Rajandeep Singh (@rajandeep_1999) 's Twitter Profile
Rajandeep Singh

@rajandeep_1999

RTI Activist & Social Worker

ID: 1456143965917417475

calendar_today04-11-2021 06:19:38

787 Tweet

303 Followers

115 Following

Rajandeep Singh (@rajandeep_1999) 's Twitter Profile Photo

RIP “The greatest economist in the history of India , Dr. Manmohan Singh (Archive) Ji “. He will always be remembered as one of the prominent Political leader and above all a humble human being. His actions spoke louder than words, his Contribution towards the country has been impeccable.

RIP “The greatest economist in the history of India , Dr. Manmohan Singh (Archive) Ji “. He will always be remembered as one of the prominent Political leader and above all a humble human being. His actions spoke louder than words, his Contribution towards the country has been impeccable.
Amandeep Singh Kalyan (@amandeepkalyan1) 's Twitter Profile Photo

ਮੁੱਖ ਮੰਤਰੀ Bhagwant Mann ਸਾਬ੍ਹ ਜ਼ਰਾ ਏਧਰ ਵੀ ਧਿਆਨ ਮਾਰੋ ਸੰਗਰੂਰ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 2215 ਦਿਵਿਆਂਗ ਬੱਚਿਆਂ ਨੂੰ ਪੜਾਉਣ ਲਈ ਸਿਰਫ 16 ਵਿਸ਼ੇਸ਼ ਅਧਿਆਪਕ ਨਿਯੁਕਤ ਜ਼ਿਲੇ ਅੰਦਰ ਅਧਿਆਪਕ ਵਿਦਿਆਰਥੀ ਅਨੁਪਾਤ 140 ਦਿਵਿਆਂਗ ਬੱਚਿਆਂ ਪਿੱਛੇ ਇਕ ਅਧਿਆਪਕ ਜਦਕਿ 10 ਬੱਚਿਆਂ ਪਿੱਛੇ ਇਕ ਅਧਿਆਪਕ ਨਿਯੁਕਤ ਹੋਣਾ ਚਾਹੀਦਾ ਹੈ

Rajandeep Singh (@rajandeep_1999) 's Twitter Profile Photo

This video you are watching is not a general compartment of the train, nor sleeper class, nor AC tier 3, this is the AC tier 2 compartment of the train, this is Narendra Modi's World Power India, where the condition of the railways is in front of yours. Ministry of Railways PMO India

Rajandeep Singh (@rajandeep_1999) 's Twitter Profile Photo

ਪੰਜਾਬ ਸਰਕਾਰ AAP Punjab ਨੇ ਕੀ ਹਾਲ ਕਰਤਾ RTI ਕਾਨੂੰਨ ਦਾ 📢2022 ਵਿੱਚ ਪਾਈ ਸੂਚਨਾ ਕਮਿਸ਼ਨ ਵਿੱਚ ਪਾਈ ਗਈ ਅਪੀਲ ਦਾ ਜਵਾਬ 2025 ਵਿੱਚ ਆਇਆ ਇਹ ਉਹੀ ਸਰਕਾਰ ਹੈ ਜੋ ਸੱਤਾ ਚ ਆਉਣ ਤੋਂ ਪਹਿਲਾ ਚਿੱਕਦੇ ਹੁੰਦੇ ਸੀ ਕਿ ਸਰਕਾਰ ਦੇ ਕੰਮਾਂ ਤੇ ਪਾਰਦਰਸ਼ਿਤਾ ਹੋਣੀ ਚਾਹੀਦੀ ਹੈl #rajandeepsingh

ਪੰਜਾਬ ਸਰਕਾਰ AAP Punjab ਨੇ ਕੀ ਹਾਲ ਕਰਤਾ RTI ਕਾਨੂੰਨ ਦਾ
📢2022 ਵਿੱਚ ਪਾਈ ਸੂਚਨਾ ਕਮਿਸ਼ਨ ਵਿੱਚ ਪਾਈ ਗਈ ਅਪੀਲ ਦਾ ਜਵਾਬ 2025 ਵਿੱਚ ਆਇਆ
ਇਹ ਉਹੀ ਸਰਕਾਰ ਹੈ ਜੋ ਸੱਤਾ ਚ ਆਉਣ ਤੋਂ ਪਹਿਲਾ ਚਿੱਕਦੇ ਹੁੰਦੇ ਸੀ ਕਿ ਸਰਕਾਰ ਦੇ ਕੰਮਾਂ ਤੇ ਪਾਰਦਰਸ਼ਿਤਾ ਹੋਣੀ ਚਾਹੀਦੀ ਹੈl

