
Raman Bahl
@ramanbahlaap
Chairman Punjab Health Systems Corporation (Govt. of Punjab, India) || Ex-Chairman PSSSB
ID: 1517025321035264000
https://phsc.punjab.gov.in/en 21-04-2022 06:20:40
148 Tweet
127 Takipçi
97 Takip Edilen

Congratulations to Malvinder Singh Kang Ji & Dr. Raj Kumar on getting Member of Parliament ticket from AAP .


ਆਉ 25 ਅਪ੍ਰੈਲ ਨੂੰ ਸਵੇਰੇ 11 ਵਜੇ ਹਨੂੰਮਾਨ ਚੌਂਕ, ਗੁਰਦਾਸਪੁਰ ਵਿਖੇ ਸਾਡੇ ਹਰਮਨਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਵਾਗਤ ਠਾਠਾਂ ਮਾਰਦੇ ਇਕੱਠ ਨਾਲ ਕਰੀਏ। #BhagwantMann #AamAadmiParty AAP Punjab Bhagwant Mann ANI News18Punjab Press Trust of India Pro Punjab Tv





ਜ਼ੁਲਮ ਦੇ ਵਿਰੁੱਧ ਸੱਚ ਦੀ ਜਿੱਤ ਸਿੱਖਿਆ ਕ੍ਰਾਂਤੀ ਦੇ ਜਨਕ ਸ਼੍ਰੀ ਮਨੀਸ਼ ਸਿਸੋਦੀਆ ਜੀ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੇ ਸਾਰੇ ਇੰਕਲਾਬੀ ਸਾਥੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। #ManishKiBailSachKiJeet #ManishSisodia #AamAadmiParty Bhagwant Mann Raghav Chadha



ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਕ੍ਰਾਂਤੀਕਾਰੀ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। #HappyBirthdayArvindKejriwal #ArvindKejriwal Arvind Kejriwal AAP Aam Aadmi Party Delhi




ਸੱਤਿਆਮੇਵ ਜਯਤੇ... ਦਿੱਲੀ ਦੇ ਬੇਟੇ, ਦੇਸ਼ ਦੇ ਹਰਮਨਪਿਆਰੇ ਲੋਕ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲਣ 'ਤੇ ਲੋਕਤੰਤਰ ਵਿੱਚ ਆਸਥਾ ਰੱਖਣ ਵਾਲੇ ਸਾਰੇ ਇੰਕਲਾਬੀ ਸਾਥੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। #ArvindKejriwal #AamAadmiParty Arvind Kejriwal Sunita Kejriwal AAP Punjab Bhagwant Mann


सत्य कभी पराजित नहीं होता 🙏💯 2 साल से ज़्यादा के लंबे संघर्ष के बाद स्वास्थ्य क्रांति के नायक Satyendar Jain जी जेल से बाहर आए।



Wishing you all a very Happy New Year 2025. #HappyNewYear #NewYear2025 #NewBeginnings Arvind Kejriwal Bhagwant Mann AAP AAP Punjab

Congratulations to Manish Sisodia ji on becoming Incharge and Satyendar Jain ji on becoming Co-Incharge of Punjab. AAP AAP Punjab Bhagwant Mann Aman Arora
