Sodhi Vikram Singh (@sodhivikramsin) 's Twitter Profile
Sodhi Vikram Singh

@sodhivikramsin

Committed to work for the welfare, greenery and cleanness of Sri Anandpur Sahib as a Global Destination

ID: 3300644700

linkhttp://www.anandpursahibfoundation.org calendar_today29-07-2015 16:23:36

1,1K Tweet

846 Followers

56 Following

Sodhi Vikram Singh (@sodhivikramsin) 's Twitter Profile Photo

ਹੰਕਾਰ ਉੱਤੇ ਨਿਮਰਤਾ, ਨੇਕੀ ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਓਹਾਰ ਦੀਆਂ ਆਪ ਸਭ ਨੂੰ ਵਧਾਈਆਂ। ਆਓ, ਅੱਜ ਰਾਵਣ ਦੇ ਪੁਤਲੇ ਦੇ ਨਾਲ-ਨਾਲ ਵੈਰ ਵਿਰੋਧ ਨੂੰ ਵੀ ਸਾੜ ਕੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਪ੍ਰਣ ਕਰੀਏ। Wishing you all a very Happy Dussehra

ਹੰਕਾਰ ਉੱਤੇ ਨਿਮਰਤਾ, ਨੇਕੀ ਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਓਹਾਰ ਦੀਆਂ ਆਪ ਸਭ ਨੂੰ ਵਧਾਈਆਂ। ਆਓ, ਅੱਜ ਰਾਵਣ ਦੇ ਪੁਤਲੇ ਦੇ ਨਾਲ-ਨਾਲ ਵੈਰ ਵਿਰੋਧ ਨੂੰ ਵੀ ਸਾੜ ਕੇ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਪ੍ਰਣ ਕਰੀਏ।
Wishing you all a very Happy Dussehra
Sodhi Vikram Singh (@sodhivikramsin) 's Twitter Profile Photo

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥ ਸੋਢੀ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਨਿਮਰਤਾ ਅਤੇ ਸੁਹਿਰਦਤਾ ਦੇ ਪੁੰਜ ਚੌਥੇ ਗੁਰੂ ਸਾਹਿਬ ਆਪਣੀ ਕਿਰਪਾ ਨਾਲ ਸਮੁੱਚੀ ਲੋਕਾਈ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਮਿਹਰ ਕਰਨ 🙏🏻

ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰੵਉ ॥੭॥੧੧॥

ਸੋਢੀ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਨਿਮਰਤਾ ਅਤੇ ਸੁਹਿਰਦਤਾ ਦੇ ਪੁੰਜ ਚੌਥੇ ਗੁਰੂ ਸਾਹਿਬ ਆਪਣੀ ਕਿਰਪਾ ਨਾਲ ਸਮੁੱਚੀ ਲੋਕਾਈ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਦੀ ਮਿਹਰ ਕਰਨ 🙏🏻
Sodhi Vikram Singh (@sodhivikramsin) 's Twitter Profile Photo

ਤਬ ਸਿੰਘ ਜੀ ਬਹੁ ਭਲੀ ਮਨਾਈ ਸਾਥ ਕੇਸਨ ਕੇ ਖੋਪਰੀ ਜਾਈ ਤੋ ਭੀ ਹਮਰੋ ਬਚਨ ਰਹਾਈ ਸਿੱਖੀ ਕੀ ਗੁਰ ਪੈਜ ਰਖਾਈ || On the birth anniversary of #BhaiTaruSinghJi, I pay my deepest respects to this brave #Sikh martyr who gave up his life to protect Sikh values

ਤਬ ਸਿੰਘ ਜੀ ਬਹੁ ਭਲੀ ਮਨਾਈ
ਸਾਥ ਕੇਸਨ ਕੇ ਖੋਪਰੀ ਜਾਈ
ਤੋ ਭੀ ਹਮਰੋ ਬਚਨ ਰਹਾਈ
ਸਿੱਖੀ ਕੀ ਗੁਰ ਪੈਜ ਰਖਾਈ ||

On the birth anniversary of #BhaiTaruSinghJi, I pay my deepest respects to this brave #Sikh martyr who gave up his life to protect Sikh values
Sodhi Vikram Singh (@sodhivikramsin) 's Twitter Profile Photo

Had the blessed opportunity to meet Baba Gurinder Singh Ji of Radha Soami Satsang Beas, who continues to work for the welfare of humanity. Extended a heartfelt invitation to him to visit Sri Anandpur Sahib for 350th Shaheedi Diwas of Dhan Dhan Sri Guru Teg Bahadur Sahib Ji. 🙏🏻

Had the blessed opportunity to meet Baba Gurinder Singh Ji of Radha Soami Satsang Beas, who continues to work for the welfare of humanity.