#rajandeepsingh
Srinivas BV (@srinivasiyc) 's Twitter Profile Photo

एक बेहद ही दुखद खबर!! भारत यात्री 'YS Gandhi' के नाम से मशहूर एक जिंदादिल कांग्रेस कार्यकर्ता की दिल्ली में एक Hit & Run सड़क दुर्घटना में मौत की खबर बेहद हृदयविदारक है। हमेशा अपने चेहरे पर एक मुस्कान लेकर IYC मुख्यालय से लेकर भारत यात्रा में सभी से मिलने वाला ये व्यक्तित्व

एक बेहद ही दुखद खबर!!

भारत यात्री 'YS Gandhi' के नाम से मशहूर एक जिंदादिल कांग्रेस कार्यकर्ता की दिल्ली में एक Hit & Run सड़क दुर्घटना में मौत की खबर बेहद हृदयविदारक है।

हमेशा अपने चेहरे पर एक मुस्कान लेकर IYC मुख्यालय से लेकर भारत यात्रा में सभी से मिलने वाला ये व्यक्तित्व
Sukhpal Singh Khaira (@sukhpalkhaira) 's Twitter Profile Photo

RTI Activist Rajandeep Singh ਖੁਲਾਸਾ :- AAP ਪੰਜਾਬ ਸਰਕਾਰ ਦੀ ਸਿਖਿਆ ਨੀਤੀ ਦੀ ਨਿਕਲੀ ਫੂਕ ⚡️ਕਪੂਰਥਲਾ ਜ਼ਿਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 62 ਹੈ ਜਿਹਨਾਂ ਵਿੱਚੋਂ 40 ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨl ⚡️ਜੇਕਰ ਗੱਲ ਕਰੀਏ ਹਾਈ ਸਕੂਲਾਂ ਦੀ ਤਾਂ ਕਪੂਰਥਲੇ ਜਿਲ੍ਹੇ ਵਿੱਚ 70 ਹਾਈ

RTI Activist Rajandeep Singh ਖੁਲਾਸਾ :-

AAP ਪੰਜਾਬ ਸਰਕਾਰ ਦੀ ਸਿਖਿਆ ਨੀਤੀ ਦੀ ਨਿਕਲੀ ਫੂਕ

⚡️ਕਪੂਰਥਲਾ ਜ਼ਿਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਗਿਣਤੀ 62 ਹੈ ਜਿਹਨਾਂ ਵਿੱਚੋਂ 40 ਸਕੂਲ ਬਿਨਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨl

⚡️ਜੇਕਰ ਗੱਲ ਕਰੀਏ ਹਾਈ ਸਕੂਲਾਂ ਦੀ ਤਾਂ ਕਪੂਰਥਲੇ ਜਿਲ੍ਹੇ ਵਿੱਚ 70 ਹਾਈ
Pargat Singh (@pargatsofficial) 's Twitter Profile Photo

.Arvind Kejriwal is misleading the public about principal appointments in Punjab schools. #RTI data shows that 70% of schools in Punjab are operating without principals. Is this the so-called "education revolution" promised by AAP?

Amandeep Singh Kalyan (@amandeepkalyan1) 's Twitter Profile Photo

856 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ 10 ਜ਼ਿਲਿਆਂ ਅਤੇ 77 ਸਿੱਖਿਆ ਬਲਾਕਾਂ ਦੇ 50 ਫੀਸਦੀ ਤੋਂ ਜ਼ਿਆਦਾ ਸਕੂਲਾਂ ਵਿੱਚ ਨਹੀਂ ਇੱਕ ਵੀ ਪ੍ਰਿੰਸੀਪਲ

