Dilgheer Singh(@Dilsanddhu45) 's Twitter Profile Photo

ਡਿੱਗੇ ਹੋਏ ਪੰਜਾਬ ਨੂੰ ਚੁੱਕਣ ਵਾਸਤੇ
ਉਹ ਵੇਖੋ ‘ਖਾਲਸਾ ਵਹੀਰ’ ਆਈ ਏ


account_circle
Prince Walia || ਪ੍ਰਿੰਸ ਵਾਲਿਆ #SikhLivesMatter(@prnswalia) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਦਾ ਖਡੂਰ ਸਾਹਿਬ ਤੋ ਜਿੱਤਣਾ ਬਹੁਤ ਜਰੂਰੀ ਹੈ

Vote for

account_circle
Dilgheer Singh(@Dilsanddhu45) 's Twitter Profile Photo

When he will be back in the sangat. The Sikhi parchar will start again from where he left. The fight against drug lords will be bigger than before.

account_circle
ਜਿੰਦਰ(@sinfulsain8) 's Twitter Profile Photo

ਲਾ ਦਿਓ ਸੁਨੇਹਾ ਜਿਹੜੇ ਲੱਤਾਂ ਖਿੱਚ ਦੇ, ਬਾਂਹ ਸਾਡੀ ਮਾਲਕ ਨੇ ਫੜੀ ਹੋਈ ਆ ✌️

account_circle
Sandeepkaur👰‍♀️(@Sandeep84445553) 's Twitter Profile Photo

ਮਾਂ
ਮਹਾਨ ਪੁਰਸ਼ ਨੂੰ ਜਨਮ ਦੇਣ ਵਾਲੀ ਮਾਂ ਆਮ ਔਰਤ ਨਹੀਂ ਹੁੰਦੀ, ਮਹਾਨ ਆਤਮਾ ਨੂੰ ਜਨਮ ਲੈਣ ਲਈ ਮਹਾਨ ਕੁੱਖ ਦੀ ਲੋੜ ਹੁੰਦੀ,, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਮਾਤਾ ਜੀ ਨੇ ਇੱਕਲੇ ਇਹ ਲੜਾਈ ਸ਼ੁਰੂ ਕੀਤੀ ਸੀ,, ਮਾਂ ਦਾ ਪਿਆਰ ਵੇਖ ਕੇ ਪਰਮਾਤਮਾ ਨੇ ਕਲਾ ਵਰਤਾਈ, ਜੋ ਅੱਜ ਲੋਕ ਰੋਹ ਵਿਚ ਬਦਲ ਗਈ…🫡🫡🫡🫡❤️🙏🏼

account_circle
Spectrum Punjab(@SpectrumPunjab) 's Twitter Profile Photo

ਖਡੂਰ ਸਾਹਿਬ ਵਾਲਿਉ
ਤੁਹਾਡੀ ਪਰਖ ਦੇ ਦਿਨ ਹਨ
ਭਾਈ ਚਮਕੌਰ ਸਿੰਘ ਦੀ
ਗਲ ਜ਼ਰੂਰ ਸੁਣੋ

account_circle