ਸੁੱਚਾ ਬਰਾੜ (@sucha_brarr) 's Twitter Profile
ਸੁੱਚਾ ਬਰਾੜ

@sucha_brarr

(ਪੰਜਾਬ ਸਿੰਘ)

ID: 1396104142423093252

calendar_today22-05-2021 14:03:01

7,7K Tweet

1,1K Followers

590 Following

kawaljeet kaur dhawan (@renudhawan27) 's Twitter Profile Photo

ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ।।🙏🙏 ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।। ਦੇਸ਼ ਵਿਦੇਸ਼ ਵਿੱਚ ਬੈਠੀ ਸਮੂਹ ਸੰਗਤ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆ ਹੋਣ ਜੀ🙏🙏❤️❤️ #ਵਾਹਿਗੁਰੂ_ਜੀ🙏🙏

ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ।।🙏🙏
ਪੂਰੀ ਹੋਈ  ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।
ਦੇਸ਼ ਵਿਦੇਸ਼ ਵਿੱਚ ਬੈਠੀ ਸਮੂਹ ਸੰਗਤ ਨੂੰ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆ ਹੋਣ ਜੀ🙏🙏❤️❤️
        #ਵਾਹਿਗੁਰੂ_ਜੀ🙏🙏
Doxxaab (@_sacred__soul) 's Twitter Profile Photo

ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ॥ #ਵਾਹਿਗੁਰੂ_ਜੀ

ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ  ਲੱਖ-ਲੱਖ ਵਧਾਈਆਂ॥ 

#ਵਾਹਿਗੁਰੂ_ਜੀ
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਵਾਹਿਗੁਰੂ ਜੀ 🙏 😇

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ ਸੁ ਏਕਾ ਵਾਰ॥ ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ਸਚੇ ਕੀ ਸਾਚੀ ਕਾਰ॥ ਵਾਹਿਗੁਰੂ ਜੀ 🙏 😇

kawaljeet kaur dhawan (@renudhawan27) 's Twitter Profile Photo

ਸਤਿਗੁਰੁ ਬੰਦੀ ਛੋੜੁ ਹੈ ਜੀਵਨ ਮੁਕਤਿ ਕਰੈ ੳਡੀਣਾ।। ਅੱਜ ਦੇ ਦਿਨ ਛੇਵੀਂ ਪਾਤਸ਼ਾਹੀ ਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆ ਨੂੰ ਆਜਾਦ ਕਰਵਾਇਆ ਸੀ ਦੇਸ਼ ਵਿਦੇਸ਼ ਵਿੱਚ ਬੈਠੀ ਸਮੂਹ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆ ਹੋਣ ਜੀ #BandiChhorDivas #ਵਾਹਿਗੁਰੂ_ਜੀ🙏🙏

ਸਤਿਗੁਰੁ ਬੰਦੀ ਛੋੜੁ ਹੈ ਜੀਵਨ ਮੁਕਤਿ ਕਰੈ ੳਡੀਣਾ।।
ਅੱਜ  ਦੇ ਦਿਨ ਛੇਵੀਂ ਪਾਤਸ਼ਾਹੀ ਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆ ਨੂੰ ਆਜਾਦ ਕਰਵਾਇਆ ਸੀ ਦੇਸ਼ ਵਿਦੇਸ਼  ਵਿੱਚ  ਬੈਠੀ ਸਮੂਹ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆ ਹੋਣ ਜੀ #BandiChhorDivas 
      #ਵਾਹਿਗੁਰੂ_ਜੀ🙏🙏
kawaljeet kaur dhawan (@renudhawan27) 's Twitter Profile Photo

ਇੱਕ ਗੁਰੂ ਰਾਮਦਾਸ ਦਾ ਦਰ ਐਸਾ ਜਿੱਥੇ ਮੂੰਹ ਮੰਗੀਆ ਮੁਰਾਦਾ ਪੂਰੀਆ ਹੁੰਦੀਆਂ ਹੈ...।। ਸੱਜਰੀ ਸਵੇਰ ਸਭ ਦੀ ਜਿੰਦਗੀ ਵਿੱਚ ਖੁਸ਼ੀਆ ਲੈਕੇ ਆਵੇ।ਸਵੇਰ ਦੀ ਸਤਿ ਸ਼੍ਰੀ ਅਕਾਲ ਜੀ🙏🙏 #ਵਾਹਿਗੁਰੂ_ਜੀ🙏🙏

