MLA Aman Deep Singh Musafir (@goldymusafir) 's Twitter Profile
MLA Aman Deep Singh Musafir

@goldymusafir

Aam Aadmi party

ID: 818313043322933248

calendar_today09-01-2017 04:26:47

3,3K Tweet

1,1K Takipçi

26 Takip Edilen

MLA Aman Deep Singh Musafir (@goldymusafir) 's Twitter Profile Photo

ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਝੁੰਮਿਆਂਵਾਲੀ ’ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ! #mediacoverage

ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਝੁੰਮਿਆਂਵਾਲੀ ’ਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ !

#mediacoverage
MLA Aman Deep Singh Musafir (@goldymusafir) 's Twitter Profile Photo

ਨਰਮਾ ਕਾਸ਼ਤਕਾਰਾਂ ਲਈ ਮਾਨ ਸਰਕਾਰ ਦੇ ਵਿਸ਼ੇਸ਼ ਉਪਰਾਲੇ ► ਨਰਮੇ ਦੀ ਫ਼ਸਲ ਦੀ ਨਿਰੰਤਰ ਨਿਗਰਾਨੀ ਲਈ 128 ਟੀਮਾਂ ਦਾ ਗਠਨ ► ਟੀਮਾਂ ਫ਼ਸਲ ਦੀ ਨਿਗਰਾਨੀ ਦੇ ਨਾਲ਼ ਕੀਟਾਂ ਦੀ ਰੋਕਥਾਮ ਬਾਰੇ ਵੀ ਦੇਣਗੀਆਂ ਸਲਾਹ ► ਨਰਮੇ ਦੀ ਕਾਸ਼ਤ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ 989 ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ

ਨਰਮਾ ਕਾਸ਼ਤਕਾਰਾਂ ਲਈ ਮਾਨ ਸਰਕਾਰ ਦੇ ਵਿਸ਼ੇਸ਼ ਉਪਰਾਲੇ

► ਨਰਮੇ ਦੀ ਫ਼ਸਲ ਦੀ ਨਿਰੰਤਰ ਨਿਗਰਾਨੀ ਲਈ 128 ਟੀਮਾਂ ਦਾ ਗਠਨ
► ਟੀਮਾਂ ਫ਼ਸਲ ਦੀ ਨਿਗਰਾਨੀ ਦੇ ਨਾਲ਼ ਕੀਟਾਂ ਦੀ ਰੋਕਥਾਮ ਬਾਰੇ ਵੀ ਦੇਣਗੀਆਂ ਸਲਾਹ
► ਨਰਮੇ ਦੀ ਕਾਸ਼ਤ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ 989 ਪਿੰਡਾਂ ਵਿੱਚ ਕਿਸਾਨ ਜਾਗਰੂਕਤਾ ਕੈਂਪ
MLA Aman Deep Singh Musafir (@goldymusafir) 's Twitter Profile Photo

ਭਾਰਤ ਦੇ ਅਜ਼ਾਦੀ ਸੰਘਰਸ਼ 'ਚ ਆਪਣੀ ਜਾਨ ਵਾਰਨ ਵਾਲ਼ੇ ਮਹਾਨ ਅਜ਼ਾਦੀ ਘੁਲਾਟੀਏ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਸਲਾਮ ਕਰਦੇ ਹਾਂ। #martyrdom #ChandrashekharAzad #freedomfighter #salute #freedom

ਭਾਰਤ ਦੇ ਅਜ਼ਾਦੀ ਸੰਘਰਸ਼ 'ਚ ਆਪਣੀ ਜਾਨ ਵਾਰਨ ਵਾਲ਼ੇ ਮਹਾਨ ਅਜ਼ਾਦੀ ਘੁਲਾਟੀਏ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਸਲਾਮ ਕਰਦੇ ਹਾਂ।

#martyrdom #ChandrashekharAzad #freedomfighter #salute #freedom
MLA Aman Deep Singh Musafir (@goldymusafir) 's Twitter Profile Photo

