Mrs. tooofaniiii Brar❤️ (@toofanii001) 's Twitter Profile
Mrs. tooofaniiii Brar❤️

@toofanii001

Got married #Jind_Jaan. @LakhaNamberdar5

ID: 1529129525535248385

calendar_today24-05-2022 15:58:06

5,5K Tweet

237 Followers

226 Following

ਜਸਪ੍ਰੀਤ ਗਰੇਵਾਲ (@grewal_jaspreet) 's Twitter Profile Photo

ਸ਼ਾਮ ਤੇ ਸਵੇਰੇ ਭਾਲਦੇ ਵਿਵਾਦ ਨੇ,ਐਵੇ ਤੇਰੇ ਨਾਲ ਕਰਦੇ ਫਸਾਦ ਨੇ 24 ਘੰਟੇ ਨਾਲੇ ਨਿੰਦਦੇ ਪ੍ਰਾਹੁਣੇ ਨੂੰ,ਨਾਲੇ ਓਹਦੇ ਕੱਲੇ ਕੱਲੇ ਗੀਤ ਯਾਦ ਨੇ।

ਮੰਨੂੰ (MANNU)🙌 (@kaur_manjeett) 's Twitter Profile Photo

ਹਜ਼ਾਰਾਂ ਘਰਾਂ ਨੂੰ ਨੁਕਸਾਨ ਹੋਇਆ, ਲੱਖਾਂ ਪਰਿਵਾਰ ਪ੍ਰਭਾਵਿਤ ਹੋਏ ਜਿਨ੍ਹਾਂ ਨੂੰ ਗੰਭੀਰ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਹੋਇਆ। ਅਜਿਹੇ ਨੁਕਸਾਨ ਦੀ ਭਰਪਾਈ ਨੂੰ ਸਾਲਾਂਬੱਧੀ ਸਮਾਂ ਲੱਗ ਜਾਂਦਾ ਹੈ ਪਰ ਮਨੁੱਖੀ ਜਾਨਾਂ ਦੀ ਭਰਪਾਈ ਤਾਂ ਕਦੀ ਵੀ ਨਹੀਂ ਹੋ ਸਕਦੀ।

🦅🇲​🇪​🇪​🇰​🦅 (@meek__official) 's Twitter Profile Photo

. Today 31 July 2023 Monday "ਕੌਮੀ ਇਨਸਾਫ਼ ਮੋਰਚਾ" (ਮੋਹਾਲੀ) ਦਿਨ 205 ਮੰਗ:– ਬੰਦੀ ਸਿੰਘ ਰਿਹਾ ਕਰੋ‼️ #ReleaseSikhPrisoners

.       Today 31 July 2023 
                  Monday 

           "ਕੌਮੀ ਇਨਸਾਫ਼ ਮੋਰਚਾ" 
                    (ਮੋਹਾਲੀ)
                   ਦਿਨ 205

         ਮੰਗ:– ਬੰਦੀ ਸਿੰਘ ਰਿਹਾ ਕਰੋ‼️

       #ReleaseSikhPrisoners
🦅pindawalle🪶 (@pindawalle50) 's Twitter Profile Photo

ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ.. ਦੀਵਾ ਉਹੀ ਚੱਲੂ ਜੀਹਦੇ ਚ ਤੇਲ ਹੋਉ...😎💪 #ਦਮ_ਦਾਸਦਾ

S A N D H U __ (@sandhu_saabb) 's Twitter Profile Photo

#ShaheedUddhamSingh ਜੀ ਨੂੰ ਪ੍ਰਣਾਮ ਪੰਜਾਬ ਕੌਂਮ ਦਾ ਨਾਂਮ ਦੁਨੀਆ ਵਿਚ ਉੱਚਾ ਕਰਨ ਲਈ

🦅pindawalle🪶 (@pindawalle50) 's Twitter Profile Photo

ਪੈਸੇ ਸਿਹਤ ਸਹੂਲਤ ਪੱਖੋਂ, ਬੇਸਿਕ ਕੁੱਲ ਜ਼ਰੂਰਤ ਪੱਖੋਂ, ਮੁਲਕ ਇਹ ਯੂਕੇ ਫੇਲ ਕਿਤੇ ਨਈਂ, ਪਰ ਇੰਡੀਆ ਵਰਗੀ ਵਿਹਲ ਕਿਤੇ ਨਈਂ.. @mojj_punjab_wargi

🦅🇲​🇪​🇪​🇰​🦅 (@meek__official) 's Twitter Profile Photo

. Today 4 August 2023 Friday "ਕੌਮੀ ਇਨਸਾਫ਼ ਮੋਰਚਾ" (ਮੋਹਾਲੀ) ਦਿਨ 209 ਮੰਗ:– ਬੰਦੀ ਸਿੰਘ ਰਿਹਾ ਕਰੋ‼️ #ReleaseSikhPrisoners

