Ashok Parashar Pappi (@ashokprasharldh) 's Twitter Profile
Ashok Parashar Pappi

@ashokprasharldh

Member of Legislative Assembly (MLA) from Ludhiana Central Constituency.

ID: 1480783511913066499

linkhttps://en.wikipedia.org/wiki/Ashok_Prashar_Pappi calendar_today11-01-2022 06:08:19

3,3K Tweet

2,2K Takipçi

17 Takip Edilen

Ashok Parashar Pappi (@ashokprasharldh) 's Twitter Profile Photo

ਡੇਰਾ ਸੱਚਖੰਡ ਬੱਲਾਂ ਵਿਖੇ ਬਣਨ ਵਾਲ਼ਾ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਪੰਪਿੰਗ ਸਟੇਸ਼ਨ ਇਲਾਕਾ ਵਾਸੀਆਂ ਅਤੇ ਕਿਸਾਨਾਂ ਲਈ ਸਾਂਝੀ ਸਹੂਲਤ ਹੈ। ਲਗਭਗ 1 ਸਾਲ 'ਚ ਪੂਰਾ ਹੋਣ ਵਾਲ਼ਾ ਇਹ ਪਲਾਂਟ ਇਲਾਕੇ ਦੀ ਨੁਹਾਰ ਬਦਲ ਦੇਵੇਗਾ।

ਅੱਜ ਨਗਰ ਨਿਗਮ (ਜ਼ੋਨ-ਬੀ) ਵਿਖੇ ਜ਼ਰੂਰਤਮੰਦ ਪਰਿਵਾਰਾਂ ਨੂੰ ਪੱਕੀ ਛੱਤ ਮੁਹੱਈਆ ਕਰਵਾਉਣ ਲਈ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਸਾਥੀਆਂ ਨਾਲ ਸ਼ਮੂਲੀਅਤ ਕਰਦੇ ਹੋਏ ਫਾਰਮ ਭਰਵਾਏ ਗਏ ਤਾਂਕਿ ਹੱਕਦਾਰ ਪਰਿਵਾਰ ਵੱਧ ਤੋਂ ਵੱਧ ਇਸ ਯੋਜਨਾ ਦਾ ਲਾਭ ਲੈ ਸਕਣ #AshokPrasharPappi #AamAadmiParty #LudhianaCentral

ਭਾਰਤ ਦੇ 70 ਲੱਖ ਨੌਜਵਾਨਾਂ ਦੀ ਹਿੰਮਤ ਤੋੜਨ ਅਤੇ ਉਨ੍ਹਾਂ ਨੂੰ ਬੇਰੁਜ਼ਗਾਰੀ ਦੇ ਅੰਧੇਰੇ ਵਿੱਚ ਧੱਕਣ ਲਈ, SSC ਦੀ ਪ੍ਰੀਖਿਆ ਦਾ ਕੰਮ ਆਪਣੀ ਚਹੇਤੀ ਕੰਪਨੀ ਨੂੰ ਸੌਂਪ ਕੇ, ਇਸ ਪ੍ਰੀਖਿਆ ਨੂੰ ਹੋਰ ਵੀ ਗੁੰਝਲਦਾਰ ਬਣਾਇਆ ਗਿਆ ਹੈ। ਇਸ ਗੰਭੀਰ ਮਾਮਲੇ ’ਤੇ Manish Sisodia ਜੀ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ।

Ashok Parashar Pappi (@ashokprasharldh) 's Twitter Profile Photo

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਆਪ ਸਭ ਨੂੰ ਵਧਾਈਆਂ 🙏

ਨਸ਼ਿਆਂ ਦੀ ਕੌਮਾਂਤਰੀ ਤਸਕਰੀ ਖ਼ਿਲਾਫ਼ ਇੱਕ ਇਤਿਹਾਸਿਕ ਕਦਮ ਚੁੱਕਦੇ ਹੋਏ ਮਾਨ ਸਰਕਾਰ ਨੇ ₹51.41 ਕਰੋੜ ਦੀ ਲਾਗਤ ਨਾਲ ਪੰਜਾਬ ਪੁਲਿਸ ਨੂੰ 9 ਐਂਟੀ-ਡ੍ਰੋਨ ਸਿਸਟਮ ਯੂਨਿਟ ਨਾਲ਼ ਲੈਸ ਕੀਤਾ ਹੈ। ਇਸ ਤਕਨੀਕ ਨਾਲ਼ ਲੈਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ।