Extended a heartfelt invitation to him to visit Sri Anandpur Sahib for 350th Shaheedi Diwas of Dhan Dhan Sri Guru Teg Bahadur Sahib Ji. 🙏🏻
Sodhi Vikram Singh (@sodhivikramsin) 's Twitter Profile Photo

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਓਹਾਰ ਮੌਕੇ ਸਮੁੱਚੀ ਲੋਕਾਈ ਨੂੰ ਸ਼ੁੱਭ ਇੱਛਾਵਾਂ। ਵਾਹਿਗੁਰੂ ਰੌਸ਼ਨੀਆਂ ਦੇ ਤਿਓਹਾਰ ਦੀ ਤਰ੍ਹਾਂ ਤੁਹਾਡੀਆਂ ਜ਼ਿੰਦਗੀਆਂ 'ਚ ਵੀ ਰੌਸ਼ਨੀ ਬਰਕਰਾਰ ਰੱਖੇ। Greetings to all on Bandi Chhor Diwas and Diwali 🙏🏻 May the Almighty bless you with good health and happiness.

ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਪਵਿੱਤਰ ਤਿਓਹਾਰ ਮੌਕੇ ਸਮੁੱਚੀ ਲੋਕਾਈ ਨੂੰ ਸ਼ੁੱਭ ਇੱਛਾਵਾਂ। ਵਾਹਿਗੁਰੂ ਰੌਸ਼ਨੀਆਂ ਦੇ ਤਿਓਹਾਰ ਦੀ ਤਰ੍ਹਾਂ ਤੁਹਾਡੀਆਂ ਜ਼ਿੰਦਗੀਆਂ 'ਚ ਵੀ ਰੌਸ਼ਨੀ ਬਰਕਰਾਰ ਰੱਖੇ।

Greetings to all on Bandi Chhor Diwas and Diwali 🙏🏻 May the Almighty bless you with good health and happiness.
Sodhi Vikram Singh (@sodhivikramsin) 's Twitter Profile Photo

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ। ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸੰਸਾਰ ਭਰ 'ਚ ਵਸਦੀ ਲੋਕਾਈ ਨੂੰ ਕੋਟਿਨ-ਕੋਟਿ ਵਧਾਈ ਹੋਵੇ।

ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ।
ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।

ਜੁਗੋ-ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀ ਸੰਸਾਰ ਭਰ 'ਚ ਵਸਦੀ ਲੋਕਾਈ ਨੂੰ ਕੋਟਿਨ-ਕੋਟਿ ਵਧਾਈ ਹੋਵੇ।
Sodhi Vikram Singh (@sodhivikramsin) 's Twitter Profile Photo

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣਾ ਪੰਥ ਲਈ ਸਦੀਵੀ ਮਾਣ ਦਾ ਪਲ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਚਲ ਕੇ 9 ਰਾਜਾਂ ਰਾਹੀਂ ਧਰਮ ਦੀ ਜੋਤ ਜਗਾਉਂਦਾ ਇਹ ਨਗਰ ਕੀਰਤਨ 27 ਅਕਤੂਬਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਨਗਰ ਕੀਰਤਨ ‘ਜਾਗ੍ਰਿਤੀ ਯਾਤਰਾ’ ਦਾ ਸ੍ਰੀ ਅਨੰਦਪੁਰ ਸਾਹਿਬ ਪੁੱਜਣਾ ਪੰਥ ਲਈ ਸਦੀਵੀ ਮਾਣ ਦਾ ਪਲ ਹੈ।
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਚਲ ਕੇ 9 ਰਾਜਾਂ ਰਾਹੀਂ ਧਰਮ ਦੀ ਜੋਤ ਜਗਾਉਂਦਾ ਇਹ ਨਗਰ ਕੀਰਤਨ 27 ਅਕਤੂਬਰ ਨੂੰ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਿਆ
Sodhi Vikram Singh (@sodhivikramsin) 's Twitter Profile Photo

Today, we bow to the divine light that Sri Guru Nanak Dev Ji brought into this world… the light of truth, compassion, humility and service. May His message of Ik Onkar inspire us to see the same divine spark in every soul. Gurpurab Diyaan Lakh-Lakh Vadhaiyaan 🙏🏻

