Parminder Kaur(@parminderK86876) 's Twitter Profile Photo

6 ਜਨਵਰੀ 1989 ਸ਼ਹੀਦੀ ਦਿਵਸ
1984 ਵਿੱਚ ਇੰਦਰਾ ਗਾਂਧੀ ਵਲੋਂ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🙏🏻⚔️

account_circle
M_$_BOPARAI(@M_S_BOPARAI) 's Twitter Profile Photo

ਬ੍ਰਹਮ ਚਲਾਨੀ ਨੇ ਰਿਪੋਰਟ ਦਿੱਤੀ, ,,'
ਕਿ ਮੈਂ ਦੋ ਵਾਰ 9 ਅਤੇ 11 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਹਮਲੇ ਵਿਚ ਹੋਈਆਂ ਮੌਤਾਂ ਦੀ ਜਾਂਚ ਕਰਨ ਲਈ ਮੁੱਖ ਸ਼ਹਿਰ ਦਾ ਦੌਰਾ ਕੀਤਾ। 6 ਜੂਨ ਦੀ ਸ਼ੁਰੂਆਤ ਤੋਂ ਹੀ ਮਿਉਂਸਪਲ ਕੂੜੇ ਦੇ ਟਰੱਕਾਂ ਵਿੱਚ ਲਾਸ਼ਾਂ 24 ਘੰਟੇ ਲਿਆਂਦੀਆਂ ਜਾ ਰਹੀਆਂ ਸਨ

account_circle
🦅 ਹਤਿੰਦਰ ਸਿੰਘ 🦅(@hatindersinghr1) 's Twitter Profile Photo

ਬਹੁਤ ਸਾਰੇ ਲੋਕਾ ਨੂੰ ਇਸ ਜਗਾਹ ਬਾਰੇ ਨਹੀਂ ਪਤਾ ਹੋਵੇਗਾ.. ਇਸ ਅਸਥਾਨ ਦੇ ਉਪਰ ਗੁਰੂ ਰਾਮਦਾਸ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਸਨ🙏🏻

ਕਿਰਪਾ ਕਰਕੇ ਇਹੋ ਜਹੀਆਂ ਵੀਡੀਓ share ਕਰਦਿਆਂ ਕਰੋ🙏🏻
Old Darshani Deorhi Of Sri Darbar Sahib, Do Visit When You Are In Sri Amritsar Sahib.
🙏❤️

account_circle
ਅਮਨਪ੍ਰੀਤ ਸਿੰਘ 🛄 🦅(@amanpreet1912) 's Twitter Profile Photo

ਫ਼ਰੀਦਕੋਟ ਵਾਸੀਓ ਪੰਜਾਬ ਦੀ ਲਾਜ ਰੱਖਣ ਤੇ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ਼ ਕਰਨ ਵਾਲੇ ਗੁਰੂ ਘਰ ਦੇ ਕੂਕਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਲੋਕ ਸਭਾ ਸੀਟ ਤੋਂ ਜਿਤਾਓ, ਨਾ ਕਿ ਨਚਾਰਾਂ ਨੂੰ ਜੋ ਕਿ ਬੀਜੇਪੀ (ਹੰਸ ਰਾਜ) ਤੇ ਆਮ ਆਦਮੀ (ਕਰਮਜੀਤ ਅਨਮੋਲ) ਦੇ ਵਰਕਰ ਹਨ।

account_circle
Kuldeep Dhaliwal(@KuldeepSinghAAP) 's Twitter Profile Photo

ਅੱਜ ਸਵੇਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਮੈਂ ਵੀ ਸਾਡੀ ਪਿਆਰੀ ਧੀ ਲਈ ਅਰਦਾਸ ਕੀਤੀ, ਵਾਹਿਗੁਰੂ ਉਸ ਨੂੰ ਤੰਦਰੁਸਤੀ ਬਖਸ਼ੇ।

आज सुबह हरमिंदर साहिब में मुख्यमंत्री सरदार भगवंत सिंह मान जी ने पूरे परिवार के साथ दर्शन किए, मैने भी हमारी प्यारी

account_circle
ਹਤਿੰਦਰ ਸਿੰਘ(@Hatindersinghr3) 's Twitter Profile Photo

Exclusive World Record Has Given A World Record Of 'Most Visited Shrine In The World' To Sri Darbar Sahib.
ਐਕਸਕਲੂਸਿਵ ਵਰਲਡ ਰਿਕਾਰਡਜ਼ ਸੰਸਥਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਪ੍ਰਗਟਾਈ ਸ਼ਰਧਾ
ਸਭ ਤੋਂ ਵੱਧ ਸ਼ਰਧਾਲੂਆਂ ਦੀ ਆਮਦ ਵਾਲੇ ਅਸਥਾਨ ਲਈ ਸ਼੍ਰੋਮਣੀ ਕਮੇਟੀ ਨੂੰ ਦਿੱਤਾ ਸਤਿਕਾਰ ਪੱਤਰ