ਹਲਕਾ ਬੱਲੂਆਣਾ ਦੇ ਪਿੰਡ ਵਰਿਆਮ ਖੇੜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਾਹਿਬ ਅਤੇ ਸਾਰੇ ਸਟਾਫ ਮੈਂਬਰ ਅਤੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

ਫ਼ਸਲੀ ਵਿਭਿੰਨਤਾ ਲਈ ਮਾਨ ਸਰਕਾਰ ਦੇ ਠੋਸ ਉਪਰਾਲੇ: ► ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਬੀਜਣ 'ਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਮਿਲਣਗੇ ₹17,500/- ► ਵਿੱਤੀ ਵਰ੍ਹੇ 2024-25 ਦੌਰਾਨ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਲਈ ₹289.87 ਕਰੋੜ ਦਾ ਬਜਟ ► ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇਗੀ ਰਾਸ਼ੀ

ਫ਼ਸਲੀ ਵਿਭਿੰਨਤਾ ਲਈ ਮਾਨ ਸਰਕਾਰ ਦੇ ਠੋਸ ਉਪਰਾਲੇ:

► ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਬੀਜਣ 'ਤੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਮਿਲਣਗੇ ₹17,500/-
► ਵਿੱਤੀ ਵਰ੍ਹੇ 2024-25 ਦੌਰਾਨ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਲਈ ₹289.87 ਕਰੋੜ ਦਾ ਬਜਟ 
► ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚੇਗੀ ਰਾਸ਼ੀ
MLA Aman Deep Singh Musafir (@goldymusafir) 's Twitter Profile Photo

ਹਲਕਾ ਬੱਲੂਆਣਾ ਦੇ ਪਿੰਡ ਦੁਤਾਰਿਆ ਵਾਲੀ ਵਿਖ਼ੇ ਪਾਰਟੀ ਦੇ ਸੀਨੀਅਰ ਆਗੂ ਪਰਵੀਨ ਜੀ ਦੇ ਨਾਲ ਓਹਨਾ ਦੇ ਗ੍ਰਿਹ ਵਿਖੇ ਮੁਲਕਾਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆ ਤੇ ਮੌਕੇ ਤੇ ਹੱਲ ਕੀਤੀਆਂ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

ਭਾਰਤ ਦੇ 'ਮਿਜ਼ਾਈਲ ਮੈਨ' ਵਜੋਂ ਸਤਿਕਾਰੇ ਜਾਂਦੇ ਸਾਡੇ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ। #APJAbdulKalam #BharatRatna

ਭਾਰਤ ਦੇ 'ਮਿਜ਼ਾਈਲ ਮੈਨ' ਵਜੋਂ ਸਤਿਕਾਰੇ ਜਾਂਦੇ ਸਾਡੇ ਸਾਬਕਾ ਰਾਸ਼ਟਰਪਤੀ, ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੀ ਬਰਸੀ 'ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।

#APJAbdulKalam #BharatRatna
MLA Aman Deep Singh Musafir (@goldymusafir) 's Twitter Profile Photo

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਫਾਜ਼ਿਲਕਾ ਦੇ ਨਰਮਾ ਪੱਟੀ ਵਾਲੇ ਪਿੰਡਾਂ ਦਾ ਕੀਤਾ ਦੌਰਾ ! #MediaCoverage

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਫਾਜ਼ਿਲਕਾ ਦੇ ਨਰਮਾ ਪੱਟੀ ਵਾਲੇ ਪਿੰਡਾਂ ਦਾ ਕੀਤਾ ਦੌਰਾ !
#MediaCoverage
MLA Aman Deep Singh Musafir (@goldymusafir) 's Twitter Profile Photo

ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਜੀ ਜਿਨ੍ਹਾਂ ਨੇ ਅੰਗਰੇਜਾਂ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੰਡਨ ਜਾ ਕੇ ਲਿਆ | ਅੱਜ ਉਸ ਮਹਾਨ ਯੋਧੇ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਸ਼ਰਧਾਂਜਲੀ | #ShaheedUdhamSingh #SardarUdhamSingh #UdhamSingh #FreedomFighter

ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਜੀ ਜਿਨ੍ਹਾਂ ਨੇ ਅੰਗਰੇਜਾਂ ਤੋਂ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੰਡਨ ਜਾ ਕੇ ਲਿਆ | ਅੱਜ ਉਸ ਮਹਾਨ ਯੋਧੇ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਸਨਿਮਰ ਸ਼ਰਧਾਂਜਲੀ |

#ShaheedUdhamSingh #SardarUdhamSingh #UdhamSingh #FreedomFighter
MLA Aman Deep Singh Musafir (@goldymusafir) 's Twitter Profile Photo

ਸਾਵਣ ਮਹੀਨੇ ਦੇ ਪਾਵਨ ਸ਼ਿਵਰਾਤਰੀ ਦਿਹਾੜੇ ਦੀਆਂ ਸਮੂਹ ਸ਼ਿਵ ਭਗਤਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਪ੍ਰਾਰਥਨਾ ਕਰਦੇ ਹਾਂ ਕਿ ਦੇਵਾਂ ਦੇ ਦੇਵ ਮਹਾਂਦੇਵ ਸਮੁੱਚੀ ਕਾਇਨਾਤ ਨੂੰ ਆਪਣੀ ਅਸੀਸ ਅਤੇ ਮਿਹਰ ਨਾਲ ਨਿਵਾਜਣ। #SawanShivratri

ਸਾਵਣ ਮਹੀਨੇ ਦੇ ਪਾਵਨ ਸ਼ਿਵਰਾਤਰੀ ਦਿਹਾੜੇ ਦੀਆਂ ਸਮੂਹ ਸ਼ਿਵ ਭਗਤਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ। ਪ੍ਰਾਰਥਨਾ ਕਰਦੇ ਹਾਂ ਕਿ ਦੇਵਾਂ ਦੇ ਦੇਵ ਮਹਾਂਦੇਵ ਸਮੁੱਚੀ ਕਾਇਨਾਤ ਨੂੰ ਆਪਣੀ ਅਸੀਸ ਅਤੇ ਮਿਹਰ ਨਾਲ ਨਿਵਾਜਣ।

#SawanShivratri
MLA Aman Deep Singh Musafir (@goldymusafir) 's Twitter Profile Photo

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ 'ਚ 2 ਹੋਰ ਟੋਲ ਪਲਾਜ਼ੇ ਕੀਤੇ ਬੰਦ ► ਹੁਣ ਤੱਕ ਬੰਦ ਕੀਤੇ ਟੋਲ ਪਲਾਜ਼ਿਆਂ ਦੀ ਗਿਣਤੀ ਹੋਈ 18 ► 5 ਅਗਸਤ ਤੋਂ ਪਟਿਆਲਾ-ਨਾਭਾ-ਮਲੇਰਕੋਟਲਾ 'ਤੇ ਸਥਿਤ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ੇ ਬੰਦ ► ਇਹਨਾਂ ਮਾਰਗਾਂ ਦੇ ਯਾਤਰੀਆਂ ਲਈ ਰੋਜ਼ਾਨਾ ₹61.67 ਲੱਖ ਦੀ ਬੱਚਤ ਹੋਵੇਗੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪੰਜਾਬ 'ਚ 2 ਹੋਰ ਟੋਲ ਪਲਾਜ਼ੇ ਕੀਤੇ ਬੰਦ 

► ਹੁਣ ਤੱਕ ਬੰਦ ਕੀਤੇ ਟੋਲ ਪਲਾਜ਼ਿਆਂ ਦੀ ਗਿਣਤੀ ਹੋਈ 18
► 5 ਅਗਸਤ ਤੋਂ ਪਟਿਆਲਾ-ਨਾਭਾ-ਮਲੇਰਕੋਟਲਾ 'ਤੇ ਸਥਿਤ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ੇ ਬੰਦ 
► ਇਹਨਾਂ ਮਾਰਗਾਂ ਦੇ ਯਾਤਰੀਆਂ ਲਈ ਰੋਜ਼ਾਨਾ ₹61.67 ਲੱਖ ਦੀ ਬੱਚਤ ਹੋਵੇਗੀ।
MLA Aman Deep Singh Musafir (@goldymusafir) 's Twitter Profile Photo

