
Manav Saini
@manavsaini1979
ID: 1610509234088849409
04-01-2023 05:32:14
128 Tweet
0 Takipçi
1 Takip Edilen

ਕੰਪਿਊਟਰ ਅਧਿਆਪਕ ਅਜੇ ਵੀ ਪਿਛਲੇ ਸਾਲ ਦੇ ਦੀਵਾਲੀ ਦੇ ਤੋਹਫ਼ੇ ਦੀ ਉਡੀਕ ਕਰ ਰਹੇ ਹਨ। ਜੇਕਰ ਉਹ ਵਿਰੋਧ ਕਰਦੇ ਹਨ ਤਾਂ Punjab Police India ਉਨ੍ਹਾਂ 'ਤੇ ਲਾਠੀਚਾਰਜ ਕਰਦੀ ਹੈ। Bhagwant Mann ਸਾਹਿਬ, ਅਸੀਂ ਪੰਜਾਬ ਦੇ ਅਧਿਆਪਕਾਂ ਦੇ ਨਾਲ ਇਹੋ ਜਿਹਾ ਸਲੂਕ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। #Punjab


Fatehjung Singh Bajwa Punjab Police India Bhagwant Mann ਪੰਜਾਬ ਸਰਕਾਰ ਮੁਰਦਾਬਾਦ। #JusticeForComputerTeachersOfPunjab

Welcome to Harjot Singh Bains education minister of Punjab to #Mizoram the beautiful city to attend Youth & education dialogue. #MizoramAAP #MizoramElection2023


ਮੁੱਖ ਮੰਤਰੀ Bhagwant Mann ਨੂੰ ਗੋਆ ਦੀ ਫਿਕਰ ਛੱਡ ਪੰਜਾਬ ਦੇ ਅਧਿਆਪਕਾਂ ਦੀ ਫਿਕਰ ਕਰਨ ਦੀ ਲੋੜ ਹੈ ਜੋ ਓਹਨਾਂ ਨੂੰ ਪੰਜਾਬ ਭਰ ਵਿੱਚ ਲੱਭ ਰਹੇ ਹਨ।



ਪੰਜਾਬ ਦੇ ਅਧਿਕਾਰ ਖੇਤਰ ਵਿੱਚ ਸਾਡੇ ਕਿਸਾਨਾਂ ਨੂੰ ਮਾਰਿਆ ਜਾ ਰਿਹਾ। Bhagwant Mann ਸਰਕਾਰ ਗੂੰਗੀ ਬਣਕੇ ਭਾਜਪਾ ਦੇ ਹੱਥਾਂ ਵਿੱਚ ਖੇਡ ਰਹੀ। ਵਿਧਾਨ ਸਭਾ ਵਿੱਚ ਸਰਕਾਰ ਨੂੰ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ।

AAP Punjab Bhagwant Mann Arvind Kejriwal ਪੰਜਾਬ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਕੰਪਿਊਟਰ ਅਧਿਆਪਕਾਂ ਦੁਆਰਾ ਲੜੀਵਾਰ ਭੁੱਖ ਹੜਤਾਲ ਸ਼ੁਰੂ।


ਸ਼੍ਰੀ ਅੰਮ੍ਰਿਤਸਰ ਸਾਹਿਬ ਆ ਰਹੇ Arvind Kejriwal ਅੱਜ ਅਧਿਆਪਕਾਂ ਨਾਲ ਕੀਤੇ ਜਾ ਰਹੇ ਮਜ਼ਾਕ ਨੂੰ ਦੇਖਣ ਅਤੇ ਭੁੱਖ ਹੜਤਾਲ ਤੇ ਬੈਠੇ ਅਧਿਆਪਕਾਂ ਨੂੰ ਮਿਲਣ। 15 ਸਤੰਬਰ 2022 ਨੂੰ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਤੋਹਫ਼ੇ ਵਜੋਂ ਐਲਾਨ ਕੀਤਾ ਗਿਆ, ਮਸ਼ਹੂਰੀਆਂ ਕੀਤੀਆਂ ਗਈਆਂ। ਪਰ ਅਧਿਆਪਕਾਂ ਦੀ ਦੀਵਾਲੀ ਅੱਜ ਤੱਕ ਨਹੀਂ ਆਈ। ਤੁਹਾਡੇ ਫੋਕੇ


Bhagwant Mann ਕੰਪਿਊਟਰ ਅਧਿਆਪਕਾਂ ਦੀਆਂ ਬਹੁਤ ਦੇਰ ਤੋਂ ਲਟਕ ਰਹੀਆਂ ਹੱਕੀ ਮੰਗਾਂ ਨਾ ਮੰਨੀਆਂ ਜਾਣ ਕਰਕੇ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਲਗਾਤਾਰ ਟਾਲ ਮਟੋਲ ਦੀ ਨੀਤੀ ਵਰਤ ਕੇ ਕੰਪਿਊਟਰ ਅਧਿਆਪਕ ਯੂਨੀਅਨ ਨੂੰ ਲਗਾਤਾਰ ਲਾਰਾ ਲਾਇਆ ਜਾ ਰਿਹਾ ਹੈ ਜਿਸ ਕਰਕੇ ਸਮੂਹ ਕੰਪਿਊਟਰ ਅਧਿਆਪਕਾਂ ਵਿੱਚ ਰੋਸ ਅਤੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
