Mandeep Singh Brar (@brarrmandeep) 's Twitter Profile
Mandeep Singh Brar

@brarrmandeep

Farmer by birth,lawyer by profession,Reader by choice, lawyer at punjab& haryana high court

ID: 2413674950

calendar_today27-03-2014 05:16:41

10,10K Tweet

1,1K Takipçi

198 Takip Edilen

Mandeep Singh Brar (@brarrmandeep) 's Twitter Profile Photo

ਆਜ਼ਾਦੀ ਅਤੇ ਬਹਾਰਾਂ ਆਈਆਂ ਪਰ ਅਸੀਂ ਸੁੱਤੇ ਹੀ ਰਹਿ ਗਏ ਉੱਠੇ ਤਾਂ ਪੱਤਝੜਾਂ ਸਨ, ਅਸੀਂ ਵੀ ਕਿੰਨੇ ਅਜੀਬ ਹਾਂ ਅਸੀਂ ਬਰਸਾਤਾਂ ਵਿੱਚ ਧੁੱਖਦੇ ਰਹਿੰਦੇ ਹਾਂ ਅਤੇ ਸ਼ੀਸ਼ੇ ਜਿਹੇ ਮਨ ਲੈ ਪੱਥਰਾਂ ਨਾਲ ਖੇਡਦੇ ਹਨ । ਮਨਦੀਪ ਬਰਾੜ

Mandeep Singh Brar (@brarrmandeep) 's Twitter Profile Photo

ਬਾਤ ਨਿਕਲੇਗੀ ਤੋ ਫਿਰ ਦੂਰ ਤਲਕ ਜਾਏਗੀ... ਆਪ ਆਦਮੀ ਪਾਰਟੀ ਨੂੰ ਬੜੇ ਸਵਾਲਾਂ ਦੇ ਜਵਾਬ ਦੇਣੇ ਪੈਣੇ ਹਨ,ਲੋਕਾਂ ਨੇ ਰਿਵਾਇਤੀ ਪਾਰਟੀਆਂ ਨੂੰ ਨਕਾਰ " ਬਦਲਾਅ " ਨੂੰ ਵੋਟ ਪਾਈ ਸੀ, ਬਦਲਾਅ ਹੋਇਆ ਯਾਂ ਨਹੀਂ ਇਹ ਲੋਕ ਦੱਸਣਗੇ ਪਰ ਪੰਜਾਬ ਵਿਚ ਦਿੱਲੀ ਦੀ ਏਨੀ ਦਖ਼ਲਅੰਦਾਜ਼ੀ ਪੰਜਾਬ ਨੂੰ ਪਸੰਦ ਨਹੀਂ ਆਏਗੀ,ਆਪਣੇ ਭਾਂਵੇ ਵੱਢ ਵੀ ਦੇਣ ਪਰ ਬੇਗਾਨੇ ਤੋਂ

Mandeep Singh Brar (@brarrmandeep) 's Twitter Profile Photo

ਬਾਈ ਨੇ ਸਵਾਲ ਪੁੱਛਿਆ ਬਦਲ ਜਾਣ ਦਾ ਪਰ ਮੈਂ ਬਦਲ ਜਾਣ ਵਿਚ ਯਕੀਨ ਨਹੀਂ ਰੱਖਦਾ,ਹਾਂ ਚੁੱਪ ਹੋ ਜਾਈਦਾ ਹੈ,ਪਾਸੇ ਹੋ ਜਾਈਦਾ ਹੈ,ਕਿਸੇ ਤੇ ਭਰੋਸਾ ਕਰਨਾ ਆਪਣੇ ਕਿਰਦਾਰ ਦੀ ਖੂਬਸੂਰਤੀ ਦਿਖਾਉਂਦਾ ਹੈ,ਭਾਂਵੇ ਕਿੰਵੇ ਵੀ ਹੈ ਇਹ ਦੁਨੀਆਂ ਨੇਕ ਰੂਹਾਂ ਦੇ ਸਰ ਤੇ ਹੀ ਖੜੀ ਹੈ,ਏਥੇ ਬੁਰੇ ਤੋਂ ਲੱਖ ਬੁਰੇ ਲੋਕ ਹੀ ਭਾਂਵੇ ਕਿਉੰ ਨਾ ਹੋਣ ਪਰ ਚੰਗੇ ਲੋਕ ਵੀ

