Anmol Gagan Maan(@AnmolGaganMann) 's Twitter Profileg
Anmol Gagan Maan

@AnmolGaganMann

Minister of Tourism and Culture Affairs l Investment Promotion l Hospitality l Labour l MLA, Kharar

ID:3243258222

calendar_today12-06-2015 13:51:48

1,4K Tweets

44,3K Followers

197 Following

Follow People
Jarnail Singh(@JarnailSinghAAP) 's Twitter Profile Photo

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਉਮੀਦਵਾਰ ਵੀਰ ਮਨਵਿੰਦਰ ਸਿੰਘ ਕੰਗ ਜੀ, ਮੰਤਰੀ ਸਾਹਿਬਾਨ,ਵਿਧਾਇਕ ਸਾਹਿਬਾਨ ਅਤੇ ਹੋਰ ਅਹੁਦੇਦਾਰ ਸਾਹਿਬਾਨ ਨਾਲ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜੀ ਦੀ ਧਰਮ ਪਤਨੀ ਸ਼੍ਰੀਮਤੀ ਸੁਨੀਤਾ ਕੇਜਰੀਵਾਲ ਜੀ ਦੇ ਨਾਲ ਮੁਲਾਕਾਤ ਕੀਤੀ, ਜਿੱਥੇ ਅਨੰਦਪੁਰ ਸਾਹਿਬ ਦੀ ਟੀਮ ਨੂੰ ਆਉਣ ਵਾਲੇ ਚੋਣਾਂ ਵਿੱਚ ਵੱਡੀ…

account_circle
AAP Punjab(@AAPPunjab) 's Twitter Profile Photo

ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ Malvinder Singh Kang ਜੀ ਸਮੇਤ ਹਲਕੇ ਅਧੀਨ ਵਿਧਾਨ ਸਭਾ ਹਲਕਿਆਂ ਦੇ MLA ਸਹਿਬਾਨ ਨੇ Sunita Kejriwal ਜੀ ਨਾਲ ਮੁਲਾਕਾਤ ਕੀਤੀ ਤੇ ਚੋਣ ਰਣਨੀਤੀ ਬਾਰੇ ਵਿਸਥਾਰ ‘ਚ ਚਰਚਾਵਾਂ ਕੀਤੀਆਂ

ਮੌਕੇ ‘ਤੇ ਪੰਜਾਬ ਇੰਚਾਰਜ Jarnail Singh ਵੀ ਮੌਜੂਦ ਰਹੇ

Anmol Gagan Maan

#LokSabha ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ @kang_malvinder ਜੀ ਸਮੇਤ ਹਲਕੇ ਅਧੀਨ ਵਿਧਾਨ ਸਭਾ ਹਲਕਿਆਂ ਦੇ MLA ਸਹਿਬਾਨ ਨੇ @KejriwalSunita ਜੀ ਨਾਲ ਮੁਲਾਕਾਤ ਕੀਤੀ ਤੇ ਚੋਣ ਰਣਨੀਤੀ ਬਾਰੇ ਵਿਸਥਾਰ ‘ਚ ਚਰਚਾਵਾਂ ਕੀਤੀਆਂ ਮੌਕੇ ‘ਤੇ ਪੰਜਾਬ ਇੰਚਾਰਜ @JarnailSinghAAP ਵੀ ਮੌਜੂਦ ਰਹੇ @AnmolGaganMann…
account_circle
Anmol Gagan Maan(@AnmolGaganMann) 's Twitter Profile Photo

Huge congratulations to Punjabi legend Nirmal Rishi ji on the incredible honour of the Padma Shri! Your talent and grace have inspired generations in Punjab and beyond.

ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ!
ਭਗਵਾਨ ਸ੍ਰੀ ਹਨੂੰਮਾਨ ਜੀ ਆਪ ਸਭ ਦੇ ਪਰਿਵਾਰਾਂ ਨੂੰ ਖੁਸ਼ਹਾਲੀ ਤੇ ਤੰਦਰੁਸਤੀ ਬਖ਼ਸ਼ਣ ਅਤੇ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।

ਹਨੂੰਮਾਨ ਜਯੰਤੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ! ਭਗਵਾਨ ਸ੍ਰੀ ਹਨੂੰਮਾਨ ਜੀ ਆਪ ਸਭ ਦੇ ਪਰਿਵਾਰਾਂ ਨੂੰ ਖੁਸ਼ਹਾਲੀ ਤੇ ਤੰਦਰੁਸਤੀ ਬਖ਼ਸ਼ਣ ਅਤੇ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।
account_circle
Anmol Gagan Maan(@AnmolGaganMann) 's Twitter Profile Photo

