ਹੀ ਸ਼ਾਤਰਾਨਾ ਢੰਗ ਨਾਲ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਦੂਰ ਕਰਕੇ ਹੀਰ ਰਾਂਝਾ, ਮਿਰਜਾ ਸਾਹਿਬਾਂ ਵਰਗੇ ਵਿਸ਼ੇ ਪਾਠਕ੍ਰਮ ਪਰੋਸੇ ਜਾ ਰਹੇ ਹਨ, ਪਰ 92 ਛੂਰਮੇ ਮੂੰਹ ਵਿੱਚ ਘੁੰਗਣੀਆਂ ਪਾ ਕੇ ਚੁੱਪ ਚਾਪ ਤਮਾਸ਼ਾ ਵੇਖ ਰਹੇ ਹਨ 🤷‍♂


account_circle
Shubhdeep Sidhu(@ShubhdeepS86319) 's Twitter Profile Photo

Play your character in such a way that after leaving the world, people cry to get you back, because anyone can commit betrayal, but loyalty is only in the blood of loyal people, that's why the world cries for Sidhu Bhai.

account_circle
Randeep Gill(@Randeep44009128) 's Twitter Profile Photo

ਫਸਲਾਂ ਦੇ ਭਾਅ ਨਾ ਵੱਧਦੇ, ਮਹਿੰਗੀਆਂ ਸਲਫਾਸਾਂ ਨੇ..
ਅੱਛੇ ਦਿਨ ਕਦੋਂ ਕੁ ਆਉਣੇ, ਪੁੱਛਦਾ ਸਰਕਾਰਾਂ ਨੂੰ,
ਕਹਿੰਦਾ ਬੱਸ ਜੀ ਲੈਣ ਦਿਓ ਸਾਨੂੰ ਜਿਮੀਂਦਾਰਾਂ ਨੂੰ।।


account_circle