Team Bhai Amritpal Singh Ji (@teamamritpal24) 's Twitter Profile
Team Bhai Amritpal Singh Ji

@teamamritpal24

Managed by Team Bhai Amritpal Singh

Member Parliament Khadoor Sahib

ID: 1784225952597528576

linkhttps://t.me/teamamritpalsingh calendar_today27-04-2024 14:20:02

378 Tweet

812 Followers

1 Following

Team Bhai Amritpal Singh Ji (@teamamritpal24) 's Twitter Profile Photo

ਗੁਰੂ ਘਰ ਦਾ ਵਜੀਰ ਪਾਠੀ ਸਿੰਘ ਵੀਰ ਰਵਨੀਤ ਸਿੰਘ ਪਿੰਡ ਲਲਿਆਣੀ ਬਾਪੂ ਤਰਸੇਮ ਸਿੰਘ ਜੀ ਪਰਿਵਾਰ ਨਾਲ ਦੁੱਖ ਦੀ ਘੜੀ ਚ ਅੰਤਿੰਮ ਅਰਦਾਸ. - ਵੀਰ ਦਾ ਭੋਗ 28 ਸਤੰਬਰ 2024, ਦਿਨ ਸ਼ਨੀਵਾਰ, ਦੁਪਹਿਰ 11:00 ਤੋਂ 01:00 ਵਜੇ ਗੁਰਦੁਆਰਾ ਸ਼ੀਸ਼ ਗੰਜ਼ ਸਾਹਿਬ ਪਾ:ਨੌਵੀਂ ਤਰਾਵੜੀ।💔😞🙏

ਗੁਰੂ ਘਰ ਦਾ ਵਜੀਰ ਪਾਠੀ ਸਿੰਘ  ਵੀਰ ਰਵਨੀਤ ਸਿੰਘ  ਪਿੰਡ ਲਲਿਆਣੀ ਬਾਪੂ ਤਰਸੇਮ ਸਿੰਘ ਜੀ ਪਰਿਵਾਰ ਨਾਲ ਦੁੱਖ ਦੀ ਘੜੀ ਚ 
ਅੰਤਿੰਮ ਅਰਦਾਸ. - ਵੀਰ ਦਾ ਭੋਗ 28 ਸਤੰਬਰ 2024, ਦਿਨ ਸ਼ਨੀਵਾਰ, ਦੁਪਹਿਰ 11:00 ਤੋਂ 01:00 ਵਜੇ ਗੁਰਦੁਆਰਾ ਸ਼ੀਸ਼ ਗੰਜ਼ ਸਾਹਿਬ ਪਾ:ਨੌਵੀਂ ਤਰਾਵੜੀ।💔😞🙏
Team Bhai Amritpal Singh Ji (@teamamritpal24) 's Twitter Profile Photo

15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਸੰਬੰਧੀ ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਪਿੰਡਾਂ ਵਿੱਡ ਪਿਆਰ ਥਵਾਕ ਅਤੇ ਭਾਈਚਾਰਾ ਬਣਾਈ ਰੱਖੋ। ਸਰਕਾਰ ਵੱਲੋਂ ਪਹਿਲਾਂ ਹੀ ਬਹੁਤ ਧੱਕਾ ਕੀਤਾ ਗਿਆ ਹੈ ਜੋ ਕਈ ਓੁਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਜਾਂ ਸਰਕਾਰੀ ਸ਼ਹਿ ਤੇ ਗੁੰਡਿਆਂ ਵੱਲੋਂ ਨਾਮਜ਼ਦਗੀ ਕਾਗਜ਼ ਪਾੜੇ ਗਏ।

Team Bhai Amritpal Singh Ji (@teamamritpal24) 's Twitter Profile Photo

ਹਲਕਾ ਫ਼ਿਰੋਜ਼ਪੁਰ ਦੇ ਨਗਰਾ ਵਿਚ ਬੀਬੀ ਸੰਦੀਪ ਕੌਰ ਖ਼ਾਲਸਾ (ਪਤਨੀ ਐਮਪੀ ਸਰਬਜੀਤ ਸਿੰਘ ਖਾਲਸਾ) ਭਾਈ ਕਰਨਵੀਰ ਸਿੰਘ (ਟੀਮ ਅੰਮ੍ਰਿਤਪਾਲ ਸਿੰਘ) ਭਾਈ ਦਲੇਰ ਸਿੰਘ ਡੋਡ (ਕੌਮੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ) ਨੇ ੩੧ ਨੂੰ ਜੋਗੇਵਾਲਾ ਮੋਗੇ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਓਸ ਸ਼ਮਿਲ ਹੋ

ਸ਼ਹੀਦ ਭਾਈ ਰੇਸ਼ਮ ਸਿੰਘ ਬੱਬਰ ਦੀ ਬਰਸੀ ਮੌਕੇ ਬਾਪੂ ਤਰਸੇਮ ਸਿੰਘ ਅਤੇ ਜ਼ੀਰਾ ਹਲਕਾ ਦੀ ਸਮੁੱਚੀ ਟੀਮ ਨੇ ਹਾਜ਼ਰੀ ਭਰੀ ਅਤੇ ਇਸ ਮੌਕੇ ਬੀਬੀ ਕੁਲਬੀਰ ਕੌਰ ਧਰਮ ਪਤਨੀ ਭਾਈ ਰੇਸ਼ਮ ਸਿੰਘ ਬੱਬਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਬਾਪੂ ਤਰਸੇਮ ਸਿੰਘ ਜੀ ਨੇ ਸਮੁੱਚੀ ਟੀਮ ਦੇ ਨਾਲ ਸ਼ਹੀਦ ਪਰਿਵਾਰਾ ਨੂੰ ਸਨਮਾਨਿਤ ਕੀਤਾ