ਦੇਸ਼ ਦੀ ਰਾਜਨੀਤੀ ਵਿਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਵਾਲੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ Arvind Kejriwal ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।

ਦੇਸ਼ ਦੀ ਰਾਜਨੀਤੀ ਵਿਚ ਕ੍ਰਾਂਤੀਕਾਰੀ ਬਦਲਾਓ ਲਿਆਉਣ ਵਾਲੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ <a href="/ArvindKejriwal/">Arvind Kejriwal</a>  ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।
नवीन पालीवाल (@naveenpaliwal_) 's Twitter Profile Photo

देश की राजनीति को नई दिशा और दशा देने वाले ,संघर्ष, साहस व ईमादारी के साथ राजनीतिक पथ पर निर्भीक होकर पूर्ण दक्षता के साथ आगे बढ़ने वाले । दिल्ली और पंजाब में भ्रष्टाचार मुक्त शासन देने वाले हमारे जननायक श्री Arvind Kejriwal जी जन्मदिन की बधाई एवं शुभकामनाएं 💐🎂 सर , हम सब आपसे

देश की राजनीति को नई दिशा और दशा देने वाले ,संघर्ष, साहस व ईमादारी के साथ राजनीतिक पथ पर निर्भीक होकर पूर्ण दक्षता के साथ आगे बढ़ने वाले । दिल्ली और पंजाब में भ्रष्टाचार मुक्त शासन देने वाले हमारे जननायक श्री <a href="/ArvindKejriwal/">Arvind Kejriwal</a> जी जन्मदिन की बधाई एवं शुभकामनाएं 💐🎂

सर , हम सब आपसे
AAP Punjab (@aappunjab) 's Twitter Profile Photo

CM Bhagwant Mann met Shri Manish Sisodia today in Delhi, focusing on various issues of public interest Education remains a top priority for the Aam Aadmi Party, with the transformation of government schools in Punjab & Delhi standing as a proud testament to our commitment

CM <a href="/BhagwantMann/">Bhagwant Mann</a> met Shri <a href="/msisodia/">Manish Sisodia</a> today in Delhi, focusing on various issues of public interest

Education remains a top priority for the Aam Aadmi Party, with the transformation of government schools in Punjab &amp; Delhi standing as a proud testament to our commitment
Bhagwant Mann (@bhagwantmann) 's Twitter Profile Photo

ਦੇਸ਼ ਦੇ ਸਿੱਖਿਆ ਖੇਤਰ 'ਚ ਕ੍ਰਾਂਤੀ ਲਿਆਉਣ ਵਾਲੇ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਜੀ ਨਾਲ ਮੁਲਾਕਾਤ ਕੀਤੀ...ਉਹਨਾਂ ਦਾ ਹਾਲ ਚਾਲ ਜਾਣਿਆ...ਪਰਮਾਤਮਾ ਅੱਗੇ ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ..ਨਾਲ ਹੀ ਅੱਜ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਵੀ ਜਨਮਦਿਨ ਹੈ...ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ

MLA Aman Deep Singh Musafir (@goldymusafir) 's Twitter Profile Photo

ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਤਿਕਾਰ ਸਹਿਤ ਨਮਨ ਕਰਦੇ ਹਾਂ। #SubhashChandraBose

ਮਹਾਨ ਕ੍ਰਾਂਤੀਕਾਰੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸਤਿਕਾਰ ਸਹਿਤ ਨਮਨ ਕਰਦੇ ਹਾਂ।

#SubhashChandraBose
MLA Aman Deep Singh Musafir (@goldymusafir) 's Twitter Profile Photo