.       Today 4 August 2023 
                  Friday 

           "ਕੌਮੀ ਇਨਸਾਫ਼ ਮੋਰਚਾ" 
                    (ਮੋਹਾਲੀ)
                   ਦਿਨ 209

         ਮੰਗ:– ਬੰਦੀ ਸਿੰਘ ਰਿਹਾ ਕਰੋ‼️

       #ReleaseSikhPrisoners
🦅pindawalle🪶 (@pindawalle50) 's Twitter Profile Photo

ਛੱਡ ਕੇ ਫਿਕਰਾਂ ਬੈਠ ਇਕੱਲਾ ਘੁੱਟ ਮੈਂ ਭਰਾਂ ਸਕੂਨਾਂ ਦਾ ਖੁੱਦ ਨਾਲ ਚਾਰ ਕੁ ਗੱਲਾਂ ਕਰਲਾਂ ਖਹਿੜਾ ਛੱਡ ਕੇ ਫੋਨਾਂ ਦਾ #Mobile_

🦅pindawalle🪶 (@pindawalle50) 's Twitter Profile Photo

ਘੜ੍ਹੀ-ਘੜ੍ਹੀ ਮੈਂ ਸੱਜਣ ਨੂੰ ਕਰਾਂ ਸਜਦੇ, ਕਿਸੇ ਘੜ੍ਹੀ ਤਾਂ ਮਿਹਰ ਦੀ ਨਜ਼ਰ ਤੱਕੇ ਸਾਡੀ ਤੱਕਣ-ਤਕਾਓਣ ਦੀ ਲੋੜ੍ਹ ਮੁੱਕੇ, ਲੋੜ੍ਹਵੰਦ ਵਾਂਗੂੰ ਸਾਨੂੰ ਅਗਰ ਤੱਕੇ ਸਾਨੂੰ ਜਿੱਤਕੇ ਕਾਬੂ 'ਚ ਕਰੀ ਬੈਠੈ, ਰਹਿਮਤ ਕਰੇਗਾ ਇਕ ਦਿਨ ਹਾਰਿਆਂ 'ਤੇ ਅੱਜ ਅਸਾਂ ਦੀ ਡੋਰ ਨੂੰ ਛੇੜਦਾ ਏ, ਕੱਲ ਨੱਚੇਗਾ ਆਪ ਇਸ਼ਾਰਿਆਂ 'ਤੇ.... #ਸੱਜਣ

🦅pindawalle🪶 (@pindawalle50) 's Twitter Profile Photo

ਤੇਰੇ ਭੇਤ ਜਿਨ੍ਹਾਂ ਨੂੰ ਖੁੱਲ ਜਾਂਦੇ, ਉਹ ਪੜ੍ਹੀਆਂ-ਲਿਖੀਆਂ ਭੁੱਲ ਜਾਂਦੇ ਉਹ ਸੁੱਟ ਕੇ ਲੇਖੇ-ਵਹੀਆਂ ਨੂੰ, ਫਿਰ ਕਹਿੰਦੇ ਨੇ ਅਣਕਹੀਆਂ ਨੂੰ..... #Lekhe

🦅pindawalle🪶 (@pindawalle50) 's Twitter Profile Photo

ਜਦ ਜਦ ਵੀ ਪਰਦੇ ਸਰਕਣਗੇ, ਇਹ ਗੁੱਝੇ ਭਾਂਬੜ ਭੜਕਣਗੇ, ਫਿਰ ਮੇਲੇ-ਮੌਜ-ਤਮਾਸ਼ੇ ਲਈ, ਉਹ ਇਕ-ਦੂਜੇ ਨੂੰ ਵਰਤਣਗੇ ਉਹ ਇੱਜ਼ਤਾਂ ਲੁੱਟੀ ਜਾਂਦੇ ਨੇ, ਤੂੰ ਹਾਸੇ ਹੱਸੀ ਜਾਨਾਂ ਏਂ, ਖੌਰੇ ਕਦ ਦੰਦ ਕਚੀਚੇਂਗਾ, ਖੌਰੇ ਕਦ ਡੌਲੇ ਫੜਕਣਗੇ ਅੱਜਕੱਲ ਮੌਸਮ ਤੂਫਾਨਾਂ ਦਾ, ਜੇ ਅਜੇ ਵੀ ਵਕਤ ਸੰਭਾਲੇ ਨਾ, #ਇੱਜ਼ਤਾਂ

🦅pindawalle🪶 (@pindawalle50) 's Twitter Profile Photo

ਬੰਦ ਕਰ ਦਿੱਤਾ ਸਪਾਂ ਨੂੰ ਸਪੇਰੇ ਨੇ ਇਹ ਕਹਿਕੇ ਕੀ ਹੁਣ ਬੰਦਾ ਹੀ ਬੰਦੇ ਨੂੰ ਡੱਸਣ ਦਾ ਕੰਮ ਕਰਨ ਲੱਗ ਗਿਆ ਆਤਮ ਹਤਿਆ ਕਰ ਲਈ ਗਿਰਗਿਟ ਨੇ ਸੁਸਾਇਡ ਨੋਟ ਛੜ੍ਹਕੇ ਕਿ ਹੁਣ ਬੰਦੇ ਤੋਂ ਜਿਆਦਾ ਮੈ ਰੰਗ ਨਈ ਬਦਲ ਸਕਦਾ ਗ਼ਿਰਜ ਵੀ ਕਿਤੇ ਚਲੇ ਗਏ ਲਗਦਾ ਏ ਕਿ ਓਹਨਾ ਨੇ ਦੇਖ ਲਿਆ ਕੀ ਬੰਦਾ ਸਾਡੇ ਤੋ ਚੰਗਾ ਨੋਚ ਕੇ ਖਾਂਦਾ ਏ #ਸੱਚ