ਇੱਕ ਗੁਰੂ ਰਾਮਦਾਸ ਦਾ ਦਰ ਐਸਾ
ਜਿੱਥੇ ਮੂੰਹ ਮੰਗੀਆ ਮੁਰਾਦਾ ਪੂਰੀਆ
    ਹੁੰਦੀਆਂ ਹੈ...।।
 ਸੱਜਰੀ ਸਵੇਰ ਸਭ ਦੀ ਜਿੰਦਗੀ ਵਿੱਚ ਖੁਸ਼ੀਆ ਲੈਕੇ ਆਵੇ।ਸਵੇਰ ਦੀ ਸਤਿ ਸ਼੍ਰੀ ਅਕਾਲ ਜੀ🙏🙏
   #ਵਾਹਿਗੁਰੂ_ਜੀ🙏🙏
kawaljeet kaur dhawan (@renudhawan27) 's Twitter Profile Photo

ਅੱਜ ਪੰਜਾ ਸਾਹਿਬ ਸਾਕਾ ਦੀ ਸ਼ਤਾਬਦੀ ਦਿਵਸ ਹੈ ਇਸ ਸਾਕਾ ਵਿੱਚ ਸ਼ਹੀਦ ਹੋਏ ਸ਼ਹੀਦਾ ਨੂੰ ਕੋਟਿ-ਕੋਟਿ ਪ੍ਰਣਾਮ ਹਮੇਸ਼ਾ ਤੋ ਹੀ ਸਿੱਖਾ ਦੇ ਸਿਦਕ ਤੇ ਸ਼ਹਿਣਸ਼ੀਲਤਾ ਦੀ ਪ੍ਰੀਖਿਆ ਲੀਤੀ ਗਈ ਹੈ🙏🙏 #ਵਾਹਿਗੁਰੂ_ਜੀ🙏🙏

ਅੱਜ ਪੰਜਾ ਸਾਹਿਬ ਸਾਕਾ ਦੀ ਸ਼ਤਾਬਦੀ ਦਿਵਸ ਹੈ ਇਸ ਸਾਕਾ ਵਿੱਚ ਸ਼ਹੀਦ ਹੋਏ ਸ਼ਹੀਦਾ ਨੂੰ ਕੋਟਿ-ਕੋਟਿ ਪ੍ਰਣਾਮ ਹਮੇਸ਼ਾ ਤੋ ਹੀ ਸਿੱਖਾ ਦੇ ਸਿਦਕ ਤੇ ਸ਼ਹਿਣਸ਼ੀਲਤਾ ਦੀ ਪ੍ਰੀਖਿਆ ਲੀਤੀ ਗਈ ਹੈ🙏🙏
        #ਵਾਹਿਗੁਰੂ_ਜੀ🙏🙏
kawaljeet kaur dhawan (@renudhawan27) 's Twitter Profile Photo

31 oct 1984 ਨੂੰ ਉਸ ਇੰਦਰਾ ਪਾਪਣ ਦੇ ਸ਼ਰੀਰ ਵਿੱਚ ਲੋਹਾ ਭਰਨ ਵਾਲੇ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਉਸ ਇੰਦਰਾ ਨੇ ਸਿੱਖਾ ਦੀ ਜਾਨ ਅਕਾਲ ਤਖਤ ਤੇ ਬਹੁਤ ਤਸ਼ੱਦਦ ਢਾਇਆ ਸੀ ਫੋਜ ਨੂੰ ਅੰਦਰ ਵਾੜ ਕੇ ਬੇਗੁਨਾਹ ਸੰਗਤ ਨੂੰ ਮਾਰਿਆ ਜਿਸ ਨੇ ਅਕਾਲ ਤਖਤ ਤੇ ਬੂਰੀ ਨਜਰ ਪਾਈ ਉਹ ਜਿਆਦਾ ਦਿਨ ਜਿੰਦਾ ਨਹੀ