Mandeep Singh Brar (@brarrmandeep) 's Twitter Profile Photo

ਅੱਖੀਆਂ ਵਿੱਚੋਂ ਕੀਵੇਂ ਫੁੱਟਣ ਕਿਰਨਾਂ ਪਿਆਰ ਖ਼ਲੂਸ ਦੀਆਂ, ਦਿਲ ਸੂਰਜ ਦਾ ਚਾਨਣ ਪੀ ਗਏ ਕਾਲੇ ਹਰਫ਼ ਜਨਾਬਾਂ ਦੇ ਚਲਾਕੀ ਦਾ ਪਰਦਾ ਕਾਲਾ ਲਾਹ ਦੇ ਚੰਨ ਜਿਹੇ ਮੁਖੜੇ 'ਤੋਂ, ਅਪਣੀ ਆਬ ਗਵਾ ਲੈਂਦੇ ਨੇ ਚਿਹਰੇ ਹੇਠ ਨਕਾਬਾਂ ਦੇ ।

ਅੱਖੀਆਂ ਵਿੱਚੋਂ ਕੀਵੇਂ ਫੁੱਟਣ ਕਿਰਨਾਂ ਪਿਆਰ ਖ਼ਲੂਸ ਦੀਆਂ,
ਦਿਲ ਸੂਰਜ ਦਾ ਚਾਨਣ ਪੀ ਗਏ ਕਾਲੇ ਹਰਫ਼ ਜਨਾਬਾਂ ਦੇ

ਚਲਾਕੀ ਦਾ ਪਰਦਾ ਕਾਲਾ ਲਾਹ ਦੇ ਚੰਨ ਜਿਹੇ ਮੁਖੜੇ 'ਤੋਂ,
ਅਪਣੀ ਆਬ ਗਵਾ ਲੈਂਦੇ ਨੇ ਚਿਹਰੇ ਹੇਠ ਨਕਾਬਾਂ ਦੇ ।
Mandeep Singh Brar (@brarrmandeep) 's Twitter Profile Photo

ਦੁਨੀਆਂ ਭਰ ਦੇ ਲੀਡਰਾਂ ਅਤੇ ਸਾਡੇ ਪਿੰਡਾਂ ਸ਼ਹਿਰਾਂ ਦੇ ਲੀਡਰ ਦੇਖ ਇੱਕ ਪੁਰਾਣੀ ਗੱਲ ਬੜਾ ਯਾਦ ਆਉਂਦੀ ਹੈ। ਇੱਕ ਵਾਰ ਬਾਦਸ਼ਾਹ ਤੈਮੂਰ ਲੰਗ ਦੀ ਕਿਸੇ ਹੋਰ ਰਾਜੇ ਨਾਲ ਲੜਾਈ ਹੋਈ,ਉਸ ਰਾਜੇ ਨੂੰ ਹਾਰ ਤੋਂ ਬਾਅਦ ਫੜਕੇ ਤੈਮੂਰ ਸਾਹਮਣੇ ਲਿਆਂਦਾ ਗਿਆ,ਉਸ ਰਾਜੇ ਦੇ ਇਕ ਅੱਖ ਹੀ ਸੀ,ਤੈਮੂਰ ਨੂੰ ਲੰਗ ਮਾਰਦਾ ਦੇਖ ਵਿਰੋਧੀ ਰਾਜਾ ਬੜਾ ਹੱਸਿਆ,ਤੈਮੂਰ

Mandeep Singh Brar (@brarrmandeep) 's Twitter Profile Photo

मैं सिगरेट तो नहीं पीता मगर हर आने जाने वाले से पूछता हूं माचिस है क्या, ऐसा बहुत कुछ है जो मैं जला देना चाहता हूं । जन्मदिन मुबारक गुलज़ार साब