ਬਹੁਤ ਛੋਟੀ ਉਮਰ ਵਿੱਚ ਗੁਰਗੱਦੀ ਸੰਭਾਲ ਅਤੇ ਮਨੁੱਖਤਾ ਦੀ ਸੇਵਾ ਕਰਕੇ ਉਮਰਾਂ ਅਤੇ ਸਰੀਰਕ ਹੱਦਬੰਦੀਆਂ ਦੇ ਭਰਮ ਭੁਲੇਖੇ ਦੂਰ ਕਰਨ ਵਾਲੇ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਉਹਨਾਂ ਦੇ ਜੋਤੀ ਜੋਤਿ ਦਿਵਸ 'ਤੇ ਕੋਟਾਨ ਕੋਟਿ ਪ੍ਰਣਾਮ।

ਹਿੰਦ ਦੀ ਚਾਦਰ, ਮਨੁੱਖਤਾ ਦੀ ਰਾਖੀ ਲਈ ਆਪਾ ਵਾਰਨ ਵਾਲੇ, ਤੇਗ਼ ਦੇ ਧਨੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ।

ਮਹਾਵੀਰ ਜਯੰਤੀ ਮੌਕੇ ਪ੍ਰਾਥਨਾ ਕਰਦੀ ਹਾਂ ਕਿ ਭਗਵਾਨ ਮਹਾਵੀਰ ਜੀ ਆਪ ਸਭ ਦੀ ਜ਼ਿੰਦਗੀ ਨੂੰ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਨਾਲ ਭਰ ਦੇਣ।
ਮਹਾਵੀਰ ਜਯੰਤੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ।

ਮਹਾਵੀਰ ਜਯੰਤੀ ਮੌਕੇ ਪ੍ਰਾਥਨਾ ਕਰਦੀ ਹਾਂ ਕਿ ਭਗਵਾਨ ਮਹਾਵੀਰ ਜੀ ਆਪ ਸਭ ਦੀ ਜ਼ਿੰਦਗੀ ਨੂੰ ਸੁੱਖ-ਸ਼ਾਂਤੀ ਅਤੇ ਖੁਸ਼ੀਆਂ ਨਾਲ ਭਰ ਦੇਣ। ਮਹਾਵੀਰ ਜਯੰਤੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭਕਾਮਨਾਵਾਂ।
account_circle
Anmol Gagan Maan(@AnmolGaganMann) 's Twitter Profile Photo

ਕਿਰਤੀ ਜੀਵਨ ਬਤੀਤ ਕਰਦੇ ਹੋਏ ਅਧਿਆਤਮ ਨੂੰ ਅਪਣਾਉਣ ਦੀ ਸਿੱਖਿਆ ਦੇਣ ਵਾਲੇ ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਹੋਵਣ ਜੀ।

ਕਿਰਤੀ ਜੀਵਨ ਬਤੀਤ ਕਰਦੇ ਹੋਏ ਅਧਿਆਤਮ ਨੂੰ ਅਪਣਾਉਣ ਦੀ ਸਿੱਖਿਆ ਦੇਣ ਵਾਲੇ ਭਗਤ ਧੰਨਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਵਧਾਈਆਂ ਹੋਵਣ ਜੀ।
account_circle
Anmol Gagan Maan(@AnmolGaganMann) 's Twitter Profile Photo

ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਪ੍ਰਗਟ ਦਿਵਸ ਰਾਮ ਨੌਮੀ ਦੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ। ਭਗਵਾਨ ਸ੍ਰੀ ਰਾਮ ਆਪ ਸਭ ਦੀ ਜ਼ਿੰਦਗੀ 'ਚੋਂ ਦੁੱਖ-ਦਰਦ, ਬਿਮਾਰੀ, ਗ਼ਰੀਬੀ ਦੂਰ ਕਰਕੇ ਇੱਕ ਸੁਖੀ ਅਤੇ ਖੁਸ਼ਹਾਲ ਜੀਵਨ ਬਖ਼ਸ਼ਣ ਇਹੀ ਪ੍ਰਭੂ ਅੱਗੇ ਅਰਦਾਸ ਹੈ।

ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ!!

ਅੱਜ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਭਰ 'ਚ ਭਾਰਤੀ ਸੰਵਿਧਾਨ 'ਤੇ ਹੋ ਰਹੇ ਲਗਾਤਾਰ ਹਮਲੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੀ ਰਣਨੀਤੀ ਤਹਿਤ ਜੇਲ੍ਹ ਭੇਜਣ ਦੇ ਵਿਰੋਧ 'ਚ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਣਾਏ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਸਮੇਤ ਵਿਰੋਧ ਮਾਰਚ ਕੀਤਾ।

