ਸਿੱਖ ਸੰਘਰਸ਼ ਹਮੇਸ਼ਾਂ ਜਾਰੀ ਰਹੇਗਾ! (@sikhsangarash) 's Twitter Profile
ਸਿੱਖ ਸੰਘਰਸ਼ ਹਮੇਸ਼ਾਂ ਜਾਰੀ ਰਹੇਗਾ!

@sikhsangarash

ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ 📍ਹਲਕਾ ਖਡੂਰ ਸਾਹਿਬ

ID: 1686616137247895552

calendar_today02-08-2023 05:53:49

138 Tweet

500 Takipçi

2 Takip Edilen

ਸਿੱਖ ਸੰਘਰਸ਼ ਹਮੇਸ਼ਾਂ ਜਾਰੀ ਰਹੇਗਾ! (@sikhsangarash) 's Twitter Profile Photo

ਭਾਈ ਅੰਮ੍ਰਿਤਪਾਲ ਸਿੰਘ ਨੇ ਸਮੂੰਹ ਸੰਗਤਾਂ ਨੂੰ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਓੁਣ ਦੀ ਬੇਨਤੀ ਕੀਤੀ ਹੈ। ਵੋਟਰ ਫ਼ਾਰਮ ਭਰਨ ਦੀ ਤਰੀਕ 31 ਜੁਲਾਈ ਤੱਕ ਹੈ।ਸਾਨੂੰ ਆਪਣੇ ਗੁਰੂ ਘਰਾਂ ਦੇ ਪ੍ਰਬੰਧ ਲਈ ਜਾਗਰੂਕ ਹੋਣਾ ਪਵੇਗਾ ਤਾਂ ਜੋ ਪ੍ਰਬੰਧ ਸੁਚੱਜੇ ਹੱਥਾਂ ‘ਵਿੱਚ ਆਵੇ ਤੇ ਮਾਣ ਮਰਿਆਦਾ ਬਹਾਲ ਹੋਵੇ।