ਲੁਧਿਆਣਾ ਸੈਂਟਰਲ ਦੇ ਵਾਰਡ ਨੰਬਰ 80 'ਚ ਸ਼ਹੀਦੀ ਪਾਰਕ, ਕਿਦਵਈ ਨਗਰ ਵਿਖੇ ਲੁਧਿਆਣਾ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਸੰਬੰਧੀ ਨਵੀਂ ਬਣਾਈ ਜਾਣ ਵਾਲੀ ਟੰਕੀ ਸੰਬੰਧੀ ਸਥਾਨਕ ਨਿਵਾਸੀਆਂ ਨਾਲ ਮੁਆਇਨਾ ਕਰ ਵਿਚਾਰ ਵਟਾਂਦਰਾਂ ਕਰਦੇ ਹੋਏ #AshokPrasharPappi #AamAadmiParty #LudhianaCentral

ਲੁਧਿਆਣਾ ਹਲਕਾ ਸੈਂਟਰਲ ਦੇ ਸਿਵਲ ਹਸਪਤਾਲ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੀ ਹਾਜ਼ਰੀ 'ਚ ਫ਼ਿਲੈਂਥਰੋਪੀ ਕਲੱਬ ਦੇ ਸਹਿਯੋਗ ਨਾਲ ਥੈਲੇਸੀਮੀਆ ਦੇ ਮੁਫ਼ਤ ਇਲਾਜ਼ ਮੁੱਹਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਥੈਲੇਸੀਮੀਆ ਵਾਰਡ ਦਾ ਉਦਘਾਟਨ ਕਰਦੇ ਹੋਏ I ਇਸ ਮੌਕੇ ਮੇਰੇ ਨਾਲ ਸਾਥੀ ਹਲਕਾ ਵਿਧਾਇਕ, ਐਸ. ਐਮ. ਓ ਅਤੇ ਸਿਵਲ ਸਰਜਨ ਵੀ ਹਾਜ਼ਰ ਰਹੇ I

ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨਾਲ The Summer News ਕਰਵਾਏ ਗਏ Healthcare & Business Conclave 'ਚ ਸ਼ਮੂਲੀਅਤ ਕਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ #AshokPrasharPappi #AamAadmiParty #LudhianaCentral

ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਨਾਲ <a href="/TheSummerNews2/">The Summer News</a> ਕਰਵਾਏ ਗਏ Healthcare &amp; Business Conclave 'ਚ ਸ਼ਮੂਲੀਅਤ ਕਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ #AshokPrasharPappi #AamAadmiParty #LudhianaCentral
Ashok Parashar Pappi (@ashokprasharldh) 's Twitter Profile Photo

ਜੋ ਪੰਜਾਬ ‘ਚ ਕਦੇ ਨਹੀਂ ਹੋਇਆ, ਮਾਨ ਸਰਕਾਰ ਨੇ ਕਰ ਦਿਖਾਇਆ ਹੈ। ਪੰਜਾਬ ‘ਚ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਤੇ ਸਿਫ਼ਾਰਸ਼ ਤੋਂ ਸਰਕਾਰੀ ਨੌਕਰੀਆਂ, ਪਿੰਡਾਂ ‘ਚ ਸਰਕਾਰੀ ਲਾਇਬ੍ਰੇਰੀਆਂ, ਸੜਕਾਂ ਲਈ ਸੜਕ ਸੁਰੱਖਿਆ ਫੋਰਸ ਤੇ ਹਰ ਘਰ ਨੂੰ ਮੁਫ਼ਤ ਬਿਜਲੀ ਦੀ ਸੌਗਾਤ, ਅਜਿਹੇ ਕੰਮ ਪਹਿਲੀ ਵਾਰ ਇੱਕੋ ਸਰਕਾਰ ਦੇ ਕਾਰਜਕਾਲ ‘ਚ ਹੋਏ ਹਨ।

लुधियाना सैंट्रल की दरेसी रोड पर स्थित श्री वेद मंदिर में आयोजित विशाल संत सम्मेलन (श्री हरि नाम संकीर्तन अमृत वर्षा) में हाज़री भरकर सभी भक्तजनों एवं आदरणीय श्री दण्डी स्वामी निगम बोध तीर्थ जी महाराज जी का आशीर्वाद प्राप्त करते हुए #AshokPrasharPappi #LudhianaCentral

ਗੁਰੂ ਨਾਨਕ ਭਵਨ ਵਿਖੇ ਸ਼੍ਰੀ ਹਿੰਦ ਨਿਆ ਪੀਠ ਵਲੋਂ ਦੀਵਾਨ ਟੋਡਰ ਮੱਲ ਸੇਵਾ ਰਸੋਈ ਦੇ 5 ਸਾਲ ਮੁਕੰਮਲ ਹੋਣ ਮੌਕੇ ਕਰਵਾਏ ਗਏ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਜ਼ਰੂਰਤਮੰਦਾਂ ਨੂੰ ਭਰਪੇਟ ਭੋਜਨ ਕਰਵਾਉਣ ਦੇ ਨੇਕ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ #AshokPrasharPappi #AamAadmiParty #LudhianaCentral

