AAP Punjab
@AAPPunjab
Official account of Aam Aadmi Party - Punjab.
ID:3320822658
https://aamaadmiparty.bio 20-08-2015 03:50:09
44,5K Tweets
457,0K Followers
166 Following
ਅੱਜ ਪਟਿਆਲਾ ਵਿਖੇ AAP Punjab ਵੱਲੋਂ ਲੋਕ ਸਭਾ ਪਟਿਆਲਾ ਦੇ ਉਮੀਦਵਾਰ Dr Balbir Singh ਦੇ ਹੱਕ ਵਿੱਚ ਹੋਣ ਵਾਲੇ ਮੁੱਖ ਮੰਤਰੀ ਪੰਜਾਬ Bhagwant Mann ਜੀ ਦੇ ਰੋਡ ਸ਼ੋ ਵਿੱਚ ਆਪਣੇ ਹਲਕਾ ਰਾਜਪੁਰਾ ਤੋਂ ਆਪਣੀ ਟੀਮ ਨਾਲ ਪਹੁੰਚ ਕੇ ਹਾਜ਼ਰੀ ਲਗਵਾਈ।
Arvind Kejriwal Dr. Sandeep Pathak
Punjab Banega Hero
Is Vari 13-00 🔥🔥
CM Bhagwant Mann today held a roadshow in favour of AAP Lok Sabha candidate from Patiala Dr. Dr Balbir Singh
The HUGE crowd gathered for the Aam Aadmi Party today, clearly indicates AAP's Tsunami in Patiala
#LokSabhaElections2024
ਸ੍ਰੀ ਅੰਮ੍ਰਿਤਸਰ ਸਾਹਿਬ ‘ਚ ਹੋਰ ਮਜ਼ਬੂਤ ਹੋਇਆ AAP ਦਾ ਪਰਿਵਾਰ
CM Bhagwant Mann ਜੀ ਦੀ ਅਗਵਾਈ ‘ਚ SAD ਦੇ ਆਗੂ ਤੇ ਅੰਮ੍ਰਿਤਸਰ ਦੱਖਣੀ ਤੋਂ ਹਲਕਾ ਇੰਚਾਰਜ ਸ. ਤਲਬੀਰ ਗਿੱਲ ਆਪਣੇ ਸਾਥੀਆਂ ਸਮੇਤ ਹੋਏ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ
ਪਾਰਟੀ ‘ਚ ਤਲਬੀਰ ਗਿੱਲ ਤੇ ਸਾਥੀਆਂ ਦਾ ਨਿੱਘਾ ਸਵਾਗਤ..
ਰੰਗਲੇ ਪੰਜਾਬ ਦਾ
ਮਜ਼ਬੂਤ ਮੰਡੀਕਰਨ🌾✅
⏩ 48 ਘੰਟਿਆਂ ਦੇ ਅੰਦਰ 100% ਭੁਗਤਾਨ
⏩ ਕਿਸਾਨਾਂ ਦੇ ਖਾਤਿਆਂ ਵਿਚ ਪਏ ਜਾ ਚੁੱਕੇ ₹17,340 ਕਰੋੜ
Bhagwant Mann ਸਾਰਕਾਰ - ਕਿਸਾਨਾਂ ਦੀ ਸਰਕਾਰ
'The AAP Govt has been working 24/7 for the progress of Punjab'
Here are the views of the people of Punjab on 2 years of Bhagwant Mann Govt
#MissionAAP13V0
#MissionAAP13Vs0
CM Bhagwant Mann to campaign for AAP Lok Sabha Candidate Dr. @AAPBalbir tomorrow at Tripuri, Patiala