Mandeep Singh Brar (@brarrmandeep) 's Twitter Profile Photo

ढले जो दिन तो उतर आती हैं दबे पाँव उदास शामों का मौसम कोई नहीं होता ।

ढले जो दिन तो उतर आती हैं दबे  पाँव
उदास शामों का मौसम कोई नहीं होता ।
Mandeep Singh Brar (@brarrmandeep) 's Twitter Profile Photo

यही वो जगह है, यही वो फ़िज़ा है यहीं पर कभी आप हमसे मिले थे यहीं पर मेरा हाथ, हाथों में लेकर कभी ना बिछड़ने का, वादा किया था यहीं पर वफ़ा का, नया रंग भर के बनाई थी चाहत की, तसवीर तुमने यहीं पर कभी आप हमसे मिले थे यही वो जगह है .......

यही वो जगह है, यही वो फ़िज़ा है यहीं पर कभी आप हमसे मिले थे 

यहीं पर मेरा हाथ, हाथों में लेकर कभी ना बिछड़ने का, वादा किया था

यहीं पर वफ़ा का, नया रंग भर के बनाई थी चाहत की, तसवीर तुमने

यहीं पर कभी आप हमसे मिले थे
यही वो जगह है .......
Mandeep Singh Brar (@brarrmandeep) 's Twitter Profile Photo

ਸਹੀ ਗੱਲ ਹੈ,ਜਵਾਂ ਪੱਕੀ ਗੱਲ ਹੈ ਕਿ ਰੱਬ ਆਪ ਤਾਂ ਬੁੱਢਾ ਹੋ ਗਿਆ ਹੈ ਅਤੇ ਇਸ ਵਾਰ ਉਹਨੇ ਗੱਦੀ ਆਪਣੇ ਮੁੰਡੇ ਨੂੰ ਦੇ ਦਿੱਤੀ ਹੈ,ਉਹ ਅੱਗੋਂ ਨਿਆਣੀ ਉਮਰ ਦਾ ਛੋਰ ਹੈ,ਮੀਂਹ ਵਾਲਾ ਬਟਨ ਨੱਪ ਕੇ ਭੁੱਲ ਜਾਂਦਾ ਹੈ, ਤਾਹੀਂ ਰੋਜ ਮੀਂਹ ਆ ਜਾਂਦਾ ਹੈ 😂😂😂 Insta ਤੇ ਰੀਲਾਂ ਦੇਖਦਾ ਦੇਖਦਾ ਬਟਨ ਨਪਣਾ ਭੁੱਲ ਜਾਂਦਾ ਹੋਣਾ ਹੈ 😜😜

ਸਹੀ ਗੱਲ ਹੈ,ਜਵਾਂ ਪੱਕੀ ਗੱਲ ਹੈ ਕਿ ਰੱਬ ਆਪ ਤਾਂ ਬੁੱਢਾ ਹੋ ਗਿਆ ਹੈ ਅਤੇ ਇਸ ਵਾਰ ਉਹਨੇ ਗੱਦੀ ਆਪਣੇ ਮੁੰਡੇ ਨੂੰ ਦੇ ਦਿੱਤੀ ਹੈ,ਉਹ ਅੱਗੋਂ ਨਿਆਣੀ ਉਮਰ ਦਾ ਛੋਰ ਹੈ,ਮੀਂਹ ਵਾਲਾ ਬਟਨ ਨੱਪ ਕੇ ਭੁੱਲ ਜਾਂਦਾ ਹੈ, ਤਾਹੀਂ ਰੋਜ ਮੀਂਹ ਆ ਜਾਂਦਾ ਹੈ 😂😂😂

Insta ਤੇ ਰੀਲਾਂ ਦੇਖਦਾ ਦੇਖਦਾ ਬਟਨ ਨਪਣਾ ਭੁੱਲ ਜਾਂਦਾ ਹੋਣਾ ਹੈ 😜😜
Mandeep Singh Brar (@brarrmandeep) 's Twitter Profile Photo

