
Tractor2ਟਵਿੱਟਰ ਪੰਜਾਬ
@tractor2twitr_p
Tractor2ਟਵਿੱਟਰ ਪੰਜਾਬ is a campaign to support farmers of Panjab & raise their issues. ਪੰਜਾਬ ਦੀ ਮਿੱਟੀ, ਪਾਣੀ ਅਤੇ ਹਵਾ ਨੂੰ ਸਮਰਪਿਤ
ID: 1532754938790842369
03-06-2022 16:04:49
7,7K Tweet
27,27K Followers
76 Following


ਪਿੱਛਲੇ 3 ਸਾਲਾਂ ਤੋਂ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਕਿਰਸਾਨੀ ਖਿਲਾਫ਼ ਸਾਜ਼ਿਸ਼ਾਂ ਕੀਤੀਆਂ। ਹਰ ਛੋਟੀ ਛੋਟੀ ਮੰਗ ਲਈ ਕਿਸਾਨ ਨੂੰ ਸੜਕਾਂ ਤੇ ਆਉਣ ਲਈ ਮਜਬੂਰ ਕੀਤਾ ਅਤੇ ਵਿਕਾਊ ਮੀਡੀਆ ਰਾਹੀਂ ਆਮ ਕਿਸਾਨ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ। ਜੇ ਤੁਸੀਂ ਕਿਸਾਨੀ ਦੇ ਐਨੇ ਹੀ ਹਮਦਰਦ ਹੋ ਤਾਂ ਕਿੱਥੇ ਗਈ ਖੇਤੀਬਾੜੀ ਪਾਲਿਸੀ Malvinder Singh Kang ਸਾਬ

AAP MP Malvinder Singh Kang deleted his tweet urging Bhagwant Mann & Arvind Kejriwal to talk to farmers and unions before imposing policies like Land Pooling. He showed a little spark of courage but collapsed just as quickly.


CM Bhagwant Mann claims that "Land Pooling Policy" is voluntary, if farmers do not want to give land, they can continue farming, we will urbanize land around these farm land parcels; staggered development is not possible when entire villages, 107 of them don't agree with Policy !



Where is agriculture policy Bhagwant Mann ?




ਅਸਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ Bhagwant Mann ਸਰਕਾਰ ਨੇ ਲੈਂਡ ਪੂਲ ਪਾਲਿਸੀ ਥੋਪਣ ਲਈ ਹੁਣ ਪੋਸਟਰ ਬੁਆਏ ਵਜੋਂ ਅਮੀਰ ਉਦਯੋਗਪਤੀ ਰਾਜੇਸ਼ ਅਗਰਵਾਲ ਨੂੰ ਸਾਹਮਣੇ ਲਿਆਂਦਾ ਹੈ। ਜਦਕਿ ਇਸ ਪੌਲਿਸੀ ਦਾ ਮੁੱਖ ਨਿਸ਼ਾਨਾ ਆਮ ਗਰੀਬ ਕਿਸਾਨਾਂ ਦੀ 65,000 ਏਕੜ ਖੇਤੀਬਾੜੀ ਜ਼ਮੀਨ ਹੜੱਪਣਾ ਹੈ। ਲੋਕਾਂ ਨੂੰ ਗੁਮਰਾਹ ਲਈ ਇਸ ਉਦਯੋਗਪਤੀ ਨੂੰ ਇੱਕ ਕਿਸਾਨ