ਸੁੱਚਾ ਬਰਾੜ (@sucha_brarr) 's Twitter Profile Photo

ਵੇਖੀਆਂ ਜੁਲਫਾਂ ਖਿੰਡੀਆਂ ਪਏ ਉੱਚੀ ਉੱਚੀ ਵੈਣ, ਵਿੰਨ ਕੇ ਨਰਕ ਨੂੰ ਤੋਰਤੀ ਮੱਸੇ ਰੰਘੜ ਦੀ ਭੈਣ~~~~~

ਵੇਖੀਆਂ ਜੁਲਫਾਂ ਖਿੰਡੀਆਂ
ਪਏ ਉੱਚੀ ਉੱਚੀ ਵੈਣ,
ਵਿੰਨ ਕੇ ਨਰਕ ਨੂੰ ਤੋਰਤੀ
ਮੱਸੇ ਰੰਘੜ ਦੀ ਭੈਣ~~~~~
ਸੁੱਚਾ ਬਰਾੜ (@sucha_brarr) 's Twitter Profile Photo

ਪਬਲਿਕ ਨੋਟਿਸ ਲੰਡਰ ਕਵਿਤਰੀਆਂ ਤੇ Security ਗਾਰਡ ਨੂੰ ਬੇਨਤੀ ਕਿ ਆਵਦੇ ਜੀਜੇ ਨਾਲ ਪੰਗੇ ਨਾ ਲਵੋ, ਜੈ ਮੈ ਆਵਦੀ ਆਈ ਤੇ ਆ ਗਿਆ ਤਾਂ ਚੰਗੀ ਤਰ੍ਹਾਂ ਇੰਜਣ ਕਰੂੰ! ਆਵਦੇ ਪ੍ਰੌਹਣੇ ਨਾਲ ਸਿੱਧੇ takkro

ਸੁਲਤਾਨ ਮਝੈਲ🐊 (@sandhu__oye) 's Twitter Profile Photo

ਢੱਡਰੀਆਂ ਵਾਲਾ ਸਾਧ ਕਹਿੰਦਾ 84 'ਚ ਜੋ ਹੋਇਆ ਭੁੱਲਜੋ ਏਹ ਚਵਲ ਸਾਧ ਦਾ ਜੇ ਕੋਈ ਆਪਣਾ ਗਿਆ ਹੁੰਦਾ ਫੇਰ ਪਤਾ ਲੱਗਦਾ ਕਿੰਨੀਆ ਮਾਵਾ ਦੇ ਪੁੱਤ ਮਰਵਾ ਦਿੱਤੇ ਕਿੰਨੇ ਹੀ ਅੱਖਾ ਸਾਹਵੇ ਜਿੰਦਾ ਭੂਕ ਦਿੱਤੇ ਗਏ ਕਿੰਨੀਆ ਹੀ ਕੁੜੀਆ ਦੇ ਬਲਤਕਾਰ ਕੀਤੇ ਗਏ....ਉਹਨਾ ਮਾਵਾ ਨੂੰ ਪੁੱਛ ਜਿਹੜੀਆ 38 ਸਾਲਾ ਤੋ ਇਨਸ਼ਾਫ ਦੀ ਮੰਗ ਕਰਦੀਆ ਪਈਆ ਨੇ...

ਸੁੱਚਾ ਬਰਾੜ (@sucha_brarr) 's Twitter Profile Photo

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ- ਲੱਖ ਵਧਾਈਆਂ ਹੋਣ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੱਭ ਨੂੰ ਲੱਖ- ਲੱਖ ਵਧਾਈਆਂ ਹੋਣ ਜੀ
kawaljeet kaur dhawan (@renudhawan27) 's Twitter Profile Photo