ਸਿਆਣਾ ਹੋਣਾ ਦੁਨੀਆਂ ਦੀਆਂ ਸਾਰੀਆਂ ਲੱਜ਼ਤਾਂ ਤੋਂ ਕੋਰਾ ਹੋਣਾ ਹੈ: ਜਸਵੰਤ ਸਿੰਘ ਕੰਵਲ 50's ਚ ਕਹਿੰਦੇ ਜਸਵੰਤ ਕੰਵਲ ਸਾਹਿਬ ਪਿੰਡ ਢੁੱਡੀਕੇ ਬੂਥ ਤੇ ਪੋਲਿੰਗ ਏਜੰਟ ਸਨ,ਵਿਰੋਧੀ ਧਿਰ ਦੇ ਮੂਹਰਲੇ ਬੰਦੇ ਦੀ ਨੂੰਹ ਵੋਟ ਪਾ ਕੇ ਘੁੰਡ ਵਿਚੋਂ ਕੋਲ ਆ ਕੇ ਕਹਿੰਦੀ,"ਤੇਰੀ'ਪੂਰਨਮਾਸ਼ੀ'ਨੂੰ ਵੋਟ ਪਾ ਆਈ ਆ" ਕਿੱਧਰ ਗਏ ਉਹ ਕਿਤਾਬਾਂ ਨੂੰ ਪਿਆਰ ਕਰਨ

Mandeep Singh Brar (@brarrmandeep) 's Twitter Profile Photo

ਸ਼ਹਿਰ ਤੇਰੇ ਕਦਰ ਨਹੀਂ,ਲੋਕਾਂ ਨੂੰ ਸੁੱਚੇ ਪਿਆਰ ਦੀ ਖੁੱਲਦਾ ਹੈ ਹਰ ਰਾਤ ਨੂੰ, ਬਾਜ਼ਾਰ ਤੇਰੇ ਸ਼ਹਿਰ ਦਾ । ਮੈਂ ਮਸੀਹਾ ਦੇਖਿਆ,ਬੀਮਾਰ ਤੇਰੇ ਸ਼ਹਿਰ ਦਾ ਰੋਗ ਬਣ ਕੇ ਰਹਿ ਗਿਆ ਹੈ,ਪਿਆਰ ਤੇਰੇ ਸ਼ਹਿਰ ਦਾ । ਸ਼ਿਵ

Mandeep Singh Brar (@brarrmandeep) 's Twitter Profile Photo

ਕਿਸ ਦੇ ਸਿਰਨਾਵੇਂ ਮੈਂ ਖਤ ਭੇਜਾਂ ਭੇਜਾਂ ਤਾਂ ਮੈਂ ਕਿਸ ਦੇ ਹੱਥ ਭੇਜਾ ਉੱਥੇ ਕਾਂ ਅਤੇ ਕਾਸਦ ਕੀ ਜਾਣੇ ਜਿੱਥੇ ਮੌਤ ਵੀ ਜਾਣ ਤੋਂ ਭੈ ਖਾਂਦੀ ਜੇ ਤੂੰ ਬਿਨ ਦੱਸਿਆ ਤੁਰ ਜਾਣਾ ਸੀ... ਸਾਡਾ ਸ਼ੀਸ਼ਾ ਏ ਦਿਲ ਅਜਮਾਂ ਚਲਿਏਂ ਸਾਡੇ ਜਿਸਮ ਤੇ ਤੇੜਾ ਪਾ ਚਲਿਏਂ ਸਾਡੇ ਜੇ ਤਰੇੜੇ ਜਿਸਮਾਂ ਨੂੰ ਕੋਈ ਮੱਲਮ ਰਾਸ ਵੀ ਨਹੀਂ ਆਂਦੀ ਜੇ ਤੂੰ ਬਿਨ ਦੱਸਿਆ

