Sukhraj Singh Sandhu (@sssandhu78) 's Twitter Profile
Sukhraj Singh Sandhu

@sssandhu78

ਖ਼ਾਲਿਸਤਾਨ ਜ਼ਿੰਦਬਾਦ
🌍🌎🌏

ID: 1379305409068953603

calendar_today06-04-2021 05:30:51

1,1K Tweet

59 Takipçi

387 Takip Edilen

Amritpal Singh (@singhamriitpal) 's Twitter Profile Photo

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੱਸ਼ਟੀਕਰਨ ਅਸੀਂ ਦੇਸ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਰੀ ਕਨੇਡਾ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ AKF INTERNATIONAL ASSOCIATION ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਵੀ ਕਿਸਮ ਦਾ ਕੋਈ ਸਬੰਧ ਨਹੀ ਹੈ। ਕਨੇਡਾ ਵਿਚਲੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਪੱਸ਼ਟੀਕਰਨ

ਅਸੀਂ ਦੇਸ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਰੀ ਕਨੇਡਾ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ AKF INTERNATIONAL ASSOCIATION ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਵੀ ਕਿਸਮ ਦਾ ਕੋਈ ਸਬੰਧ ਨਹੀ ਹੈ।

ਕਨੇਡਾ ਵਿਚਲੀ
#FreeJaggiNow (@jagginow) 's Twitter Profile Photo

Today, Wednesday 30 July 2025 marks: 2826 days of wrongful imprisonment 2826 days of torture & abuse 2826 days of human rights breach 2826 days of injustice 2826 days of blatant disregard by Amnesty UK No evidence. No conviction. #FreeJaggiNow

Rattandeep Singh Dhaliwal (@rattan1990) 's Twitter Profile Photo

ਪੰਜਾਬ ਚ ਅੱਗ ਕਿਸ ਨੇ ਲਾਈ ? ਸਵਾਲ ਵਾਜਬ ਹੈ ਪਰ ਜਿਸ ਨੂੰ ਪੁੱਛਿਆ ਉਹਨਾਂ ਲਈ ਨਹੀਂ ਜਿਸ ਨੂੰ ਪੁੱਛਣਾ ਚਾਹੀਦਾ ਉਸ ਨੂੰ ਪੁੱਛੋ। ਪੰਜਾਬ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੀ ਸਭ ਤੋਂ ਵਧੀਆ ਜਵਾਬ ਦੇ ਸਕਦਾ ਇਸ ਗੱਲ ਦਾ ਵੀ ਪੰਜਾਬ ਦੇ ਵਿੱਚ ਅੱਗ ਕਿਸ ਨੇ ਲਾਈ ਹੈ? ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਲਗਾ'ਤੀ" MP ਅੰਮ੍ਰਿਤਪਾਲ ਦੀ ਮਾਤਾ

ਪੰਜਾਬ ਚ ਅੱਗ ਕਿਸ ਨੇ ਲਾਈ ?
ਸਵਾਲ ਵਾਜਬ ਹੈ ਪਰ ਜਿਸ ਨੂੰ ਪੁੱਛਿਆ ਉਹਨਾਂ ਲਈ ਨਹੀਂ ਜਿਸ ਨੂੰ ਪੁੱਛਣਾ ਚਾਹੀਦਾ ਉਸ ਨੂੰ ਪੁੱਛੋ। ਪੰਜਾਬ ਦਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੀ ਸਭ ਤੋਂ ਵਧੀਆ ਜਵਾਬ ਦੇ ਸਕਦਾ ਇਸ ਗੱਲ ਦਾ ਵੀ ਪੰਜਾਬ ਦੇ ਵਿੱਚ ਅੱਗ ਕਿਸ ਨੇ ਲਾਈ ਹੈ? ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਲਗਾ'ਤੀ" MP ਅੰਮ੍ਰਿਤਪਾਲ ਦੀ ਮਾਤਾ
Sukhraj Singh Sandhu (@sssandhu78) 's Twitter Profile Photo