🦅pindawalle🪶 (@pindawalle50) 's Twitter Profile Photo

ਕੌਣ ਕਿੱਥੇ ਬਹਿ ਹੱਸੇਗਾ, ਤੇ ਕਿੱਥੇ ਜਾਕੇ ਰੋਵੇਗਾ?? ਕੌਣ ਰਾਤ ਨੂੰ ਜਾਗੇਗਾ ਤੇ ਕੌਣ ਦਿਨੇ ਵੀ ਸੋਵੇਗਾ?? ਇਹ ਸਭ ਨਿਸ਼ਚਿਤ ਕਰਨੇ ਵਾਲਾ, ਆਪ ਕਿਹੋ ਜਿਹਾ ਹੋਵੇਗਾ?? #God

🦅pindawalle🪶 (@pindawalle50) 's Twitter Profile Photo

ਤੂੰ ਬੜੀਆਂ ਰੀਝਾਂ ਨਾਲ ਸੀ ਕੋਈ ਮੰਗੀ ਚੂਰੀ, ਮੈਂ ਕੀ ਤੈਨੂੰ ਦੱਸਦੀ, ਮੇਰੀ ਕੀ ਮਜਬੂਰੀ? ਸ਼ਮਲੇ-ਪੱਗਾਂ ਚੁੰਨੀਆਂ ਕਈ ਮੁੱਛਾਂ-ਅਣਖਾਂ ਕਰਜ਼ਾ ਲਾਹੁੰਦੇ ਮੁੁੁੱਕੀਆਂਂ, ਜੋੋੋੋਬਨ ਦੀਆਂ ਕਣਕਾਂ ਤੂੰ ਸਭ ਅਕਲਾਂ ਦੇ ਹਾਣਦਾ, ਕੁੱਲ ਦੁਨੀਆਂ ਕਹਿੰਦੀ ਪਰ ਓਹ ਦੁਨੀਆਂ ਨਈਂ ਜਾਣਦਾ, ਜਿੱਥੇ ਮੈਂ ਰਹਿੰਦੀ #ਮੋਹੱਬਤ

🦅pindawalle🪶 (@pindawalle50) 's Twitter Profile Photo

ਸੀਰਤਾਂ ਵਿਕੀਆਂ ਇਸ਼ਕ ਦੀ ਨਗਰੀ ਤੇਰੇ ਸ਼ਹਿਰ ਸੋਹਣੀਆ ਸੂਰਤਾਂ ਵਿਕੀਆਂ ਮੁੱਲ ਪਿਆ ਨਾ ਪਾਕ ਮੁਹੱਬਤਾਂ ਦਾ ਰੱਬ ਦੀਆਂ ਝੂਠੀਆਂ ਮੂਰਤਾਂ ਵਿਕੀਆਂ #ਸੀਰਤਾਂ

Falco🦅 (@s_a_n_d_h_u_) 's Twitter Profile Photo

84 ਸੁਨਹਿਰੀ ਦੌਰ ਸਹਾਦਤਾਂ ਦਾ ਇਹ ਕੋਈ ਕਾਲਾ ਸਮਾਂ ਨਹੀਂ ਸੀ ।ਜਦੋਂ ਅਸੀਂ ਇਕੱਠੇ ਹੋਏ ਸਨ , ਜਾਤ ਪਾਤ ਤੋਂ ਉਪਰ ਸਾਡੇ ਕੌਮੀ ਮੁੱਦਿਆ ਤੇ ਨਵੇਂ ਇਖਲਾਲ ਘੜੇ ਗਏ ਸਨ ਨਸ਼ੇ ਤੋਂ ਜਵਾਨੀ ਰਹਿਤ ਹੋਈ ਸੀ।ਗੁਰੂ ਦੀਆ ਬਕਸਿਸ਼ਾ ਵਰਤ ਰਹੀਆਂ ਸਨ ਜਿਸ ਵਿੱਚੋ ਸੱਭ ਤੋਂ ਵੱਡੀ ਦਾਤ ਸ਼ਹਾਦਤ ਵਾਲੀ ਮਿਲੀ।

🦅pindawalle🪶 (@pindawalle50) 's Twitter Profile Photo

ਪਾਣੀ ਕਿੱਧਰ ਨੂੰ ਚੱਲੇ ਅਸੀ ਪਰਵਾਹ ਨਹੀਂ ਕਰਦੇ. ਜਿੱਥੇ ਦਿਲ ਨਾ ਮੰਨੇ ਓਥੇ ਸਲਾਮ ਨਹੀਂ ਕਰਦੇ #thought