Mandeep Singh Brar (@brarrmandeep) 's Twitter Profile Photo

ਜਦ ਵੀ ਉਦਾਸ ਹੋਵਾਂ ਅਤੇ ਇਹ ਗੀਤ ਸੁਣਾ ਤਾਂ ਮੁਸਕਰਾ ਪੈਂਦਾ ਹਾਂ,ਜਦ ਬੰਦਾ ਉਦਾਸ ਹੋਵੇ ਅਤੇ ਸਾਰੀ ਦੁਨੀਆਂ F* ਲੱਗਦੀ ਹੋਵੇ ਤਾਂ ਇਸ ਤੋਂ ਬੇਹਤਰ ਗੀਤ ਕੋਈ ਨਹੀਂ,ਪਤਾ ਨਹੀਂ ਬੰਦੇ ਨੇ ਕਿੰਨਾਂ ਕੂ ਮੱਚ ਭੁੱਜ ਕੇ ਇਹ ਗੀਤ ਲਿਖਿਆ ਹੈ यहां तेरे अश्कों की क़ीमत नहीं है रहम करना दुनिया की आदत नहीं है किसी ने न देखा, यहां ख़ूं

Mandeep Singh Brar (@brarrmandeep) 's Twitter Profile Photo

ਮਰਦ ਛੋਟੇ ਕਪੜੇ ਪਾਕੇ ਦੇਰ ਤੱਕ ਘਰੋਂ ਬਾਹਰ ਰਹਿਣਗੇ ਤਾਂ ਆਹੀ ਕੁਛ ਹੋਵੇਗਾ, ਇਕੱਲੇ ਜਾਣਾ ਹੀ ਕਿਉੰ ਹੈ, ਨਾਲ ਆਪਣੀ ਭੈਣ ਯਾਂ ਮਾਂ ਨੂੰ ਵੀ ਲਜਾ ਸਕਦੇ ਸੀ,ਚੰਗੇ ਘਰ ਦੇ ਮਰਦ ਸੜਕ ਤੇ ਖੜੇ ਹੋਕੇ ਦੰਦੀਆਂ ਨਹੀਂ ਕੱਢਦੇ ਹੁੰਦੇ,ਜਰੂਰ ਇਹਨਾਂ ਮਰਦਾਂ ਦੀ ਪਰਵਰਿਸ਼ ਵਿਚ ਕਮੀ ਹੋਵੇਗੀ,ਆਪ ਹੀ hint ਦਿੱਤੇ ਹੋਣੇ ਆ ਕੁੜੀਆਂ ਨੂੰ,ਪਹਿਲਾਂ ਪੰਗੇ ਲਏ ਹੋਣਗੇ

Dr.Supreet Gill🩺📚🌙🪴 Tragedy keeps the love alive ...he has to go ਆਪਣਾ ਲਿਖਿਆ ਕੁਛ ਯਾਦ ਆ ਗਿਆ ਧੁੱਪ ਤੋਂ ਬੱਚਦਾ ਬੱਚਦਾ ਰਾਹੀ ਜੇ ਕੋਈ ਆਕੇ ਬਹਿ ਜਾਵੇ ਕੋਈ ਇਕ ਦੁਪਹਿਰਾ ਕੱਟ ਜਾਵੇ ਮਿੱਠੀ ਨੀਂਦਰ ਸੌਂਕੇ ਦਰਖ਼ਤ ਨੂੰ ਜੱਫ਼ੀ ਵਿੱਚ ਪਾ ਘੁੱਟ ਜਾਵੇ ਇਸਦਾ ਮਤਲਬ ਇਹ ਤਾਂ ਨਹੀਂ ਉਸਨੂੰ ਸਦਾ ਦਰਖ਼ਤ ਦੀ ਲੋੜ ਹੈ ਇਹ ਤਾਂ ਦਰਖਤਾਂ ਦੀ ਨੀਅਤੀ ਹੈ ਤੇ ਅੱਗੇ ਵੱਧ