Kuldeep Dhaliwal(@1Kuldeep2) 's Twitter Profile Photo

The Times Of India What was the emergency need for farm laws during Covid-19? No Swaminathan Report, No BJP manifesto, No farmer dialogue, No parliamentary debate, No parliamentary committee, No vote in parliament!

@timesofindia What was the emergency need for farm laws during Covid-19? No Swaminathan Report, No  BJP manifesto, No farmer dialogue, No parliamentary debate, No parliamentary committee, No vote in parliament!  #FarmersProtest  #1YearOf_PakkaKisanMorcha
account_circle
Harman (ਜ਼ੈਲ਼ਦਾਰ)(@Harman_Zaildaar) 's Twitter Profile Photo

ਲੀਡਰ ਓਹੀ ਹੁੰਦਾ ਜਿਸਦੀ ਆਵਾਜ਼ ਹੱਕ, ਸੱਚ ਲਈ ਉੱਠੇ,
ਸਰਕਾਰਾਂ ਨੂੰ ਵਕਤ ਏਦਾਂ ਪੈਂਦਾ ਹੁੰਦਾ, ਮੂੰਹ ਮਿੱਠੇ ਕਰਾਕੇ ਨੀ.

account_circle
sidhu(@elsidhu1) 's Twitter Profile Photo

ਨਾ ਤੀਰਾਂ ਨੇ ਤਲਵਾਰਾਂ ਤੋਂ ,ਸਿੱਖ ਕੌਮ ਡਰੇ ਗੱਦਾਰਾਂ ਤੋਂ
ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲਗਦਾ ਆਪਣਿਆਂ ਯਾਰਾਂ ਤੋਂ 😤

ਨਾ ਤੀਰਾਂ ਨੇ ਤਲਵਾਰਾਂ ਤੋਂ ,ਸਿੱਖ ਕੌਮ ਡਰੇ ਗੱਦਾਰਾਂ ਤੋਂ
ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ, ਡਰ ਲਗਦਾ ਆਪਣਿਆਂ ਯਾਰਾਂ ਤੋਂ 😤

#FarmersProtest #1YearOf_PakkaKisanMorcha
account_circle
Preet Dhaliwal(@PreetDh06012890) 's Twitter Profile Photo

ਅੱਜ ਮਹੀਨੇ ਦੇ ਪਹਿਲੇ ਐਤਵਾਰ ਦੀ ਸ਼ੁੱਭ ਸਵੇਰ ਹੈ ਜੀ ਵਹਿਗੂਰੁ ਕਰੇ ਸਰਿਆ ਲਈ ਖੁਸ਼ੀਆ ਤੇ ਤੰਦਰੁਸਤੀ ਭਰੀ ਹੋਵੇ ਜੀ 🙏ਸ਼ੁੱਭ ਸਵੇਰ ਦੀ ਸਤਿ ਸ੍ਰੀ ਆਕਾਲ ਜੀ 🙏

account_circle
🙏 संविधान के रक्षक 🙏 ( बिरसावादी ) 🙏(@AnnuKhuntla) 's Twitter Profile Photo

सरकार अगर किसानों की होती तो किसानों का दर्द जरूर समझ ती सरकार पूंजीपतियों की है इसलिए सिर्फ पूंजीपतियों का दर्द समझती है

account_circle
Antiset(@AntiSethi) 's Twitter Profile Photo

‘Civilian Killings’ is the new euphemism being used by left leaning Media to hide the fact that Hindus and Sikhs are being are being killed in Kashmir by Pakistan trained Talibanis .

#KashmiriHindus ‘Civilian Killings’ is the new euphemism being used by left leaning Media to hide the fact that Hindus and Sikhs are being are being killed in Kashmir by Pakistan trained Talibanis .
#1YearOf_PakkaKisanMorcha
account_circle
Preet Dhaliwal(@PreetDh06012890) 's Twitter Profile Photo

ਵਹਿਗੂਰੁ ਜੀ ਸ਼ੁੱਭ ਸਵੇਰ ਦੀਆ ਕਿਰਨਾ ਅਪਣਾ ਚਾਨਣ ਬਖੇਰ ਰਹੀਆਂ ਤੁਹਾਡੇ ਵਿਹੜੇ ਚ ,🙏ਵਹਿਗੂਰੁ ਤਹਾਨੂੰ ਖੁਸ਼ੀਆ ਤੇ ਤੰਦਰੁਸਤੀ ਬਖ਼ਸ਼ੇ ਜੀ 🙏 ਸ਼ੁੱਭ ਸਵੇਰ ਦੀ ਸਤਿ ਸ੍ਰੀ ਆਕਾਲ ਜੀ ਸਭ ਨੂੰ 🙏 ਹਮੇਸ਼ਾ ਚੜਦੀ ਕਲਾ ਚ ਰਹੋ ਜੀ 🙏

account_circle