ਅੱਜ ਵਾਰਡ ਨੰਬਰ 90 ਕੇਸਰ ਗੰਜ ਮੰਡੀ ਚੌਂਕ ਵਿਖੇ ਲਗਾਏ ਗਏ ਭੰਡਾਰੇ 'ਚ ਸੇਵਾ ਰਾਹੀਂ ਹਾਜ਼ਰੀ ਲਗਵਾਉਂਦੇ ਹੋਏ #AshokPrasharPappi #AamAadmiParty #LudhianaCentral

ਰੋਜ਼ਾਨਾਂ ਦੀ ਤਰ੍ਹਾਂ ਅੱਜ ਮੁੱਖ ਦਫਤਰ ਵਿਖੇ ਹਲਕਾ ਸੈਂਟਰਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਹੋਏ #AshokPrasharPappi #AamAadmiParty #LudhianaCentral

ਕੈਂਸਰ ਦੀ ਸਹੀ ਸਮੇਂ 'ਤੇ ਹੋਈ ਪਛਾਣ ਨਾਲ਼ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ, ਪਰ ਲਾਜ਼ਮੀ ਹੈ ਕਿ ਇਸ ਦੀ ਜਾਂਚ ਦੀ ਸਹੂਲਤ ਹਰ ਕਿਸੇ ਤੱਕ ਪਹੁੰਚੇ। ਇਸੇ ਮੰਤਵ ਨਾਲ਼ ਮਾਨ ਸਰਕਾਰ ਪੂਰੇ ਪੰਜਾਬ 'ਚ ਕੈਂਸਰ ਦੀ ਜਾਂਚ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕਰਨ ਜਾ ਰਹੀ ਹੈ। ਅਪੀਲ ਹੈ ਕਿ ਇਹ ਸੂਚਨਾ ਸਭ ਤੱਕ ਪਹੁੰਚਾਉਣ ਵਿੱਚ ਸਾਥ ਦਿਓ।

ਸੰਗਰੂਰ ਬਣਿਆ ਸਿੱਖਿਆ ਕ੍ਰਾਂਤੀ ਦਾ ਅਗਲਾ ਪੜਾਅ! ਮੁੱਖ ਮੰਤਰੀ Bhagwant Mann ਨੇ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਦਾ ਉਦਘਾਟਨ ਕੀਤਾ ਜਿਸ 'ਤੇ 3 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਸਕੂਲ ਆਫ਼ ਐਮੀਨੈਂਸ ਦੀ ਲੜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਇੱਕ ਵੱਡਾ ਪ੍ਰਤੀਕ ਚਿੰਨ੍ਹ ਹੈ।

ਸੰਗਰੂਰ ਬਣਿਆ ਸਿੱਖਿਆ ਕ੍ਰਾਂਤੀ ਦਾ ਅਗਲਾ ਪੜਾਅ!
 
ਮੁੱਖ ਮੰਤਰੀ <a href="/BhagwantMann/">Bhagwant Mann</a> ਨੇ ਅੱਜ ਸਕੂਲ ਆਫ਼ ਐਮੀਨੈਂਸ ਸੰਗਰੂਰ ਦਾ ਉਦਘਾਟਨ ਕੀਤਾ ਜਿਸ 'ਤੇ 3 ਕਰੋੜ 40 ਲੱਖ ਰੁਪਏ ਦੀ ਲਾਗਤ ਆਈ ਹੈ। ਸਕੂਲ ਆਫ਼ ਐਮੀਨੈਂਸ ਦੀ ਲੜੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਇੱਕ ਵੱਡਾ ਪ੍ਰਤੀਕ ਚਿੰਨ੍ਹ ਹੈ।
Ashok Parashar Pappi (@ashokprasharldh) 's Twitter Profile Photo

ਲੋਕਾਂ ਦਾ ਸਹਿਯੋਗ ਕਿੰਨੀ ਅਹਿਮੀਅਤ ਰੱਖਦਾ ਹੈ ਉਸ ਦਾ ਸਭ ਤੋਂ ਵੱਡਾ ਸਬੂਤ ਇਹ WhatsApp Chatbot ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇਸ Chatbot ਰਾਹੀਂ ਸੂਬੇ ਭਰ 'ਚ ਹੋਈਆਂ 5,000 ਤੋਂ ਵੱਧ FIR ਦੱਸਦੀਆਂ ਹਨ ਕਿ ਹਰ ਛੋਟੀ ਤੋਂ ਛੋਟੀ ਜਾਣਕਾਰੀ ਵੀ ਬਹੁਤ ਮਹੱਤਵ ਰੱਖਦੀ ਹੈ।