ਅੱਜ ਦੇ ਦਿਨ 6 ਪੋਹ ਦੀ ਅੱਧੀ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਕਿਲੇ ਨੂੰ ਆਖਿਰੀ ਫਤਿਹ ਬੁਲਾਕੇ ਛੱਡ ਦਿੱਤਾ ਸੀ ਇਹੀ ਆਖਿਰੀ ਰਾਤ ਵਿੱਚ ਇੱਕ ਹੱਸਦਾ ਵੱਸਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਜੋ ਫਿਰ ਕਦੇ ਇੱਕਠੇ ਨਹੀਂ ਹੋਏ ਸਬ ਸ਼ਹਾਦਤ ਦਾ ਜਾਮ ਪੀ ਗਏ। #ਸ਼ਫਰ_ਏ_ਸ਼ਹਾਦਤ #ਵਾਹਿਗੁਰੂ_ਜੀ🙏🙏

ਅੱਜ ਦੇ ਦਿਨ 6 ਪੋਹ ਦੀ ਅੱਧੀ ਰਾਤ ਨੂੰ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਕਿਲੇ ਨੂੰ ਆਖਿਰੀ ਫਤਿਹ ਬੁਲਾਕੇ ਛੱਡ ਦਿੱਤਾ ਸੀ ਇਹੀ ਆਖਿਰੀ ਰਾਤ ਵਿੱਚ ਇੱਕ  ਹੱਸਦਾ ਵੱਸਦਾ ਪਰਿਵਾਰ ਖੇਰੂੰ ਖੇਰੂੰ ਹੋ ਗਿਆ ਜੋ ਫਿਰ ਕਦੇ ਇੱਕਠੇ ਨਹੀਂ ਹੋਏ ਸਬ ਸ਼ਹਾਦਤ ਦਾ ਜਾਮ ਪੀ ਗਏ।
#ਸ਼ਫਰ_ਏ_ਸ਼ਹਾਦਤ #ਵਾਹਿਗੁਰੂ_ਜੀ🙏🙏
⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਜਾਪ ਤਾਪ ਗਿਆਨ ਸਭਿ ਧਿਆਨ ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥ #ਮਾਤਾ_ਗੁਜਰੀ_ਦੇ_ਲਾਲ !!!

⚔️ਰਾਵੀ ਕੌਰ⚔️🦅 /̵͇̿̿/’̿’̿ ̿ ̿̿ℝ𝕒𝕒𝕧𝕚 𝕂𝕒𝕦𝕣🔥 (@gl0ck__45) 's Twitter Profile Photo

ਬੱਚੇ ਸੀ ਮਾਸੂਮ ਭਾਂਵੇ ਹੋਂਸਲੇ ਬੁਲੰਦ ਸੀ, ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ, ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ, ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ, ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ, ਸੋਚੋ ਜ਼ਰਾ ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ। #ਮਾਤਾ_ਗੁਜ਼ਰੀ_ਦੇ_ਲਾਲ ।।

⚔️•ਸ਼ਮਸ਼ੀਰ ਕੌਰ •⚔️☀️ (@jatti__ak47) 's Twitter Profile Photo

ਸਿੱਖ ਕੌਮ ਲਈ ਸਾਲ ਚ ਕੋਈ ਵੀ ਦਿਨ ਇੱਦਾਂ ਦਾ ਨਈ ਜਿਸ ਦਿਨ ਸਾਡੇ ਕੌਮੀ ਯੋਧਿਆਂ ਨੇ ਸ਼ਹਾਦਤ ਨਾ ਦਿੱਤੀ ਹੋਵੇ ਪਰ ਸਾਲ ਦੇ ਇਹ ਕੁਛ ਆਖਰੀ ਦਿਨ ਸਿੱਖ ਕੌਮ ਲਈ ਬੜੇ ਗ਼ਮਗੀਨ ਹੁੰਦੇ ਆ ਮੱਲੋ ਮੱਲੀ ਧਿਆਨ ਸਰਹੰਦ ਵੱਲ੍ਹ ਖਿੱਚਿਆ ਜਾਂਦਾ ਆ ਤੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਉਹ ਸਭ ਮਹਿਸੂਸ ਕਰਦੇ ਆ ਤੇ ਕਰਦੇ ਰਹਾਂਗੇ🙏🥹

ਨਾਨਕੁ ਨੀਚੁ ਕਹੈ ਵੀਚਾਰੁ॥ ਵਾਰਿਆ ਨ ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮॥ ਵਾਹਿਗੁਰੂ ਜੀ 🙏💙😇