APC Rohit Sunami (@003rohitsunami) 's Twitter Profile
APC Rohit Sunami

@003rohitsunami

ID: 2583636176

calendar_today23-06-2014 08:41:39

50,50K Tweet

393 Takipçi

918 Takip Edilen

APC Rohit Sunami (@003rohitsunami) 's Twitter Profile Photo

ਅੱਜ ਮਿਤੀ 03-09-2024 ਨੂੰ 1158 ਸਹਾਇਕ ਪ੍ਰੋਫੈਸਰ ਭਰਤੀ ਦੀ ਸੁਣਵਾਈ ਹਾਈਕੋਰਟ ਵਿਚ ਹੋਣੀ ਹੈ। Bhagwant Mann ਜੀ, ਕੀ ਤੁਹਾਡੀ ਸਰਕਾਰ 1158 ਭਰਤੀ ਦੀ ਸੁਚੱਜੀ ਪੈਰਵੀ ਕਰੇਗੀ! ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਲਈ 1158 ਭਰਤੀ ਉਮੀਦ ਦੀ ਆਖਰੀ ਕਿਰਨ ਹੈ। #Justice_for_1158 #ਪੰਜਾਬ_ਵਿਧਾਨ_ਸਭਾ Punjab Congress BJP PUNJAB

ਅੱਜ ਮਿਤੀ 03-09-2024 ਨੂੰ 1158 ਸਹਾਇਕ ਪ੍ਰੋਫੈਸਰ ਭਰਤੀ ਦੀ ਸੁਣਵਾਈ ਹਾਈਕੋਰਟ ਵਿਚ ਹੋਣੀ ਹੈ।
<a href="/BhagwantMann/">Bhagwant Mann</a> ਜੀ, ਕੀ ਤੁਹਾਡੀ ਸਰਕਾਰ 1158 ਭਰਤੀ ਦੀ ਸੁਚੱਜੀ ਪੈਰਵੀ ਕਰੇਗੀ!
ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਬਚਾਉਣ ਲਈ 1158 ਭਰਤੀ ਉਮੀਦ ਦੀ ਆਖਰੀ ਕਿਰਨ ਹੈ।
#Justice_for_1158
#ਪੰਜਾਬ_ਵਿਧਾਨ_ਸਭਾ
<a href="/INCPunjab/">Punjab Congress</a>
<a href="/BJP4Punjab/">BJP PUNJAB</a>
Manik Goyal (@manikgoyal_) 's Twitter Profile Photo

Another Day, Another Sh00ting: 3 Youths K!lled, 50 Rounds Fired Punjab has turned into a fortress for g@ngsters & criminals. It's now possible to order a hit as easily as ordering food from Zomato...just pay up & get the job done. Today in Ferozepur, 50 rounds were fired at a

1158AssistantProfessorAndLibrarianFront:Punjab (@1158apfront5aab) 's Twitter Profile Photo

16ਵੀਂ #ਪੰਜਾਬ_ਵਿਧਾਨ_ਸਭਾ ਦੇ ਹੁਣ ਤੱਕ ਬੀਤੇ ਸੈਸ਼ਨਾਂ ਵਿੱਚ ਸਭ ਤੋਂ ਵੱਧ ਸਵਾਲ ਉਚੇਰੀ ਸਿੱਖਿਆ ਦੀ ਮਾੜੀ ਹਾਲਤ,ਬ੍ਰੇਨ-ਡਰੇਨ,ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਅਤੇ ਬੇਰੋਜ਼ਗਾਰੀ ਉੱਤੇ ਹੋਏ—ਜਿਨ੍ਹਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪ MLA (AMRITSAR North),ਦਿਨੇਸ਼ ਚੱਢਾ ਆਪ MLA (Rupnagar),ਨਰੇਸ਼ ਕਟਾਰੀਆ ਆਪ MLA (ZIRA)

1158AssistantProfessorAndLibrarianFront:Punjab (@1158apfront5aab) 's Twitter Profile Photo

ਸਾਬਕਾ ਸਿੱਖਿਆ ਮੰਤਰੀ ਸ. ਪਰਗਟ ਸਿੰਘ MLA (JALANDHAR CANT)ਅਤੇ ਅਰੁਣਾ ਚੌਧਰੀ ਕਾਂਗਰਸ MLA(Dinanagar) ਹਨ ਅਤੇ ਹਰ ਵਾਰ ਵਿਧਾਨ ਸਭਾ ਸੈਸ਼ਨ ਵਿੱਚ ਮਾਣਯੋਗ ਉਚੇਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਨੇ ਜਵਾਬ ਵਿੱਚ ਇਹੀ ਕਿਹਾ ਕਿ ਪਿਛਲੇ 25 ਸਾਲਾਂ ਤੋਂ ਕੋਈ ਭਰਤੀ ਨਹੀਂ ਹੋਈ,1158 ਭਰਤੀ ਕੋਰਟ ਅਧੀਨ ਹੈ,ਸਰਕਾਰ ਪੈਰਵਾਈ ਕਰ ਰਹੀ ਹੈ ਅਤੇ ਜਲਦ

1158AssistantProfessorAndLibrarianFront:Punjab (@1158apfront5aab) 's Twitter Profile Photo

ਹੀ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਨੂੰ ਕਾਲਜਾਂ ਵਿੱਚ ਪਹੁੰਚਾਵਾਂਗੇ,ਜਦੋਂ ਇਹ ਪ੍ਰੋਫੈਸਰ ਸਾਰੇ ਸਾਡੇ ਕੋਲ ਆ ਗਏ ਤਾਂ ਕਿ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ,ਨਹੀਂ ਤਾਂ ਕੋਈ ਫ਼ਾਇਦਾ ਨਹੀਂ ਅਤੇ ਪ੍ਰੋਫੈਸਰਾਂ ਦੀ ਘਾਟ ਵੀ ਪੂਰੀ ਹੋ ਸਕੇਗੀ Bhagwant Mann Harjot Singh Bains Pargat Singh

1158AssistantProfessorAndLibrarianFront:Punjab (@1158apfront5aab) 's Twitter Profile Photo

ਇਸ ਲਈ #ਪੰਜਾਬ_ਵਿਧਾਨ_ਸਭਾ 'ਚ ਉਚੇਰੀ ਸਿੱਖਿਆ ਸੰਬੰਧੀ ਲਗਭਗ ਸਾਰੇ ਹੀ ਸਵਾਲਾਂ ਦਾ ਹੱਲ ਸਰਕਾਰੀ ਕਾਲਜਾਂ 'ਚ 1158ਅਸਿਸਟੈਂਟ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨਾਲ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਹਰੇਕ ਹੱਲ ਨਾਲ #1158ਭਰਤੀ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