account_circle
ਅਮਨਪ੍ਰੀਤ ਸਿੰਘ 🛄 🦅(@amanpreet1912) 's Twitter Profile Photo

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥

ਜਿਹੜੇ ਮੁਲਖ ਨੇ ਭਾਰਤੀ ਹਕੂਮਤ ਨਾਲ ਮਿਲ ਕੇ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ, ਸਿਖਾਂ ਨਾਲ ਵੈਰ ਕਮਾਇਆ, ਅੱਜ ਉਹ ਪੈਸੇ ਕਮਾਉਣ ਲਈ ਲੇਲੜੀਆਂ ਕੱਢ ਰਿਹਾ Visa Free access ਦੇ ਕੇ।

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ 

ਜਿਹੜੇ ਮੁਲਖ ਨੇ ਭਾਰਤੀ ਹਕੂਮਤ ਨਾਲ ਮਿਲ ਕੇ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ, ਸਿਖਾਂ ਨਾਲ ਵੈਰ ਕਮਾਇਆ, ਅੱਜ ਉਹ ਪੈਸੇ ਕਮਾਉਣ ਲਈ ਲੇਲੜੀਆਂ ਕੱਢ ਰਿਹਾ Visa Free access ਦੇ ਕੇ। 

#NeverForget1984
account_circle
M_$_BOPARAI(@M_S_BOPARAI) 's Twitter Profile Photo

ਭਾਰਤੀ ਫੌਜ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਸ੍ਰੀ ਆਕਾਲ ਤਖ਼ਤ ਸਾਹਿਬ ਤੇ ਕੀਤੇ ਹਮਲੇ ਦੀ ਮੂੰਹ ਬੋਲਦੀ ਤਸਵੀਰ

account_circle
Sardar malkit singh(@SardarBaghelSi1) 's Twitter Profile Photo

ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸ ਨਾਲਿ ॥

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਬਧੋਹੁ ਪੁਰਖਿ ਬਿਧਾਤੈ ਤਾ ਤੂੰ ਸੋਹਿਆ ॥

ਅੱਜ ਦੇ ਦਿਨ ੧ ਮਾਘ ਸੰਮਤ ੧੬੪੫ ( ੧੫੮੮ਈ ) ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਰੱਖੀ
ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ ਦੀਆਂ ਆਪ ਜੀ ਨੂੰ ਬਹੁਤ

TheWarisPanjabDe(@THEWPD_OFFICIAL) 's Twitter Profile Photo

ਚੌਥਾ ਅਰਦਾਸ ਸਮਾਗਮ 17 ਦਸੰਬਰ 2023
ਤਖ਼ਤ ਸ੍ਰੀ ਹਰਿਮੰਦਰ ਜੀ,ਪਟਨਾ ਸਾਹਿਬ ਵਿਖੇ 17 ਦਸੰਬਰ ਨੂੰ ਹੋਵੇਗਾ ਭਾਈ ਅਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਵਾਸਤੇ ਸ਼੍ਰੀ ਅਖੰਡ ਪਾਠ ਸਾਹਿਬ 15,16,17 ਦਸੰਬਰ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਹੋਵੇਗਾ।
ਦੂਰ-ਨੇੜੇ ਦੀ ਸੰਗਤ ਨੂੰ ਅਪੀਲ ਹੈ ਕਿ ਅਰਦਾਸ'ਚ ਹਾਜ਼ਰੀ

Gurjeet Singh Aujla(@GurjeetSAujla) 's Twitter Profile Photo

ਪੰਜਾਬ ਪੁਲਿਸ ਅੰਮ੍ਰਿਤਸਰ ਵਲੋਂ 'Pray Pledge Play' ਮੁਹਿੰਮ ਦੀ ਸ਼ੁਰੂਆਤ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਹਰ ਉਹ ਯਤਨ ਜੋ ਸਾਡੇ ਨੌਜਵਨਾਂ ਨੂੰ ਨਸ਼ੇ, ਜੂਏ ਅਤੇ ਅਪਰਾਧ ਦੀ ਦਲ ਦਲ ਤੋਂ ਬਚਾਵੇ ਦਾ ਸਵਾਗਤ ਕਰਦੇ ਹਾਂ।

account_circle
Shiromani Akali Dal (Amritsar)(@SAD_Amritsar) 's Twitter Profile Photo

ਅੱਜ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਸਾਹਿਬ ਦੇ ਨਜ਼ਦੀਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦੇ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਬ ਜੀ ਦੇ ਚਰਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਨਜ਼ਰਬੰਦ