ਸੰਵਿਧਾਨ ਬਚਾਓ, ਤਾਨਾਸ਼ਾਹੀ ਹਟਾਓ!! ਅੱਜ ਚੰਡੀਗੜ੍ਹ ਵਿਖੇ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਭਰ 'ਚ ਭਾਰਤੀ ਸੰਵਿਧਾਨ 'ਤੇ ਹੋ ਰਹੇ ਲਗਾਤਾਰ ਹਮਲੇ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਝੂਠੀ ਰਣਨੀਤੀ ਤਹਿਤ ਜੇਲ੍ਹ ਭੇਜਣ ਦੇ ਵਿਰੋਧ 'ਚ ਬਾਬਾ ਸਾਹਿਬ ਅੰਬੇਡਕਰ ਦੁਆਰਾ ਬਣਾਏ ਦੇਸ਼ ਦੇ ਸੰਵਿਧਾਨ ਨੂੰ ਪਿਆਰ ਕਰਨ ਵਾਲਿਆਂ ਸਮੇਤ ਵਿਰੋਧ ਮਾਰਚ ਕੀਤਾ।
account_circle
AAP Punjab(@AAPPunjab) 's Twitter Profile Photo

आम आदमी पार्टी के कार्यकर्ता कैबिनेट मंत्री अनमोल गगन मान के नेतृत्व में मार्च करते हुए चंडीगढ़ से Live.... twitter.com/i/broadcasts/1…

account_circle
Anmol Gagan Maan(@AnmolGaganMann) 's Twitter Profile Photo

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਮੁਬਾਰਕਬਾਦ।
ਆਓ ਆਪਾਂ ਸਾਰੇ ਮਿਲ ਕੇ ਉਹਨਾਂ ਦੁਆਰਾ ਦੇਖੇ ਸਭ ਲਈ ਬਰਾਬਰੀ ਦੇ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਈਏ।

ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਮੁਬਾਰਕਬਾਦ। ਆਓ ਆਪਾਂ ਸਾਰੇ ਮਿਲ ਕੇ ਉਹਨਾਂ ਦੁਆਰਾ ਦੇਖੇ ਸਭ ਲਈ ਬਰਾਬਰੀ ਦੇ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ 'ਚ ਆਪਣਾ ਬਣਦਾ ਯੋਗਦਾਨ ਪਾਈਏ।
account_circle
Anmol Gagan Maan(@AnmolGaganMann) 's Twitter Profile Photo

13 ਅਪ੍ਰੈਲ 1919 ਨੂੰ ਵਾਪਰੇ ਮਨੁੱਖੀ ਇਤਿਹਾਸ ਦੇ ਕਾਲੇ ਦਿਨ ਅਤੇ ਭਾਰਤੀ ਆਜ਼ਾਦੀ ਦੇ ਸੰਗਰਾਮ ਨੂੰ ਪ੍ਰਭਾਵਿਤ ਕਰਨ ਵਾਲੇ ਖ਼ੂਨੀ ਸਾਕੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ।
ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਸੁੱਖੀ ਸਾਂਦੀ ਸਭ ਦੇ ਘਰ ਪਹੁੰਚੇ ਅਤੇ ਵਧੀਆ ਝਾੜ ਪ੍ਰਾਪਤ ਹੋਵੇ।

ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਖੇਤਾਂ ਵਿੱਚ ਪੱਕੀ ਖੜ੍ਹੀ ਫ਼ਸਲ ਸੁੱਖੀ ਸਾਂਦੀ ਸਭ ਦੇ ਘਰ ਪਹੁੰਚੇ ਅਤੇ ਵਧੀਆ ਝਾੜ ਪ੍ਰਾਪਤ ਹੋਵੇ।
account_circle
Anmol Gagan Maan(@AnmolGaganMann) 's Twitter Profile Photo

ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀ ਦੇਸ਼-ਵਿਦੇਸ਼ਾਂ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ। ਇਹ ਪਵਿੱਤਰ ਦਿਨ ਸਭ ਲਈ ਖੁਸ਼ਹਾਲੀ ਲੈ ਕੇ ਆਵੇ।
ਰੱਬ ਸਭਨਾਂ 'ਤੇ ਆਪਣੀਆਂ ਰਹਿਮਤਾਂ ਤੇ ਬਰਕਤਾਂ ਦੀ ਬਖ਼ਸ਼ਿਸ਼ ਕਰੇ।

ਈਦ-ਉਲ-ਫ਼ਿਤਰ ਦੇ ਪਵਿੱਤਰ ਦਿਹਾੜੇ ਦੀ ਦੇਸ਼-ਵਿਦੇਸ਼ਾਂ ‘ਚ ਵਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ। ਇਹ ਪਵਿੱਤਰ ਦਿਨ ਸਭ ਲਈ ਖੁਸ਼ਹਾਲੀ ਲੈ ਕੇ ਆਵੇ। ਰੱਬ ਸਭਨਾਂ 'ਤੇ ਆਪਣੀਆਂ ਰਹਿਮਤਾਂ ਤੇ ਬਰਕਤਾਂ ਦੀ ਬਖ਼ਸ਼ਿਸ਼ ਕਰੇ।
account_circle
Anmol Gagan Maan(@AnmolGaganMann) 's Twitter Profile Photo