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵੋਇਸ ਚਾਂਸਲਰ ਤੇ ਖੜਾ ਆਰਐਸਐਸ ਦੇ ਦੁਆਰੇ ਆਪਣੇ ਕੋਰਸ ਸਲੇਬਸ ਦਾ ਕਿ ਦਸ ਰਿਹਾ । ਹੁਣ ਆ ਸਨਾਤਨੀ ਗੋਹਾਂ ਖਾਣੇ ਲੋਕਾਂ ਨੂੰ ਕਿ ਸਫਾਈਆਂ ਦੇਣ ਦੀ ਜਰੂਰਤ ਪੈ ਗਈ ।

#FreeJaggiNow (@jagginow) 's Twitter Profile Photo

Today, Tuesday 05 August 2025 marks: 2832 days of wrongful imprisonment 2832 days of torture & abuse 2832 days of human rights breach 2832 days of injustice 2832 days of blatant disregard by Amnesty UK No evidence. No conviction. #FreeJaggiNow

Sukhraj Singh Sandhu (@sssandhu78) 's Twitter Profile Photo

ਇਹ ਜਨਤਾ ਕਿਓ ਨਹੀ ਸਮਜਦੀ ਕਿ ਕਾਂਗਰਸ, ਬੀਜੇਪੀ ਅਤੇ ਬਾਕੀ ਸਭ ਪਾਰਟੀਆਂ ਇਕ ਕੰਪਨੀਆਂ ਹਨ ਜੋਂ ਦੇਸ਼ ਠੇਕੇ ਉੱਤੇ ਲ ਕੇ ਚਲਾ ਰਹੀਆਂ ਹਨ। ਜੇਕਰ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ 1947 ਵਿੱਚ ਬ੍ਰਿਟੇਨ ਨਾਲ ਕੀਤੀਆ ਸੰਧੀਆ ਪੜ ਸਕਦਾ ।🙏🏻

Sukhraj Singh Sandhu (@sssandhu78) 's Twitter Profile Photo

ਹਿੰਦੂਸਤਾਨ ਨੂੰ ਆਜ਼ਾਦ ਕਰਾਉਣ ਲਈ ਸਿੱਖ ਕੁਰਬਾਨੀਆਂ ਦੇਂਦੇ ਰਹਿ ਗਏ ਅਤੇ ਫਿਰ ਝੋਲੀ ਵਿਚ ਉਜਾੜਾ ਤੇ ਪੰਜਾਬ ਦੇ ਦੋ ਟੋਟੇ ਪੈ ਗਏ। ਗੋਰੇ ਚਲੇ ਗਏ ਤੇ ਕਾਲੇ ਸੰਧੀਆਂ ਕਰਕੇ ਦੇਸ਼ ਠੇਕੇ ਉੱਤੇ ਚਲਾ ਰਹੈ।

HarshVivek Singh (@hvsbanwait) 's Twitter Profile Photo

The Bengal Files, The Kashmir Files, The Kerala Files, The Udaipur Files and The Sabarmati Report can be released but not Punjab '95

The Bengal Files, The Kashmir Files, The Kerala Files, The Udaipur Files and The Sabarmati Report can be released but not

Punjab '95
Amarpal Singh Malhotra (@apsinghmalhotra) 's Twitter Profile Photo

Satnam Sri Waheguru Jee 🥬🥬🥬🥒 TU MERA PITA TU HAI MERA MATA TU MERA BANDHAP TU MERA BHRATA 🏡🏠🏡🏠🏡🏠🏡🏠🏡🏡

Shiromani Gurdwara Parbandhak Committee (@sgpcamritsar) 's Twitter Profile Photo

ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ

Sukhraj Singh Sandhu (@sssandhu78) 's Twitter Profile Photo

DHAN DHAN SAHIB SHRI GURU GRANTH SAHIB JI DE PRAKASH PURB DIYA AAP SAB BAHUT BAHUT WADHAIYAAN WAHEGURU JI CHARDI KALA KARN 🙏🏻

Sukhraj Singh Sandhu (@sssandhu78) 's Twitter Profile Photo

ਰਿਸ਼ਤੇ ਵੀ ਦਿਲ ਤੋ ਹੁੰਦੇ ਤੇ ਸਭ ਤੋਂ ਪਹਿਲਾਂ ਦਿਲ ਨੂੰ ਹੀ ਰਿਸ਼ਤਿਆਂ ਦਾ ਪਤਾ ਲੱਗ ਜਾਂਦਾ