Sodhi Vikram Singh (@sodhivikramsin) 's Twitter Profile Photo

6 ਸਾਲ ਪਹਿਲਾਂ ਦਾ ਉਹ ਯਾਦਗਾਰ ਦਿਨ ਜਦੋਂ ਸਾਡੀਆਂ ਅਰਦਾਸਾਂ ਨੂੰ ਬੂਰ ਪਿਆ ਤੇ ਕਰਤਾਰਪੁਰ ਲਾਂਘਾ ਖੁੱਲਿਆ ਸੀ। ਸਿੱਖ ਸੰਗਤਾਂ ਦੀ ਜੋ ਸਰਹੱਦ ਪਾਰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਨ ਦੀ ਜੋ ਤਾਂਘ ਸੀ ਉਹ ਪੂਰੀ ਹੋਈ ਤੇ ਮੈਂ ਵੀ ਉਹਨਾਂ ਖੁਸ਼ਕਿਸਮਤਾਂ ਵਿੱਚੋਂ ਇੱਕ ਸੀ। 🙏🏻

Remembering the auspicious day six years ago, when Kartarpur Corridor was opened for the Sangat. I was also one of the blessed devotees who paid obeisance at the pious land of Sri Kartarpur Sahib.

Sodhi Vikram Singh (@sodhivikramsin) 's Twitter Profile Photo

ਬਹਾਦਰ ਸਿੱਖ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਨੇਕ ਤੇ ਸੁਲਝੀ ਸੋਚ ਨੂੰ ਸਿਰ ਝੁਕਾ ਕੇ ਨਮਨ। Greetings to all on the birth anniversary of one of the best military and administrative genius rulers of all times, Sher-e-Punjab Maharaja Ranjit Singh Ji.

ਬਹਾਦਰ ਸਿੱਖ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦੀ ਨੇਕ ਤੇ ਸੁਲਝੀ ਸੋਚ ਨੂੰ ਸਿਰ ਝੁਕਾ ਕੇ ਨਮਨ।

Greetings to all on the birth anniversary of one of the  best military and administrative genius rulers of all times, Sher-e-Punjab Maharaja Ranjit Singh Ji.
Sodhi Vikram Singh (@sodhivikramsin) 's Twitter Profile Photo

ਅਸੀਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਕਰਦੇ ਹਾਂ। We demand district status for Anandpur Sahib. Granting district status to Anandpur Sahib will open new avenues of development. This step will bring government services closer to the people and accelerate overall growth.

ਅਸੀਂ ਅਨੰਦਪੁਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦੀ ਮੰਗ ਕਰਦੇ ਹਾਂ।

We demand district status for Anandpur Sahib. Granting district status to Anandpur Sahib will open new avenues of development.
This step will bring government services closer to the people and accelerate overall growth.
Sodhi Vikram Singh (@sodhivikramsin) 's Twitter Profile Photo

ਸ਼ਹੀਦਾਂ ਦੇ ਸਿਰਤਾਜ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਨਜ਼ਦੀਕ ਸਾਡੇ ਖ਼ਾਨਦਾਨ ਦੀ ਪੁਰਾਤਨ ਹਵੇਲੀ ਹੈ। ਮੇਰੇ ਲਈ ਇਹ ਬੇਅੰਤ ਮਾਣ ਦੀ ਗੱਲ ਹੈ ਕਿ ਇਸ ਦੀ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਮੈਨੂੰ ਨਸੀਬ ਹੋਈ ਹੈ। 🙏🏻 Just steps away from the revered Gurdwara Sis Ganj Sahib, stands our family’s historic haveli.

ਸ਼ਹੀਦਾਂ ਦੇ ਸਿਰਤਾਜ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਬਿਲਕੁਲ ਨਜ਼ਦੀਕ ਸਾਡੇ ਖ਼ਾਨਦਾਨ ਦੀ ਪੁਰਾਤਨ ਹਵੇਲੀ ਹੈ। ਮੇਰੇ ਲਈ ਇਹ ਬੇਅੰਤ ਮਾਣ ਦੀ ਗੱਲ ਹੈ ਕਿ ਇਸ ਦੀ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਮੈਨੂੰ ਨਸੀਬ ਹੋਈ ਹੈ। 🙏🏻
Just steps away from the revered Gurdwara Sis Ganj Sahib, stands our family’s historic haveli.
Sodhi Vikram Singh (@sodhivikramsin) 's Twitter Profile Photo

