Punjab Spectrum(@PunjabSpectrum) 's Twitter Profileg
Punjab Spectrum

@PunjabSpectrum

Please Join Telegram Channel
https://t.co/dK1ZkskYTy

ID:132863054

linkhttp://www.punjabspectrum.com calendar_today14-04-2010 11:19:52

75,5K Tweets

3,9K Followers

1,9K Following

Punjab Spectrum(@PunjabSpectrum) 's Twitter Profile Photo

ਮੋਦੀ ਜੀ ਯੁੱਗਪੁਰਸ਼ ਹਨ
ਭਾਰਤ ਨੂੰ ਅਸਲੀ ਅਜ਼ਾਦੀ 2014 ਵਿਚ ਮਿਲੀ ਅਤੇ
ਹਿੰਦੂ ਰਾਸ਼ਟਰ ਬਣਾਉਣ ਦੀ ਸ਼ੁਰੂਆਤ ਹੋਈ - ਕੰਗਨਾ ਰਣੋਤ

BJP Mandi candidate Kangana Ranaut´s
Call for ‘Hindu Rashtra’
Says
Efforts to make India ‘Hindu Rashtra’ started in 2014

account_circle
Punjab Spectrum(@PunjabSpectrum) 's Twitter Profile Photo

'ਯਾਰ ਮੇਰਾ ਤਿਤਲੀਆਂ ਵਰਗਾ' -
ਰਾਜਾ ਵੜਿੰਗ ਦਾ ਸਾਲਾ
AAP ਵਿਚ ਸ਼ਾਮਿਲ
ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦਾ ਭਰਾ ਕਾਂਗਰਸ ਛੱਡਕੇ AAP 'ਚ ਹੋਇਆ ਸ਼ਾਮਿਲ, ਸਮਰਥਕਾਂ ਨੂੰ ਵੀ CM ਮਾਨ ਦੀ ਅਗੁਵਾਈ 'ਚ AAP 'ਚ ਕਰਵਾਈ ਸ਼ਮੂਲੀਅਤ, ਤਸਵੀਰਾਂ ਆਈਆਂ ਸਾਹਮਣੇ

account_circle
Punjab Spectrum(@PunjabSpectrum) 's Twitter Profile Photo

ਦਿੱਲੀ ਏਅਰਪੋਰਟ ਵਿਖੇ ਔਰਤ ਦੀ Lufthansa ਵਾਲਿਆਂ ਨਾਲ #ਬ# ਹਿ# ਸ ਦੀ ਵੀਡੀਉ ਵਾਇਰਲ
ਦਿੱਲੀ ਏਅਰਪੋਰਟ ਵਿਖੇ ਔਰਤ ਦੀ
ਵਾਲਿਆਂ ਨਾਲ ਕਲੇਸ਼ ਦੀ ਵੀਡੀਉ ਵਾਇਰਲ

Of Passenger's vs Lufthansa In Goes

account_circle
Punjab Spectrum(@PunjabSpectrum) 's Twitter Profile Photo

ਪੱਗਾਂ ਸਜਾਇਆ ਕਰੋ ਸਾਰੇ - ਸ਼ੁੱਭ ਨੇ ਇਹ ਗਲ ਕਹਿ ਕੇ ਜਿੱਤਿਆ ਸਾਰਿਆਂ ਦਾ ਦਿਲ

account_circle
Punjab Spectrum(@PunjabSpectrum) 's Twitter Profile Photo

ਕੈਨੇਡਾ - ਦਸਤਾਰਾਂ ਵਾਲੇ ਸਿੱਖ ਪੁਲਿਸ ਵਾਲਿਆਂ ਦੀ ਵਾਇਰਲ ਵੀਡੀਉ

account_circle
Punjab Spectrum(@PunjabSpectrum) 's Twitter Profile Photo

'ਜਿਹੜੇ ਅਹਿਮ ਮੁੱਦੇ ਨੇ ਉਨ੍ਹਾਂ ਨੂੰ ਕਿਸੇ ਨੇ ਨਹੀਂ ਚੁੱਕਿਆ'
ਨਾਮਜ਼ਦਗੀ ਭਰਨ ਪਹੁੰਚੇ ਲੱਖਾ ਸਿਧਾਣਾ
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਦੇ ਮਾਤਾ ਜੀ ਵੀ ਪਹੁੰਚੇ

account_circle
Punjab Spectrum(@PunjabSpectrum) 's Twitter Profile Photo

PM Modi performs seva, makes roti at Sri Patna Sahib Gurudwara
ਦਸਤਾਰ ਸਜਾ ਕੇ ਤਖ਼ਤ ਸ੍ਰੀ ਪਟਨਾ
ਸਾਹਿਬ ਨਤਮਸਤਕ ਹੋਏ PM ਮੋਦੀ,
ਲੰਗਰ ਬਣਾਉਣ ਤੋਂ ਲੈ ਕੇ
ਵਰਤਾਉਣ ਤੱਕ ਦੀ ਕੀਤੀ ਸੇਵਾ

account_circle
Punjab Spectrum(@PunjabSpectrum) 's Twitter Profile Photo

ਆਰ ਐਸ ਐਸ ਮੁਖੀ ਰੁਲਦਾ ਸਿੰਘ ਮਾਮਲੇ ਵਿੱਚ ਪਟਿਆਲਾ ਸੈਸ਼ਨ ਕੋਰਟ ਵਿਖੇ ਜੱਜ
ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਵਿੱਚ ਭਾਈ ਜਗਤਾਰ ਸਿੰਘ ਤਾਰਾ ਨੂੰ ਪੇਸ਼ ਕੀਤਾ ਗਿਆ

