Suraj Bhardwajਸੂਰਜ ਭਾਰਦਵਾਜ
@surajbhardwaj84
State Secretary BJP Punjab l Activists l Thinker | Entrepreneur |Former National Incharge Agrivision @ABVPVoice | Former State Organizing Secretary ABVP Punjab
ID: 241507239
http://www.bjp.org 22-01-2011 12:30:32
2,2K Tweet
2,2K Followers
1,1K Following
ਮੋਗਾ ਵਿਖੇ ਪੰਡਿਤ ਦੀਨਦਿਆਲ ਉਪਾਧਿਆਏ ਮਹਾਂ ਸਿੱਖਿਆ ਅਭਿਆਨ 2026 ਦੇ ਤਹਿਤ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ ਮੁੱਖ ਤੌਰ ‘ਤੇ ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਅਤੇ ਦਿੱਲੀ ਤੋਂ ਵਿਧਾਇਕ ਸ਼੍ਰੀ ਅਜੇ ਮਹਾਵਰ ਜੀ ਨੇ ਹਿੱਸਾ ਲਿਆ। Nitin Nabin Narendra Modi BJP BJP PUNJAB
14 ਮਾਰਚ 2026 ਨੂੰ ਮੋਗਾ ਵਿਖੇ ਹੋਣ ਜਾ ਰਹੀ “ਬਦਲਾਅ ਰੈਲੀ” ਸੰਬੰਧੀ ਭਾਜਪਾ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਜ਼ਿਲ੍ਹਾ, ਮੰਡਲ ਅਤੇ ਵੱਖ-ਵੱਖ ਮੋਰਚਿਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। BJP BJP PUNJAB Nitin Nabin Amit Shah Narendra Modi Sunil Jakhar
ਭਾਜਪਾ ਅੰਮ੍ਰਿਤਸਰ ਲੋਕਸਭਾ ਦੇ ਉਮੀਦਵਾਰ ਰਹੇ ਭਾਜਪਾ ਦੇ ਸੀਨੀਅਰ ਲੀਡਰ ਸ੍ਰ ਤਰਨਜੀਤ ਸਿੰਘ ਸੰਧੂ ਜੀ ਨੂੰ ਦਿੱਲੀ ਦੇ ਉਪ ਰਾਜਪਾਲ ਬਣਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ। Taranjit Singh Sandhu BJP BJP PUNJAB Nitin Nabin Amit Shah Narendra Modi