ਲੋਕਾਂ ਦਾ ਸਹਿਯੋਗ ਕਿੰਨੀ ਅਹਿਮੀਅਤ ਰੱਖਦਾ ਹੈ ਉਸ ਦਾ ਸਭ ਤੋਂ ਵੱਡਾ ਸਬੂਤ ਇਹ WhatsApp Chatbot ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਇਸ Chatbot ਰਾਹੀਂ ਸੂਬੇ ਭਰ 'ਚ ਹੋਈਆਂ 5,000 ਤੋਂ ਵੱਧ FIR ਦੱਸਦੀਆਂ ਹਨ ਕਿ ਹਰ ਛੋਟੀ ਤੋਂ ਛੋਟੀ ਜਾਣਕਾਰੀ ਵੀ ਬਹੁਤ ਮਹੱਤਵ ਰੱਖਦੀ ਹੈ।
Ashok Parashar Pappi (@ashokprasharldh) 's Twitter Profile Photo

ਰੋਜ਼ਾਨਾਂ ਦੀ ਤਰ੍ਹਾਂ ਅੱਜ ਮੁੱਖ ਦਫਤਰ ਵਿਖੇ ਹਲਕਾ ਸੈਂਟਰਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਹੋਏ #AshokPrasharPappi #AamAadmiParty #LudhianaCentral

ਰੋਜ਼ਾਨਾਂ ਦੀ ਤਰ੍ਹਾਂ ਅੱਜ ਮੁੱਖ ਦਫਤਰ ਵਿਖੇ ਹਲਕਾ ਸੈਂਟਰਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਹੋਏ #AshokPrasharPappi #AamAadmiParty #LudhianaCentral
Ashok Parashar Pappi (@ashokprasharldh) 's Twitter Profile Photo

ਰੋਜ਼ਾਨਾਂ ਦੀ ਤਰ੍ਹਾਂ ਅੱਜ ਮੁੱਖ ਦਫਤਰ ਵਿਖੇ ਹਲਕਾ ਸੈਂਟਰਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਹੋਏ #AshokPrasharPappi #AamAadmiParty #LudhianaCentral

ਰੋਜ਼ਾਨਾਂ ਦੀ ਤਰ੍ਹਾਂ ਅੱਜ ਮੁੱਖ ਦਫਤਰ ਵਿਖੇ ਹਲਕਾ ਸੈਂਟਰਲ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਦੇ ਹੋਏ #AshokPrasharPappi #AamAadmiParty #LudhianaCentral
Ashok Parashar Pappi (@ashokprasharldh) 's Twitter Profile Photo

ਭਾਰਤ ਦੀ ਰਾਜਨੀਤੀ ਨੂੰ ਬਦਲਣ ਲਈ ਆਈ ਆਮ ਆਦਮੀ ਪਾਰਟੀ ਦੇਸ਼ ਤੇ ਪੰਜਾਬ ਨੂੰ ਬਿਹਤਰ ਬਣਾਉਣ ਦੀ ਮੁਹਿੰਮ 'ਚ ਔਰਤਾਂ ਨੂੰ ਵੀ ਬਰਾਬਰ ਹਿੱਸਾ ਦੇ ਰਹੀ ਹੈ। ਹੁਣ ਆਮ ਆਦਮੀ ਪਾਰਟੀ ਪੰਜਾਬ ਦੀਆਂ ਮਹਿਲਾ ਆਗੂ ਸੂਬੇ ਦੀ ਸਿਆਸਤ 'ਚ ਮਜ਼ਬੂਤ ਪਕੜ ਬਣਾਉਣਗੀਆਂ।

Ashok Parashar Pappi (@ashokprasharldh) 's Twitter Profile Photo

ਪੰਜਾਬ ਦੇ 500 ਪਿੰਡਾਂ 'ਚ ਆਧੁਨਿਕ ਪੰਚਾਇਤ ਘਰ ਬਣਵਾ ਕੇ ਮਾਨ ਸਰਕਾਰ ਅਜਿਹੀ ਪਹਿਲਕਦਮੀ ਕਰਨ ਜਾ ਰਹੀ ਹੈ ਜੋ ਪਹਿਲੀ ਕੋਈ ਸਰਕਾਰ ਸੋਚ ਵੀ ਨਹੀਂ ਸਕੀ। ਸਰਪੰਚ ਦਾ ਦਫ਼ਤਰ, ਕਾਨਫ਼ਰੰਸ ਹਾਲ ਅਤੇ ਡਿਜੀਟਲ ਰੂਮ ਵਾਲ਼ੇ ਇਹ ਪੰਚਾਇਤ ਘਰ ਸਿਰਫ਼ ਇਮਾਰਤ ਨਹੀਂ ਪਿੰਡਾਂ ਦੇ ਵਿਕਾਸ ਦੀ ਪਛਾਣ ਵੀ ਬਣਨਗੇ।