Kultar Singh Sandhwan (@sandhwan) 's Twitter Profile
Kultar Singh Sandhwan

@sandhwan

Speaker,
Punjab Legislators Assembly,
MLA for Kotkapura.
Service to Humanity is essence of Life!!!!

ID: 75081346

linkhttp://kultarsandhwan.com/ calendar_today17-09-2009 18:37:50

17,17K Tweet

37,37K Followers

218 Following

Ramandeep Singh Mann (@ramanmann1974) 's Twitter Profile Photo

MSP गारंटी कानून के लिए 13 फरवरी से चल रहे किसान आंदोलन की अब तक की पूरी कहानी ! कल पंजाब हरियाणा हाई कोर्ट ने हरियाणा सरकार को 7 दिन में बैरिकेड हटाने को कहा है, 14 जुलाई को किसान संगठनों की बड़ी मीटिंग है, कल भी किसानों ने दिल्ली आकर सेंटर सरकार से मांग रखनी थी, आज भी रखनी है

Ramandeep Singh Mann (@ramanmann1974) 's Twitter Profile Photo

कल 4 महीने बाद नवदीप सिंह जलबेरा की रिहाई हुई थी, आज किसानों ने अंबाला अनाज मंडी से शंभू बॉर्डर तक शांतिप्रिय मार्च निकालना था, हरियाणा सरकार ने आज फिर किसानों को दबाने के लिए, अंबाला अनाज मंडी से किसान नेताओं को गिरफ्तार कर लिया है ! अब लोक तंत्र में शांतिप्रिय मार्च भी गुनाह है

Neel Kamal (@neelkamaltoi) 's Twitter Profile Photo

From #Punjab to #UdtaRajasthan, with stricter monitoring in Abohar, Fazilka area the drug consignments more pronounced to nearby areas of SriGanganagar in Rajasthan

From #Punjab to #UdtaRajasthan, with stricter monitoring in Abohar, Fazilka area the drug consignments more pronounced to nearby areas of SriGanganagar in Rajasthan
Kultar Singh Sandhwan (@sandhwan) 's Twitter Profile Photo

ਪੰਜਾਬ ਦੇ ਜਾਏ ਮਹਾਨ ਦੇਸ਼ਭਗਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਸਲਾਮ। . #ShaheedUdhamSingh #punjab #freedomfighter

ਪੰਜਾਬ ਦੇ ਜਾਏ ਮਹਾਨ ਦੇਸ਼ਭਗਤ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ 'ਤੇ ਉਹਨਾਂ ਦੀ ਦੇਸ਼ਭਗਤੀ ਨੂੰ ਸਲਾਮ।
.
#ShaheedUdhamSingh  #punjab #freedomfighter
Kultar Singh Sandhwan (@sandhwan) 's Twitter Profile Photo

ਪੈਰਿਸ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾ ਦਿੱਤਾ ਹੈ। ਓਲੰਪਿਕ ਹਾਕੀ ਦੇ ਇਤਿਹਾਸ ਵਿੱਚ ਭਾਰਤ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਰਾਇਆ ਹੈ।ਇਸ ਸ਼ਾਨਦਾਰ ਜਿੱਤ ਲਈ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ।

ਭਗਤ ਪੂਰਨ ਸਿੰਘ ਜੀ ਮਹਾਨ ਸਮਾਜ ਸੇਵਕ, ਸਿੱਖ ਚਿੰਤਕ, ਵਾਤਾਵਰਨ ਪ੍ਰੇਮੀ ਸਨ ।ਜਿਨ੍ਹਾਂ ਨੇ ਦੀਨ ਦੁਖੀਆਂ, ਲਾਵਾਰਿਸਾਂ ਦੀ ਨਿਸ਼ਕਾਮ ਸੇਵਾ ਕਰਦਿਆਂ,ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਿੰਗਲਵਾੜਾ ਦੀ ਸਥਾਪਨਾ ਕੀਤੀ। ਜੀਵਨ ਲੋਕਾਂ ਨੂੰ ਸੇਵਾ ਅਤੇ ਵਾਤਾਵਰਨ ਸੰਭਾਲ ਲਈ ਪ੍ਰੇਰਦਿਆ ਬਤੀਤ ਕੀਤਾ। ਇਸ ਰੱਬੀ ਰੂਹ ਦੀ ਬਰਸੀ ਮੌਕੇ ਕੋਟੀ ਕੋਟਿ ਪ੍ਰਣਾਮ।।

The Supreme Court today lamented that Trial Courts and High Courts in the country have forgotten the principle that 'bail is the rule, jail an exception' and attempt to play safe.

The Supreme Court today lamented that Trial Courts and High Courts in the country have forgotten the principle that 'bail is the rule, jail an exception' and attempt to play safe.
Hindenburg Research (@hindenburgres) 's Twitter Profile Photo

NEW FROM US: Whistleblower Documents Reveal SEBI’s Chairperson Had Stake In Obscure Offshore Entities Used In Adani Money Siphoning Scandal hindenburgresearch.com/sebi-chairpers…

Kultar Singh Sandhwan (@sandhwan) 's Twitter Profile Photo

ਆਮ ਆਦਮੀਂ ਦੀ ਆਵਾਜ਼ ,ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ Arvind Kejriwal ਜੀ ਦੇ ਜਨਮ-ਦਿਨ ਮੌਕੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਵਧਾਈ ਦਿੰਦਾ ਹੋਇਆ ਉਹਨਾਂ ਦੇ ਰੌਸ਼ਨ ਭਵਿੱਖ, ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।

ਆਮ ਆਦਮੀਂ ਦੀ ਆਵਾਜ਼ ,ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ <a href="/ArvindKejriwal/">Arvind Kejriwal</a> ਜੀ ਦੇ ਜਨਮ-ਦਿਨ ਮੌਕੇ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਵਧਾਈ ਦਿੰਦਾ ਹੋਇਆ ਉਹਨਾਂ ਦੇ ਰੌਸ਼ਨ ਭਵਿੱਖ, ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।
Kultar Singh Sandhwan (@sandhwan) 's Twitter Profile Photo

ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥ ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼ ॥੪॥

ਨ ਸਾਜ਼ੋ ਨ ਬਾਜ਼ੋ ਨ ਫ਼ੌਜੋ ਨ ਫ਼ਰਸ਼ ॥ ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼ ॥੪॥
Ajay S (@harry3275) 's Twitter Profile Photo

Hello Dr Mohan Yadav & DGP MP you forgot that girls of #MadhyaPradesh were called Ladali Behana by Shivraj Singh Chouhan and thus are protected by Rakhi & it’s what’s happening under you. Is Shivraj undermined or people hoisting you gave instructions to do whatever you wish?!

Ramandeep Singh Mann (@ramanmann1974) 's Twitter Profile Photo

Proud to share that #Punjab has won the *Best Performer State award (Pan India) for performance in the AIF scheme*. The award was given by Hon’ble Minister of Agriculture Shivraj Singh Chouhan in Delhi ! Congratulations to Punjab AIF (PMU) head Ravdeep Kaur, her hard work bore fruit.

Kultar Singh Sandhwan (@sandhwan) 's Twitter Profile Photo

ਸ਼ੋ੍ਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ !!

ਸ਼ੋ੍ਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ !!