कांग्रेस प्रभारी रंधावा आएंगे जयपुर,पार्टी के वॉर रूम में लेंगे बैठके | JAN TV youtu.be/mlwMzf91Nx8 #congress #Congressincharge #Randhawa #Jaipur #meetings #partywarroom Govind Singh Dotasra Ashok Gehlot Tika Ram Jully Congress Sukhjinder Singh Randhawa SK Surana #Jantv_vkj
ਰੇਤ ਦੀਆਂ ਖੱਡਾਂ 'ਚੋਂ 20,000 ਕਰੋੜ ਰੁਪਏ ਕਮਾਉਣ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਲਈ ਬਿਜਲੀ, ਡੀਜ਼ਲ ਪੈਟਰੋਲ ਤੇ ਨਵਾਂ "ਗੁੰਡਾ ਟੈਕਸ" ਥੋਪਿਆ। ਚੋਣਾਂ ਤੋਂ ਪਹਿਲਾਂ Bhagwant Mann ਤੇ Arvind Kejriwal ਨੇ ਜੋ ਜੁਮਲਿਆਂ ਦਾ ਮਹਿਲ ਸਿਰਜਿਆ ਸੀ,ਉਹ ਹੌਲੀ ਹੌਲੀ ਢਹਿ ਰਿਹਾ ਹੈ। #Randhawa