Saabi Singh (@saabijatt22) 's Twitter Profile
Saabi Singh

@saabijatt22

MBA Accounting, Economics & Finance

ID: 1542373358712397824

calendar_today30-06-2022 05:05:19

1,1K Tweet

95 Followers

119 Following

Baaz (@baaznewsorg) 's Twitter Profile Photo

The third phase of the Khalistan Referendum vote in the Greater Toronto Area is happening today at the Malton Gurdwara. Over 100,000 Sikhs have participated in the GTA phases of votes already. The referendum continues to be held across the world, with Surrey next in Canada.

B_Kaur (@b_kaur99) 's Twitter Profile Photo

ਪੰਜਾਬ ਦੇ ਵਾਰਿਸ ਜੋ ਪੰਜਾਬ ਨੂੰ ਬਚਾਉਣ ਲਈ ਆਪਣੀ ਜਿੰਦਗੀ ਨੂੰ ਦਾਅ ਵਿੱਚ ਲਾਉਣ ਵਾਲੇ.. ਇਤਿਹਾਸ ਇਹਨਾਂ ਦੇ ਨਾਮਾਂ ਨੂੰ ਸੁਨਿਹਰੀ ਅੱਖਰਾਂ ਵਿੱਚ ਲਿਖੇਗਾ .. ਇਹ ਬਖਸ਼ਿਸ਼ ਵਾਹਿਗੁਰੂ ਦੇ ਪਿਆਰਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ 🙏🙏

Satluj (@satlujtv) 's Twitter Profile Photo

ਚੰਡੀਗੜ੍ਹ ਅਤੇ ਮੋਹਾਲੀ ਨੂੰ ਜੋੜਦੀ ਸੜਕ ਉੱਪਰ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਲੱਗਾ ਕੌਮੀ ਇਨਸਾਫ਼ ਮੋਰਚਾ ਚੜ੍ਹਦੀ ਕਲਾ ਨਾਲ ਅਜੇ ਵੀ ਜਾਰੀ ਏ। ਇਹ ਮੋਰਚਾ ਪਿਛਲੇ ਤਕਰੀਬਨ ਅੱਧੇ ਸਾਲ ਤੋਂ ਚੱਲ ਰਿਹਾ ਏ। ਮੌਜੂਦਾ ਸਮੇਂ ਭਾਂਵੇਂ ਆਮ ਸੰਗਤ ਦਾ ਹਾਜਰੀ ਕੁਝ ਘੱਟ ਏ, ਪਰ ਸੰਘਰਸ਼ੀਲ ਸਿੱਖ ਆਗੂਆਂ ਅਤੇ ਨਿਹੰਗ ਸਿੰਘਾਂ ਵੱਲੋਂ

ਚੰਡੀਗੜ੍ਹ ਅਤੇ ਮੋਹਾਲੀ ਨੂੰ ਜੋੜਦੀ ਸੜਕ ਉੱਪਰ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਲੱਗਾ ਕੌਮੀ ਇਨਸਾਫ਼ ਮੋਰਚਾ ਚੜ੍ਹਦੀ ਕਲਾ ਨਾਲ ਅਜੇ ਵੀ ਜਾਰੀ ਏ। ਇਹ ਮੋਰਚਾ ਪਿਛਲੇ ਤਕਰੀਬਨ ਅੱਧੇ ਸਾਲ ਤੋਂ ਚੱਲ ਰਿਹਾ ਏ। ਮੌਜੂਦਾ ਸਮੇਂ ਭਾਂਵੇਂ ਆਮ ਸੰਗਤ ਦਾ ਹਾਜਰੀ ਕੁਝ ਘੱਟ ਏ, ਪਰ ਸੰਘਰਸ਼ੀਲ ਸਿੱਖ ਆਗੂਆਂ ਅਤੇ ਨਿਹੰਗ ਸਿੰਘਾਂ ਵੱਲੋਂ
JasveerSingh Muktsar (@jasveermuktsar) 's Twitter Profile Photo

' ਡੇਰਾ ਸਰਸਾ ਆਲੇ ਕਹਿੰਦੇ ਨਾਮ ਲੈਲਾ ਘਰ ਬਣਾ ਦਿਆਂਗੇ ' ਟੁੱਟੇ ਮਕਾਨ 'ਚ ਰਹਿੰਦੀ ਗਰੀਬ ਸਿੱਖ ਬੀਬੀ ਦੀ ਹੱਡਬੀਤੀ ਸਿੱਖੋ ਆਪਣਿਆਂ ਦੀ ਬਾਂਹ ਫੜ੍ਹੀਏ #sikh

Adv Imaan Singh Khara (@advimaankhara) 's Twitter Profile Photo

NSA ਕੇਸਾਂ ਦੀ ਅਗਾਮੀ ਤਰੀਕ ਸੰਬੰਧੀ ਕਾਨੂੰਨੀ ਸਲਾਹ-ਮਸ਼ਵਰਾ ਕਰਨ ਲਈ ਡਿਬਰੂਗੜ੍ਹ ਪਹੁੰਚ ਕੇ “ਵਾਰਿਸ ਪੰਜਾਬ ਦੇ“ ਜਥੇਬੰਦੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। #warispanjabde #sikh #kaum #history #punjab #lawyers

AzBaaz2 (@azbaaz2) 's Twitter Profile Photo

ਬਹੁਤ ਦੁੱਖਦਾਈ ਖ਼ਬਰ।। ਇਹ ਨੌਜਵਾਨ ਤਾਂ ਜੀਵਨ ਲੀਲਾ ਖ਼ਤਮ ਕਰ ਗਿਆ ਪਰ ਪਿੱਛੇ ਮਾਂ ਪਿਓ ਦਾ ਕੀ ਹਾਲ ਹੋਉ ਜਿਨ੍ਹਾਂ ਨੇ ਪਾਲ ਪੋਸ਼ ਕੇ ਇੱਡਾ ਕੀਤਾ ਜਿਹੜੇ ਉਨ੍ਹਾਂ ਦੇ ਅਰਮਾਨ ਸਨ ਉਹ ਸਭ ਮਿੱਟੀ ਵਿੱਚ ਮਿਲ ਗਏ ।। ਪਰ ਸੋਚਣ ਵਾਲੀ ਗੱਲ ਹੈ ਨੌਜਵਾਨਾਂ ਨੂੰ ਇਸ ਰਸ਼ਤੇ ਤੋਰਨ ਵਾਲਾ ਕੋਣ ਹੈ ? ਕਿਉਂਕਿ ਜੋ ਰਾਤ ਦਿਨ ਸਿਖਾਇਆ ਜਾਵੇਗਾ ਉਹ ਦਿਮਾਗ਼ ਵਿੱਚ

ਬਹੁਤ ਦੁੱਖਦਾਈ ਖ਼ਬਰ।।
ਇਹ ਨੌਜਵਾਨ ਤਾਂ ਜੀਵਨ ਲੀਲਾ ਖ਼ਤਮ ਕਰ ਗਿਆ ਪਰ ਪਿੱਛੇ ਮਾਂ ਪਿਓ ਦਾ ਕੀ ਹਾਲ ਹੋਉ ਜਿਨ੍ਹਾਂ ਨੇ ਪਾਲ ਪੋਸ਼ ਕੇ ਇੱਡਾ ਕੀਤਾ ਜਿਹੜੇ ਉਨ੍ਹਾਂ ਦੇ ਅਰਮਾਨ ਸਨ ਉਹ ਸਭ ਮਿੱਟੀ ਵਿੱਚ ਮਿਲ ਗਏ ।।
ਪਰ ਸੋਚਣ ਵਾਲੀ ਗੱਲ ਹੈ ਨੌਜਵਾਨਾਂ ਨੂੰ ਇਸ ਰਸ਼ਤੇ ਤੋਰਨ ਵਾਲਾ ਕੋਣ ਹੈ ? ਕਿਉਂਕਿ ਜੋ ਰਾਤ ਦਿਨ ਸਿਖਾਇਆ ਜਾਵੇਗਾ ਉਹ ਦਿਮਾਗ਼ ਵਿੱਚ
Shiromani Akali Dal (Amritsar) (@sad_amritsar) 's Twitter Profile Photo

ਸਰਦਾਰ ਸਿਮਰਨਜੀਤ ਸਿੰਘ ਮਾਨ ਹਰੀਕੇ ਹੈਡਵਰਕਸ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਜਾਇਜ਼ਾ ਲਿਆ ਅਤੇ ਫਿਰ ਖੇਮਕਰਨ ਵਿੱਚ ਪੈਂਦੇ ਪਿੰਡ ਦੂਲ ਕੋਹਨਾ ਦਾ ਦੌਰਾ ਕੀਤਾ ਅਤੇ ਲਾਗਲੇ ਪਿੰਡ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪਿੰਡ ਕਾਲੀਆ ਸਕੱਤਰਾ ਦਾ ਜਾਇਜ਼ਾ ਲਿਆ। Simranjit Singh Mann

ਸਰਦਾਰ ਸਿਮਰਨਜੀਤ ਸਿੰਘ ਮਾਨ ਹਰੀਕੇ ਹੈਡਵਰਕਸ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਜਾਇਜ਼ਾ ਲਿਆ ਅਤੇ ਫਿਰ ਖੇਮਕਰਨ ਵਿੱਚ ਪੈਂਦੇ ਪਿੰਡ ਦੂਲ ਕੋਹਨਾ ਦਾ ਦੌਰਾ ਕੀਤਾ ਅਤੇ ਲਾਗਲੇ ਪਿੰਡ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪਿੰਡ ਕਾਲੀਆ ਸਕੱਤਰਾ ਦਾ ਜਾਇਜ਼ਾ ਲਿਆ।
<a href="/SimranjitSADA/">Simranjit Singh Mann</a>
B_Kaur (@b_kaur99) 's Twitter Profile Photo