ਮਾਨ ਸਰਕਾਰ ਦੀ ਫ਼ਸਲੀ ਵਿਭਿੰਨਤਾ ਮੁਹਿੰਮ ਦੇ ਸਫ਼ਲ ਨਤੀਜੇ ► ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58% ਵਾਧਾ ► ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਅਧੀਨ ਰਕਬੇ ਵਿੱਚ 46.5% ਵਾਧਾ ਇਹ ਮੁਹਿੰਮ ਪੰਜਾਬ ਦੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀ ਹੈ।

ਮਾਨ ਸਰਕਾਰ ਦੀ ਫ਼ਸਲੀ ਵਿਭਿੰਨਤਾ ਮੁਹਿੰਮ ਦੇ ਸਫ਼ਲ ਨਤੀਜੇ

► ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58% ਵਾਧਾ 

► ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਅਧੀਨ ਰਕਬੇ ਵਿੱਚ 46.5% ਵਾਧਾ

ਇਹ ਮੁਹਿੰਮ ਪੰਜਾਬ ਦੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਰਹੀ ਹੈ।
MLA Aman Deep Singh Musafir (@goldymusafir) 's Twitter Profile Photo

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ ► ਪੰਜਾਬ 'ਚ ਦੇਸ਼ ਦੀ ਪਹਿਲੀ ਐਂਟੀ-ਨਾਰਕੋਟਿਕ ਟਾਸਕ ਫੋਰਸ ਦਾ ਗਠਨ ► ਜਾਣਕਾਰੀ ਸਾਂਝੀ ਕਰਨ ਲਈ ਹੈਲਪਲਾਈਨ 97791 00200 ► 800 ਮਾਹਿਰ ਅਫ਼ਸਰਾਂ ਦੀ ਮਜ਼ਬੂਤ ਟੀਮ, ਆਧੁਨਿਕ ਕੰਪਿਊਟਰ ਲੈਬ ਨਸ਼ਾ ਤਸਕਰਾਂ ਨੂੰ ਮੂੰਹ-ਤੋੜ ਜਵਾਬ, ਜਲਦ ਬਣੇਗਾ ਨਸ਼ਾ ਮੁਕਤ ਪੰਜਾਬ ! #punjab #SayNoToDrugs

ਨਸ਼ਾ ਤਸਕਰਾਂ ਦੀ ਖ਼ੈਰ ਨਹੀਂ

► ਪੰਜਾਬ 'ਚ ਦੇਸ਼ ਦੀ ਪਹਿਲੀ ਐਂਟੀ-ਨਾਰਕੋਟਿਕ ਟਾਸਕ ਫੋਰਸ ਦਾ ਗਠਨ

► ਜਾਣਕਾਰੀ ਸਾਂਝੀ ਕਰਨ ਲਈ ਹੈਲਪਲਾਈਨ 97791 00200

► 800 ਮਾਹਿਰ ਅਫ਼ਸਰਾਂ ਦੀ ਮਜ਼ਬੂਤ ਟੀਮ, ਆਧੁਨਿਕ ਕੰਪਿਊਟਰ ਲੈਬ

ਨਸ਼ਾ ਤਸਕਰਾਂ ਨੂੰ ਮੂੰਹ-ਤੋੜ ਜਵਾਬ, ਜਲਦ ਬਣੇਗਾ ਨਸ਼ਾ ਮੁਕਤ ਪੰਜਾਬ !

#punjab #SayNoToDrugs
MLA Aman Deep Singh Musafir (@goldymusafir) 's Twitter Profile Photo

ਰੰਘਰੇਟੇ ਗੁਰੂ ਕੇ ਬੇਟੇ ਸਿੱਖ ਕੌਮ ਦੀ ਸਤਿਕਾਰਤ ਸ਼ਖ਼ਸੀਅਤ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਜਨਮ ਵਰ੍ਹੇਗੰਢ 'ਤੇ ਉਹਨਾਂ ਨੂੰ ਨਿੱਘਾ ਸਤਿਕਾਰ l

ਨਿਮਰਤਾ ਦੇ ਪੁੰਜ, ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਨਮਨ।

ਨਿਮਰਤਾ ਦੇ ਪੁੰਜ, ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟਿ ਨਮਨ।