ਅਜ਼ਾਦੀ ਦੇ ਮਹਾਂਸੰਗ੍ਰਾਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸਾਦਰ ਪ੍ਰਣਾਮ ਅਤੇ ਨਿੱਘੀ ਸ਼ਰਧਾਂਜਲੀ ਭੇਂਟ ਕਰਦੇ ਹਾਂ। ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੇਸ਼ ਲਈ ਕੀਤੀ ਗਈ ਕੁਰਬਾਨੀ ਅਤੇ ਦੇਸ਼ ਭਗਤੀ ਦਾ ਜਜ਼ਬਾ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। #KartarSinghSarabha

ਅਜ਼ਾਦੀ ਦੇ ਮਹਾਂਸੰਗ੍ਰਾਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸਾਦਰ ਪ੍ਰਣਾਮ ਅਤੇ ਨਿੱਘੀ ਸ਼ਰਧਾਂਜਲੀ ਭੇਂਟ ਕਰਦੇ ਹਾਂ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਦੇਸ਼ ਲਈ ਕੀਤੀ ਗਈ ਕੁਰਬਾਨੀ ਅਤੇ ਦੇਸ਼ ਭਗਤੀ ਦਾ ਜਜ਼ਬਾ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ।

#KartarSinghSarabha
Sodhi Vikram Singh (@sodhivikramsin) 's Twitter Profile Photo

ਪੰਜਾਬ ਦੇ ਮਾਣ, ਭਾਰਤ ਦੇ ਉੱਡਣੇ ਸਿੱਖ ਸ. ਮਿਲਖਾ ਸਿੰਘ ਜੀ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹਾਂ। Paying heartfelt tribute to the Pride of Punjab and India’s Flying Sikh, S. Milkha Singh Ji, on his birth anniversary. Punjab will forever be proud of this son

Sodhi Vikram Singh (@sodhivikramsin) 's Twitter Profile Photo

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਏ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਅਤੇ ਸ਼ਹੀਦ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਨਮਨ ਕਰਦਾ ਹਾਂ

ਬਾਲੀਵੁੱਡ ਦੇ ਹੀ-ਮੈਨ ਪੰਜਾਬੀ ਪੁੱਤਰ ਧਰਮਿੰਦਰ ਦਾ ਇਸ ਫ਼ਾਨੀ ਜੱਗ ਤੋਂ ਜਾਣਾ ਬੇਹੱਦ ਦੁਖਦਾਈ ਹੈ। ਆਪਣੇ ਨਿਰਭਉ ਸੁਭਾਅ, ਨਿਮਰਤਾ ਅਤੇ ਦੁਨੀਆ ਭਰ ’ਚ ਪੰਜਾਬੀਅਤ ਦੀ ਖੁਸ਼ਬੂ ਫੈਲਾਉਣ ਵਾਲੇ ਧਰਮਿੰਦਰ ਜੀ ਦੀ ਅਦਾਕਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੀ ਰਹੇਗੀ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ।

ਬਾਲੀਵੁੱਡ ਦੇ ਹੀ-ਮੈਨ ਪੰਜਾਬੀ ਪੁੱਤਰ ਧਰਮਿੰਦਰ ਦਾ ਇਸ ਫ਼ਾਨੀ ਜੱਗ ਤੋਂ ਜਾਣਾ ਬੇਹੱਦ ਦੁਖਦਾਈ ਹੈ।
ਆਪਣੇ ਨਿਰਭਉ ਸੁਭਾਅ, ਨਿਮਰਤਾ ਅਤੇ ਦੁਨੀਆ ਭਰ ’ਚ ਪੰਜਾਬੀਅਤ ਦੀ ਖੁਸ਼ਬੂ ਫੈਲਾਉਣ ਵਾਲੇ ਧਰਮਿੰਦਰ ਜੀ ਦੀ ਅਦਾਕਾਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦੀ ਰਹੇਗੀ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ।
Sodhi Vikram Singh (@sodhivikramsin) 's Twitter Profile Photo

ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਮੈਂ ਉਨ੍ਹਾਂ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ। ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉੱਠ ਮਾਨਵਤਾ ਦੇ ਭਲੇ ਲਈ ਜਬਰ ਦਾ ਮੁਕਾਬਲਾ ਅਣਖ ਅਤੇ ਸਬਰ ਨਾਲ ਕਰਨਾ ਸਿਖਾਉਂਦੀ ਹੈ।