ਅੱਜ ਸਾਡੇ ਕੌਮੀ ਕਨਵੀਨਰ ਸ੍ਰੀ Arvind Kejriwal ਜੀ ਦੀ ਧਰਮ ਪਤਨੀ Sunita Kejriwal ਜੀ ਨੂੰ ਦਿੱਲੀ ਵਿਖੇ ਮਿਲ ਕੇ ਆਏ ਹਾਂ। ਅਰਵਿੰਦ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸ ਦੇਸ਼ ਭਗਤ ਨੇਤਾ ਦੀ ਪਤਨੀ ਉਹਨਾਂ ਦੀ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਹਨ। ਮੇਰੇ ਸਮੇਤ ਦੇਸ਼ ਨੂੰ ਪਿਆਰ ਕਰਨ ਵਾਲਾ ਹਰ ਨਾਗਰਿਕ ਉਹਨਾਂ ਦੇ ਨਾਲ ਹੈ।

ਅੱਜ ਸਾਡੇ ਕੌਮੀ ਕਨਵੀਨਰ ਸ੍ਰੀ @ArvindKejriwal ਜੀ ਦੀ ਧਰਮ ਪਤਨੀ @KejriwalSunita ਜੀ ਨੂੰ ਦਿੱਲੀ ਵਿਖੇ ਮਿਲ ਕੇ ਆਏ ਹਾਂ। ਅਰਵਿੰਦ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸ ਦੇਸ਼ ਭਗਤ ਨੇਤਾ ਦੀ ਪਤਨੀ ਉਹਨਾਂ ਦੀ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਹਨ। ਮੇਰੇ ਸਮੇਤ ਦੇਸ਼ ਨੂੰ ਪਿਆਰ ਕਰਨ ਵਾਲਾ ਹਰ ਨਾਗਰਿਕ ਉਹਨਾਂ ਦੇ ਨਾਲ ਹੈ।
account_circle
Bhagwant Mann(@BhagwantMann) 's Twitter Profile Photo

ਭਾਜਪਾ ਦੀਆਂ ਜੁਮਲੇ ਬਣਾਉਣ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਨੇ... ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਨਵੇਂ-ਨਵੇਂ ਜੁਮਲੇ ਆਉਣਗੇ... ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ... ਇਹਨਾਂ ਦੀ ਹਰ ਗੱਲ ਝੂਠ ਹੈ...

account_circle
Bhagwant Mann(@BhagwantMann) 's Twitter Profile Photo

ਦੇਸ਼ ਦੇ ਕੋਨੇ-ਕੋਨੇ 'ਚ ਵੱਸਦੇ ਲੋਕ ਸਾਨੂੰ ਦਿਲੋਂ ਪਿਆਰ ਦੇ ਰਹੇ ਨੇ... ਜੋ ਸਾਡੇ ਲਈ ਸਭ ਤੋਂ ਵੱਡੀ ਆਕਸੀਜਨ ਦਾ ਕੰਮ ਕਰਦੀ ਹੈ... ਅਸੀਂ ਤਾਨਾਸ਼ਾਹ ਸਰਕਾਰ ਵਾਂਗ ਦਿਹਾੜੀ ਦੇ ਕੇ ਮੋਦੀ-ਮੋਦੀ ਨਹੀਂ ਕਰਵਾਉਂਦੇ...

account_circle
Bhagwant Mann(@BhagwantMann) 's Twitter Profile Photo

ਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ... ਆਓ ਇਕੱਠੇ ਹੋ ਕੇ ਸ਼ਹੀਦਾਂ ਦੀ ਧਰਤੀ ਦੇ ਇਸ ਲੋਕਤੰਤਰ ਅਤੇ ਸੰਵਿਧਾਨ ਨੂੰ ਤਾਨਾਸ਼ਾਹੀ ਲੀਡਰਾਂ ਤੋਂ ਬਚਾਈਏ...

account_circle
Bhagwant Mann(@BhagwantMann) 's Twitter Profile Photo

ਇਹ ਤਾਨਾਸ਼ਾਹੀ ਦੇ ਵਿਰੁੱਧ ਇਨਕਲਾਬ ਦੀ ਲੜਾਈ ਹੈ... ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ 'ਆਪ' ਦੀ ਮਹਾ ਰੈਲੀ ਦੌਰਾਨ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ Live... twitter.com/i/broadcasts/1…

account_circle