account_circle
Punjab Spectrum(@PunjabSpectrum) 's Twitter Profile Photo

ਲੱਖੇ ਸਿਧਾਣੇ ਦੇ ਕਾਗਜ਼ ਦਾਖਲ ਕਰਨ ਸਮੇਂ ਵੱਡਾ ਇਕੱਠ
ਲੱਖੇ ਸਿਧਾਣੇ ਦੇ ਕਾਗਜ਼ ਭਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਵੀ ਪੁੱਜੇ

account_circle
Punjab Spectrum(@PunjabSpectrum) 's Twitter Profile Photo

Gujarat man Pravin Mishra arrested for allegedly spying for Pakistan's ISI

ਪ੍ਰਵੀਨ ਮਿਸ਼ਰਾ ਨਾਮ
ਦਾ ਗੁਜਰਾਤੀੀ ਹਿੰਦੂ ਪਾਕਿਸਤਾਨ
ਲਈ ਜਸੂਸੀ ਕਰਦਾ ਫੜਿਆ ਗਿਆ
ਪਰ ਗੋਦੀ ਮੀਡੀਆ ਨੇ ਉਸ ਨੂੰ
ਅੱਤਵਾਦੀ ਜਾਂ ਦੇਸ਼ ਧਰੋਹੀ ਨਾ ਲਿਖਦੇ ਹੋਏ
ਇੱਕ ਪੀੜਤ ਦੀ ਤਰ੍ਹਾਂ ਪੇਸ਼ ਕੀਤਾ

account_circle
Punjab Spectrum(@PunjabSpectrum) 's Twitter Profile Photo

CM ਭਗਵੰਤ ਮਾਨ ਨੇ ਦਿੱਤਾ
ਸੁਰਜੀਤ ਪਾਤਰ ਦੀ ਅਰਥੀ ਨੂੰ ਮੋਢਾ !
ਸਰਕਾਰੀ ਸਨਮਾਨਾਂ ਨਾਲ
ਹੋਇਆ ਸਸਕਾਰ

account_circle
Punjab Spectrum(@PunjabSpectrum) 's Twitter Profile Photo

ਇਸ ਪਿੰਡ ਵਾਲਿਆਂ ਨੇ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣੀ ਕਿਉਂ ਜ਼ਰੂਰੀ ਹੈ

account_circle
Punjab Spectrum(@PunjabSpectrum) 's Twitter Profile Photo

ਪੰਜਾਬੀ ਸਿੰਗਰਾਂ ਨੂੰ ਭਾਰਤ ਨਾ ਵੜ੍ਹਨ ਦਿੱਤਾ ਜਾਵੇ -
ਇਹ ਖਾਲਿਸਤਾਨੀ ਆ, ਇਨ੍ਹਾਂ ਦੀ ਮਾਰਕਿਟ ਭਾਰਤ ਆ,
ਇਨ੍ਹਾਂ ਦੇ ਯੂਟਿਊਬ ਬੰਦ ਕੀਤੇ ਜਾਣ
ਟਰੂਡੋ ਨੂੰ ਹਟਾਉਣ ਲਈ ਭਾਰਤ Pierre Poilievre ਨੂੰ ਪੈਸੇ ਦੇਵੇ
ਤੇ ਉਥੋਂ ਦੀਆ ਇਲੈਕਸ਼ਨ ਫੰਡ ਕਰੇ - ਗੋਰਵ ਆਰੀਆ

account_circle
Punjab Spectrum(@PunjabSpectrum) 's Twitter Profile Photo

ਚਰਨਜੀਤ ਚੰਨੀ ਨੇ ਬੀਬੀ ਜਗੀਰ ਕੌਰ ਨਾਲ ਵਾਇਰਲ ਹੋ ਰਹੀ ਵੀਡੀਓ ਤੇ ਦਿੱਤਾ ਬਿਆਨ

account_circle
Punjab Spectrum(@PunjabSpectrum) 's Twitter Profile Photo

ਮੇਰੀ ਭਾਵੇਂ ਜਾਨ ਕੱਢ ਲਓ ਪਰ ਮੋਦੀ ਸਾਬ੍ਹ ਨੂੰ ਮਾੜਾ ਨਾ ਕਹੋ - ਹੰਸ ਰਾਜ ਹੰਸ
Hans Raj Hans | Lok Sabha Election 2024

politics newstoday

account_circle
Punjab Spectrum(@PunjabSpectrum) 's Twitter Profile Photo

ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਦੇ ਬਿਆਨ 'ਤੇ PM ਮੋਦੀ ਨੇ ਦਿੱਤਾ ਜਵਾਬ...

account_circle
Punjab Spectrum(@PunjabSpectrum) 's Twitter Profile Photo

Canada minister counters Jaishankar - ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਜੈਸ਼ੰਕਰ ਦੀਆਂ ਟਿੱਪਣੀਆਂ ਨੂੰ ਕੀਤਾ ਰੱਦ

Canada's Immigration Minister, Marc Miller, has countered remarks made by India's External Affairs Minister, S Jaishankar, over the arrests of three Indians in the Hardeep…

account_circle