ਪੰਜਾਬ ਦੇ ਪੁੱਤਾਂ ਨੂੰ ਬਚਾਉਣਾ ਤੇ ਨਸ਼ੇ ਰਹਿਤ ਹੋਣ ਲਈ ਗੁਹਾਰ ਲਗਾਉਣਾ ਜੁਰਮ ਹੈ???? ਉਹ ਵੀ national security act ਵਰਗਾ??? ਅਜਾਦੀ ਹੀ ਹੱਲ਼ 🙏

B_Kaur (@b_kaur99) 's Twitter Profile Photo

ਭਰਭੂਰ ਸਿੰਘ ਜੀ ਬਲਵੀਰ ਦਾ ਅੱਖਾਂ ਖੋਲਣ ਵਾਲਾ ਭਾਸ਼ਨ - ਜਾਗੋ 🙏ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਲਈ ਅਜਾਦੀ ਹੀ ਹਲ 🙏

B_Kaur (@b_kaur99) 's Twitter Profile Photo

ਵਥੇਰਾ ਰੌਲਾ ਪਾਇਆ ਸੀ ਪਰ ਪੰਜਾਬੀਓ ਤੁਸੀਂ ਨਾ ਸੁਣੀ ਇੱਕ ਵੀ..ਪੌਂਚਿਆਂ ਤੋਂ ਪਜਾਮਾ ਲਬੇੜ ਕੇ ਫੋਟੋ ਸ਼ੂਟ ਕਰਵਾਉਦਾ ਬਦਲਾਅ ਇੱਕ ਦਿੱਤੇ ਮੌਕੇ ਦੀਆਂ ਧੱਜੀਆਂ ਉਡਾਉਦਾ ਹੋਇਆ..ਥਾਂ ਥਾਂ ਤੇ ਬੋਰਡ ਲਾ ਕੇ advertising ਕਰਦਾ.. ਪੰਜਾਬੀਆ ਦੇ tax ਦੇ ਪੈਸੇ ਨੇ ਕਿਹੜੇ ਆਪਣੀ ਜੇਬ ਵਿੱਚ ਲਾਉਣੇ ਨੇ…ਵੋਟਾ ਨੇੜੇ ਹੀ ਕੁਝ ਕਰੂ ਦੁਬਾਰਾ ਮੌਕਾ ਲੈਣ ਲਈ..

ਯੋਧਾ🔥 (@jag_0_bfr2lte) 's Twitter Profile Photo

☬ ਖਾਲਿਸਤਾਨ ☬ ਸਾਡਾ ਆਪਣਾ ਪੰਜਾਬ ਦੇਸ਼- ਜਿਥੇ ਸਾਡਾ ਅਤੇ ਸਾਡੀਆ ਆਉਣ ਵਾਲੀਆ ਪੀੜੀਆ ਦਾ ਭਵਿੱਖ ਸੁਰੱਖਿਅਤ ਪੰਜਾਬ ਸਿਆ ਤੇਰੇ ਪੁੱਤ ਸਿੱਖ ਤੇਰੇ ਲਈ ਹਰ ਇੱਕ ਮੁਸੀਬਤ ਵੇਲੇ ਅੱਗੇ ਆ ਲੜਦੇ ਨੇ

Shiromani Akali Dal (Amritsar) (@sad_amritsar) 's Twitter Profile Photo

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਆਗੂ ਸ. ਮੱਖਣ ਸਿੰਘ ਸਮਾਉ ਅਤੇ ਸ. ਜਗਦੇਵ ਸਿੰਘ ਚੀਮਾ ਦਾ ਹੜ ਪੀੜਤਾਂ ਦੀ ਸੇਵਾ ਕਰਨ ਲਈ ਤਹਿ ਦਿਲੋਂ ਧੰਨਵਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੀ ਸੇਵਾ ਕਰਨ ਦੀ ਅਪੀਲ ਕਰਦੀ ਹੈ। Simranjit Singh Mann

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਆਗੂ ਸ. ਮੱਖਣ ਸਿੰਘ ਸਮਾਉ ਅਤੇ ਸ. ਜਗਦੇਵ ਸਿੰਘ ਚੀਮਾ ਦਾ ਹੜ ਪੀੜਤਾਂ ਦੀ ਸੇਵਾ ਕਰਨ ਲਈ ਤਹਿ ਦਿਲੋਂ ਧੰਨਵਾਦ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਸ ਔਖੀ ਘੜੀ ਵਿੱਚ ਪੰਜਾਬੀਆਂ ਦੀ ਸੇਵਾ ਕਰਨ ਦੀ ਅਪੀਲ ਕਰਦੀ ਹੈ। 
<a href="/SimranjitSADA/">Simranjit Singh Mann</a>
gurkeerat singh @kothaguru (@gurkeeratsingh) 's Twitter Profile Photo

Statement from Bibi Kirandeep Kaur, wife of Bhai Amritpal Singh “I have been stopped for the 3rd time when going to England, as the law requires me to make an entry by 180 days. During April certain media and individuals thought I was “fleeing” back to England, one can not