Sandeep Aggarwal (Modi ka Parivar)
@sandeep98097
पूर्व जिलाध्यक्ष:- भारतीय जनता युवा मोर्चा,जिला बठिण्डा।
President:- Jeewan Joyti Welfare Club®
'हिन्दू तन मन, हिन्दू जीवन, रग रग हिन्दू मेरा परिचय
ID: 367582387
04-09-2011 06:09:09
4,4K Tweet
1,1K Takipçi
1,1K Takip Edilen
यह वीडियो है बठिंडा की यहां आज बांध टूटने से घरों में पानी घुसा, लेकिन कोई प्रसाशनिक अधिकारी नहीं पहुंचा, एक बार पहले ऐसा हुआ था तो तत्कालीन एसडीएम (मौजूदा अमृतसर डीसी) Sakshi Sawhney ने सुबह ही मोर्चा सम्भालते हुए सबके लिए राहत कार्य किये। जिसकी चर्चा आज भी होती Deputy Commissioner Amritsar
ਰਾਸ਼ਨ ਕਾਰਡ ਕੱਟੇ ਜਾਣ ਦਾ ਝੂਠ ਬੋਲ ਰਹੀ AAP Ekyc ਕਰਨਾ ਅਤੇ ਅਨਾਜ ਦੀ ਵੰਡ ਸੂਬਾ ਸਰਕਾਰ ਦੀ ਜਿੰਮੇਵਾਰੀ , ਪਰ ਕੇਂਦਰ ਭੇਜ ਰਹੀ ਪੁਰਾ ਅਨਾਜ Bhagwant Mann ਜੀ ਜਿੰਮੇਵਾਰੀ ਤੋਂ ਭਜੋਂ ਨਾ, ਲੋਕਾਂ ਦੇ ਕੰਮ ਕਰੋ Narendra Modi BJP BJP PUNJAB Manthri Srinivasulu @
ਅਫਸਰ ਬਹੁਤ ਨੇ ਪੰਜਾਬ ਚ ਪਰ ਇਹ ਲੇਡੀਜ਼ ਸਿੰਘਮ ਸਾਕਸ਼ੀ ਸਾਹਨੀ ਹਰ ਵੇਲੇ ਫੀਲਡ ਚ ਜਾ ਕੇ ਲੋਕ ਸੇਵਾਵਾਂ ਵਿੱਚ ਵਿਸ਼ਵਾਸ ਰੱਖਦੀ ਜੇ ਹਰ ਜ਼ਿਲ੍ਹੇ ਨੂੰ ਇਹੋ ਜਿਹੇ ਅਫਸਰ ਮਿਲ ਜਾਣ ਤਾਂ ਰੰਗਲਾ ਪੰਜਾਬ ਪੱਕਾ ਬਣੂ ਡੀ ਸੀ ਅਮ੍ਰਿਤਸਰ Sakshi Sawhney Deputy Commissioner Amritsar, Bhagwant Mann Narendra Modi Amit Shah
ਬਾਰ ਬਾਰ ਇਸ ਲੇਡੀਜ਼ ਸਿੰਘਮ ਬਾਰੇ ਲਿੱਖ ਕੇ ਹੀ ਇਹਨਾਂ ਦੀ ਮਿਹਨਤ ਨੂੰ ਸਲਾਮ ਕਰ ਸਕਦਾ ਹਾਂ। ਕਿਉਂਕਿ ਮੈਂ ਆਪਣੀ ਜਿੰਦਗੀ ਚ ਅਜਿਹਾ ਅਫਸਰ ਨਹੀ ਦੇਖਿਆ, ਘਰ ਬਹਿ ਕੇ ਕੰਟ੍ਰੋਲ ਰਮ ਤੋਂ ਨਿਰਦੇਸ਼ ਦੇਣੇ ਅਤੇ ਫੀਲਡ ਚ ਜਾ ਕੇ ਲੋਕਾਂ ਦਾ ਦੁੱਖ ਵੰਡਾਉਣਾ ਹਰ ਕਿਸੇ ਨੂੰ ਨਹੀਂ ਆਉਂਦਾ। ਇਹ DC Sakshi Sawhney ਵਰਗੇ ਵਿਰਲੇ ਅਫਸਰ ਹੁੰਦੇ ਨੇ
ਇਹੋ ਜੇ ਡੀ ਸੀ ਚਾਹੀਦੇ ਨੇ ਪੰਜਾਬ ਵਿੱਚ ਆਮ ਲੋਕਾਂ ਵਲੋਂ #ਲੇਡੀਜ਼ ਸਿੰਘਮ #ਸਾਕਸ਼ੀ ਸਾਹਨੀ ਨੂੰ ਆਸ਼ੀਰਵਾਦ ਦਿੰਦੇ ਹੋਏ ਹੜ ਪੀੜਤ ਲੋਕ Narendra Modi Amit Shah AAP Sakshi Sawhney Bhagwant Mann BJP PUNJAB
ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ਲੋਕਾਂ ਦੀ ਸੇਵਾ ਕਰ ਰਹੀ #dc ਸਾਕਸ਼ੀ ਸਾਹਨੀ ਨੂੰ ਜਦੋਂ ਪਤਰਕਾਰਾਂ ਨੇ ਪੁੱਛਿਆ ਕਿ ਕਿੰਵੇ ਮਹਿਸੂਸ ਹੋ ਰਿਹਾ ਤਾਂ ਸਾਕਸ਼ੀ ਸਾਹਨੀ ਕਹਿੰਦੇ :- ਸਾਰਾ ਸਿਸਟਮ ਕੰਮ ਕਰ ਰਿਹਾ, ਖੁੱਦ ਕੋਈ ਕ੍ਰੈਡਿਟ ਨਹੀਂ ਲੈ ਰਹੇ, ਇਹ ਭਾਵ ਹਰ ਅਫਸਰ ਚ ਨਹੀਂ ਹੁੰਦਾ Deputy Commissioner Amritsar Sakshi Sawhney ਜੁੱਗ ਜੁੱਗ ਜੀਓ