856 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ
10 ਜ਼ਿਲਿਆਂ ਅਤੇ 77 ਸਿੱਖਿਆ ਬਲਾਕਾਂ ਦੇ 50 ਫੀਸਦੀ ਤੋਂ ਜ਼ਿਆਦਾ ਸਕੂਲਾਂ ਵਿੱਚ ਨਹੀਂ ਇੱਕ ਵੀ ਪ੍ਰਿੰਸੀਪਲ
Randeep Singh Nabha (@randeep_nabha) 's Twitter Profile Photo

Shocked and saddened by the tragic stampede at New Delhi Railway Station. Heartfelt condolences to the bereaved families. Wishing speedy recovery to the injured and peace to the departed souls 🌷🙏 regard @RANDEEP_NABHA (FORMER CABINET MINISTER OF PB) Delhi Congress Punjab Congress

Shocked and saddened by the tragic stampede at New Delhi Railway Station. Heartfelt condolences to the bereaved families. Wishing speedy recovery to the injured and peace to the departed souls 🌷🙏
regard @RANDEEP_NABHA (FORMER CABINET MINISTER OF PB) Delhi Congress Punjab Congress
Amandeep Singh Kalyan (@amandeepkalyan1) 's Twitter Profile Photo

ਇੱਕ ਪਾਸੇ ਆਪ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਹਾਂ ਦੂਜੇ ਪਾਸੇ 48 ਹਜ਼ਾਰ ਵਿਸ਼ੇਸ ਬੱਚਿਆਂ ਨੂੰ ਸਿਰਫ 386 ਵਿਸ਼ੇਸ਼ ਅਧਿਆਪਕ ਪੜਾ ਰਹੇ ਨੇ ਜਦਕਿ 10 ਬੱਚਿਆਂ ਪਿੱਛੇ ਇਕ ਅਧਿਆਪਕ ਨਿਯੁਕਤ ਹੋਣਾ ਚਾਹੀਦਾ ਹੈ ਅਧਿਆਪਕ ਵਿਦਿਆਰਥੀ ਅਨੁਪਾਤ ਦੇ ਵੱਡੇ ਪਾੜੇ ਕਾਰਨ ਬੱਚੇ ਮੁੱਢਲੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਨੇ

HARMILAP GREWAL (@garry2070) 's Twitter Profile Photo

ਹਾਲ ਏ Punjab Police India ਮਾਣਯੋਗ DGP Punjab Police ਦੀ ਅਗਵਾਈ ਹੇਠ. ਅੱਜ ਤਾਂ Bhagwant Mann ਸਾਹਿਬ ਇਸਨੂੰ ਬੁੱਕਲ ਵਿਚ ਲੇਈ ਫਿਰਦੇ ਨੇ ਪਰ ਇਹ 2027 ਦੀ ਚੋਣ ਭਾਜਪਾ ਦੀ ਟਿਕਟ ਤੋਂ ਲੜੇਗਾ ਬਠਿੰਡੇ ਤੋਂ. ਸ਼ਾਯਦ ਮਾਨ ਸਾਹਿਬ ਨੁ ਪਤਾ ਹੀ ਹੋਵੇ ਕਿਊਂਕਿ ਭਾਜਪਾ ਨਾਲ ਕੇਹਂਦੇ ਓਹਨਾਂ ਦੀ ਨੇੜਤਾ ਬਹੁਤ ਹੈ ਸ਼ਾਯਦ ਇਹੀ ਕਾਰਨ ਹੈ ਉਸਦੀ ਖੁਲ ਦਾ

Randeep Singh Nabha (@randeep_nabha) 's Twitter Profile Photo

I urge the Election Commission of India of India and the BJP Govt to take cognizance of gross misuse of official accommodation #965 Sector 39 Chandigarh meant for Ministers of Punjab Government for being used as AAP office for political activities allotted to them by the

I urge the Election Commission of India of India and the BJP Govt to take cognizance of gross misuse of official accommodation #965 Sector 39 Chandigarh meant for Ministers of Punjab Government for being used as AAP office for political activities allotted to them by the
Rajandeep Singh (@rajandeep_1999) 's Twitter Profile Photo

बिहार के बेरोजगार युवाओं की आवाज़ को बुलंद करने के लिए " #पलायन_रोको_नौकरी_दो_यात्रा" की ऐतिहासिक भितिहरवा गांधी आश्रम से शुरुआत हुई। यह यात्रा बिहार में पलायन की समस्या और बिहार के युवाओं को बिहार में ही नौकरी दिलाने की लड़ाई लड़ेगी! 💪🔥 Punjab Youth Congress Bihar Youth Congress Indian Youth Congress Krishna Allavaru

Rajandeep Singh (@rajandeep_1999) 's Twitter Profile Photo

बिहार के बेरोजगार युवाओं की आवाज़ को बुलंद करने के लिए " #पलायन_रोको_नौकरी_दो_यात्रा" की ऐतिहासिक भितिहरवा गांधी आश्रम से शुरुआत हुई। यह यात्रा बिहार में पलायन की समस्या और बिहार के युवाओं को बिहार में ही नौकरी दिलाने की लड़ाई लड़ेगी! 💪🔥 Punjab Youth Congress Indian Youth Congress News18 Bihar

Rattandeep Singh Dhaliwal (@rattan1990) 's Twitter Profile Photo

ਲਓ ਜੀ RTI ਜਵਾਬ ਵਿੱਚ ਪਤਾ ਲੱਗਾ ਕਿ Punjab Police India ਦਫਤਰ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਕੁੱਲ ਕਿੰਨੇ ਪੁਲਿਸ ਮੁਲਾਜ਼ਮ ਹਨ ਅਤੇ ਹੋਰ ਬਹੁਤ ਕੁੱਛ ਅਤੇ ਹੱਦ ਤਾਂ ਓਦੋ ਹੋ ਗਈ ਜੱਦੋ Bathinda Police ਤੋਂ ਇਹੀ ਜਾਣਕਾਰੀ ਮੰਗੀਂ ਤਾਂ ਉਹਨਾਂ ਵੱਲੋ ਲਿਖਿਆ ਗਿਆ ਕਿ ਇਹ ਜਾਣਕਾਰੀ ਸਪਸ਼ਟ ਨਹੀ ਹੈ RTI ਵਿੱਚ ਮੰਗੀ ਗਈ ਜਾਣਕਾਰੀ ਦਾ ਵੇਰਵਾ

ਲਓ ਜੀ
RTI ਜਵਾਬ ਵਿੱਚ ਪਤਾ ਲੱਗਾ ਕਿ Punjab Police India ਦਫਤਰ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਕੁੱਲ ਕਿੰਨੇ ਪੁਲਿਸ ਮੁਲਾਜ਼ਮ ਹਨ ਅਤੇ ਹੋਰ ਬਹੁਤ ਕੁੱਛ ਅਤੇ ਹੱਦ ਤਾਂ ਓਦੋ ਹੋ ਗਈ ਜੱਦੋ Bathinda Police ਤੋਂ ਇਹੀ ਜਾਣਕਾਰੀ ਮੰਗੀਂ ਤਾਂ ਉਹਨਾਂ ਵੱਲੋ ਲਿਖਿਆ ਗਿਆ ਕਿ ਇਹ ਜਾਣਕਾਰੀ ਸਪਸ਼ਟ ਨਹੀ ਹੈ RTI ਵਿੱਚ ਮੰਗੀ ਗਈ ਜਾਣਕਾਰੀ ਦਾ ਵੇਰਵਾ
HARMILAP GREWAL (@garry2070) 's Twitter Profile Photo

ਸਰਕਾਰੀ ਕਾਲਜਾਂ ਵਿਚ ਚਲ ਰਹੇ ਸੇਲਫ ਫਾਇਨਾਂਸ ਕੋਰਸ ਇੱਕ ਮਾਫੀਆ ਬਣ ਚੁੱਕਿਆ ਹੈ ਜੋਕੀ ਹੌਲੀ ਹੌਲੀ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਵੱਲ ਧਕ ਰਿਹਾ ਹੈ ਤੇ ਜਿਸਦੇ ਫੰਡ ਦਾ ਕੋਈ ਲੇਖਾ ਜੋਖਾ ਨਹੀਂ .. ਪੂਰੀ ਇੰਟਰਵਿਊ ਕਮੇਂਟ ਵਿਚ ਦੇਖੋ ਜੀ